Nojoto: Largest Storytelling Platform
jasvirsidhu4551
  • 22Stories
  • 133Followers
  • 286Love
    0Views

Jasvir Sidhu

ਥੋੜ੍ਹੇ ਜਜ਼ਬਾਤੀ ਪਰ ਦਿਲਾਂ ਦੇ ਹਾਂ ਸਾਫ ਜੀ .. ਸਾਡਾ ਜ਼ਿਲ੍ਹਾ ਬਠਿੰਡਾ ਗੱਲ ਬਾਤ ਇਹ ਖਾਸ ਜੀ.. msg 🖋 Instagram jassisidhu6984

  • Popular
  • Latest
  • Video
a39c567ec51fce29413d69cf59d6a456

Jasvir Sidhu

ਜੋ ਭੁੱਲ ਜਾਂਦੇ ਨੇ ਮਾਪਿਆਂ ਪ੍ਰਤੀ ਹਾਂ ਆਪਣੇ ਫਰਜ਼ਾਂ ਨੂੰ ..

ਉਹੀ ਕੁੱਝ ਖ਼ਾਸ ਦਿਨਾਂ ਤੇ ਆਪਣਿਆਂ ਨੂੰ ਚੇਤੇ ਕਰਦੇ ਨੇ ..

ਉਂਝ ਸਿੱਧੂ ਇਹ ਦੁਨੀਆਂਦਾਰੀ ਸਮਝ ਨਾ ਆਉਣੀ ਏ ...

       ਮੂੰਹ ਬੋਲਣ ਨਾ ਬਾਪੂ ਨੂੰ ਉਹ ਅੱਜ ਕਿੰਨੇ ਦੇਖ ਡਰਾਮੇ ਕਰਦੇ ਨੇ.

ਮੈਂ ਕਹਿ ਦੇਣੀਆਂ ਖਰੀਆਂ ਤੇ ਫਿਰ ਚੁਬਣੀਆਂ ਲੋਕਾਂ ਨੂੰ ..

ਮੇਰੇ ਵਰਗੇ ਕਈਆਂ ਨੂੰ ਨਾ ਘਰਾਂ ਚ ਬੁੱਢੇ ਚੰਗੇ ਲੱਗਦੇ ਨੇ ..

ਜੇ ਨਹੀਂ ਆਉਂਦਾ ਯਕੀਨ ਤਾਂ ਸਿੱਧੂ ਜਾ ਕੇ ਅੱਖੀਂ ਵੇਖ ਲਓ ..

ਕਿੰਨੇ ਬੁੱਢੇ ਮਾਂ ਬਾਪ ਆਸ਼ਰਮਾਂ ਦੇ ਵਿੱਚ ਜਿਉਂਦੇ ਜੀ ਮਰਦੇ ਨੇ ..

ਲਿਖਤਮ ..ਜੱਸੀ ਸਿੱਧੂ ਫਾਦਰਸ ਡੇ ਤੇ ਕੁਝ ਖ਼ਰੀਆਂ ਗੱਲਾਂ

ਫਾਦਰਸ ਡੇ ਤੇ ਕੁਝ ਖ਼ਰੀਆਂ ਗੱਲਾਂ

a39c567ec51fce29413d69cf59d6a456

Jasvir Sidhu

ਮੈ ਕੁੱਝ ਬੋਲਾ ਜਾਂ ਫਿਰ...

ਮੈ ਕੁੱਝ ਲਿਖਾ ਇਸ ਤੋ ਪਹਿਲਾ...

ਆਪਣੇ ਪੀੜ੍ਹੇ ਹੇਠਾਂ ਸੋਟਾ ਮਾਰ ਲਵਾ...

ਜਮਾਨੇ ਨੂੰ ਆਖਾ ਤੇਰੀਆਂ ਅੱਖਾਂ ਤੇ ਹੈ ਪੱਟੀ...

ਯੋਗਦਾਨ ਕਿਨਾ ਇਸ ਗੰਦਲੇ ਜਮਾਨੇ ਅੰਦਰ ਮੇਰਾ...

ਸਿੱਧੂ ਹੋਵੇ ਚੰਗਾ ਜੇ ਹੱਥ ਦਿਲ ਤੇ ਰੱਖ ਕਰ ਵਿਚਾਰ ਲਵਾ...

          ਲਿਖਤਮ.. ਜੱਸੀ ਸਿੱਧੂ ਕੁੱਝ ਕਹਿਣ ਤੋ ਪਹਿਲਾ

ਕੁੱਝ ਕਹਿਣ ਤੋ ਪਹਿਲਾ

a39c567ec51fce29413d69cf59d6a456

Jasvir Sidhu

ਤੇਰੀ ਮੁਹੱਬਤ ਤਾਂ ਮੈਨੂੰ ਸਕੂਨ ਦਿੰਦੀ ਏ ..

ਹੋਵਾ ਦੁੱਖਾਂ ਚ ਘੇਰਿਆ ਤਾ ਹਲੂਣ ਦਿੰਦੀ ਏ..

ਮੈਨੂੰ ਮਾਨ ਮਿਲਿਆ ਏ ਤੈਨੂੰ ਅਪਣੀ ਬਣੌਨ ਦਾ.. 

ਵੱਖਰਾ ਸਕੂਨ ਏ ਜਿੰਦਗੀ ਤੇਰੇ ਨਾਲ ਜਿਉਣ ਦਾ..

ਸਿੱਧੂ ਵੱਖਰਾ ਸਕੂਨ ਏ ਜਿੰਦਗੀ ਤੇਰੇ ਨਾਲ ਜਿਉਣ ਦਾ..

  

    ਲਿਖਤਮ..ਜੱਸੀ ਸਿੱਧੂ Aman Verma veer sidhu sraj..midnight writer Mahalsaab ਰਵਿੰਦਰ ਸਿੰਘ(Ravi)

Aman Verma veer sidhu sraj..midnight writer Mahalsaab ਰਵਿੰਦਰ ਸਿੰਘ(Ravi)

a39c567ec51fce29413d69cf59d6a456

Jasvir Sidhu

ਚਰਚਾ ਚ ਰਹਿਣਾ ਪਸੰਦ ਏ ਮੈਨੂੰ 
ਪਰ ਉਸ ਚਰਚਾ ਚ ..

ਮੇਰੇ ਨਾਮ ਨਾਲ ਤੇਰੇ ਨਾਮ ਦਾ 
ਜ਼ਿਕਰ ਜ਼ਰੂਰੀ ਏ.....




ਜੱਸੀ ਸਿੱਧੂ Preety Preet Bikram maan sraj..midnight writer kaur khushi Azeebਸ਼ਾਇਰ

Preety Preet Bikram maan sraj..midnight writer kaur khushi Azeebਸ਼ਾਇਰ

a39c567ec51fce29413d69cf59d6a456

Jasvir Sidhu

ਜ਼ਿੰਦਗੀ ਦੇ ਸਫ਼ਰ ਦਾ ਆਗਾਜ਼ ਤੇਰੀ ਉਂਗਲ ਫੜ ਸੀ ਕਰਿਆ ..


ਤੇਰੇ ਕਦਮਾਂ ਚ ਕਦਮ ਮੈਂ ਬਾਪੂ ਨਿੱਕੇ ਹੁੰਦੇ ਸੀ ਧਰਿਆ ..


ਤੂੰ ਜੋ ਦੱਸਿਆ ਮੈਂ ਸਿੱਖਿਆ ਤੇ ਸਿੱਖ ਕੇ ਫਿਰ ਅੱਗੇ ਹਾਂ ਵਧਿਆ ..


ਬਾਪੁ ਤੇਰੇ ਜਿਹਾ ਨਾ ਸਹਾਰਾ ਮੈਨੂੰ ਤੇਰੇ ਤੁਰ ਜਾਣ ਪਿੱਛੋਂ ਲੱਭਿਆ.. ਮੇਰਾ ਬਾਪੂ.... Preety Preet veer sidhu sraj..midnight writer Mahalsaab mirror souls_sqsh

ਮੇਰਾ ਬਾਪੂ.... Preety Preet veer sidhu sraj..midnight writer Mahalsaab mirror souls_sqsh

a39c567ec51fce29413d69cf59d6a456

Jasvir Sidhu

ਸਿੱਧੂ ਤੂੰ ਟਿਕ ਟਿਕੀ ਲਗਾ ਕੇ ਵੇਖੀਂ ਖਿੜਦੇ ਫੁੱਲਾਂ ਦੀ ਗਹਿਰਾਈ ਨੂੰ ..
ਮਹਿਸੂਸ ਕਰੇਗਾ ਉਹ ਕਿੰਨੇ ਸਬਰ ਨਾਲ ਇਸ ਧਰਤੀ ਦੀ ਹਿੱਕ ਤੇ ਆਪਣਾ ਪਸਾਰਾ ਕਰਦਾ ਏ....
ਬਸ ਉਸੇ ਤਰ੍ਹਾਂ ਤੂੰ ਵੀ ਸਬਰ ਨੂੰ ਆਪਣੇ ਪੱਲੇ ਦੇ ਨਾਲ ਬੰਨ੍ਹ ਲੈ ..
ਚੰਨ ਸੂਰਜ ਤੋਂ ਰੋਸ਼ਨੀ ਲੈ ਕੇ ਇਸ ਧਰਤੀ ਤੇ ਉਜਿਆਰਾ ਕਰਦਾ ਹੈ ... Preety Preet veer sidhu sraj..midnight writer kaur khushi Mahalsaab  Sangita Gupta

Preety Preet veer sidhu sraj..midnight writer kaur khushi Mahalsaab Sangita Gupta

a39c567ec51fce29413d69cf59d6a456

Jasvir Sidhu

ਜ਼ਿੰਦਗੀ ਜਿਊਣ ਦਾ ਹੁਨਰ ਕਿਸੇ ਕੋਲ ਵੀ ਨਹੀਂ ਇੱਥੇ ..
ਬੱਸ ਖਵਾਹਿਸ਼ਾਂ ਨੂੰ ਸਬਰਾਂ ਦੇ ਬੰਨ੍ਹ ਲਾ ਕੇ ਵੇਖੋ ..
  

ਜੱਸੀ ਸਿੱਧੂ ..🖋 #ਸਬਰ 'ਚ ਰਹੋ...

#ਸਬਰ 'ਚ ਰਹੋ...

a39c567ec51fce29413d69cf59d6a456

Jasvir Sidhu

ਹਿੱਕ ਚੀਰ ਕੇ ਸਮੁੰਦਰਾਂ ਦੀ ਆਉਣਾ ਤੇਰੇ ਕੋਲ..
ਕੁਝ ਵੱਖਰਾ ਹੀ ਕਰ ਕੇ ਦਿਖਾਉਣਾ ਵੀਰੇ ਓਏ ..
ਭਾਵੇਂ ਤੂੰ ਵਸੇ ਵਿੱਚ ਪਰਦੇਸੀ ਚੱਲ ਕੋਈ ਗੱਲ ਨੀ..
 ਤੇਰੇ ਸ਼ਹਿਰ ਟੋਰਾਂਟੋ ਤੋਂ ਬਠਿੰਡੇ ਤੱਕ ਹਾਈਵੇ ਬਨੋਣਾ ਜੱਟ ਨੇ ..
ਜਾਂ ਫਿਰ ਲੈਣਾ ਏ ਜਹਾਜ਼  ਤੇ ਉਡਾਉਣ ਵੀ ਮੈਂ ਆਪੇ ..
ਗੇੜਾ ਵੀਕ ਐਂਡ ਤੇਰੇ ਕੋਲੇ ਲਾਉਣਾ ਸਿੱਧੂ ਸੱਤਵੇਂ ਦੀ ਸੱਤਵੇਂ ..

ਬਸ ਅੈਵੇ ਈ...😂😂 ਮਿਸ ਯੂ ਛੋਟੇ😜😜

a39c567ec51fce29413d69cf59d6a456

Jasvir Sidhu

ਇਕੱਲੇ ਬੈਠ ਕੇ ਮੈਂ ਕਦੇ ਕਦੇ ਤੈਨੂੰ ਯਾਦ ਕਰਦਾ ਹਾਂ  ..

ਗੁਜ਼ਰ ਗਏ ਵਕਤ ਵਿੱਚ ਫਿਰ ਤੋ ਮੈ ਪੈਰ ਧਰਦਾ ਹਾਂ  ..

ਚੱਕਾਚੌਦ ਇਸ ਜ਼ਿੰਦਗੀ ਦੀ ਫਿੱਕੀ ਹੈ ਉਦੋਂ ਲੱਗਦੀ  ..

ਬੰਦ ਅੱਖਾਂ ਨਾਲ ਜਦ ਸਿੱਧੂ ਮੈ ਤੈਨੂੰ ਮਹਿਸੂਸ ਕਰਦਾ ਹਾ.. Preety Preet sraj..midnight writer kaur khushi ਰਵਿੰਦਰ ਸਿੰਘ(Ravi) Mahalsaab

Preety Preet sraj..midnight writer kaur khushi ਰਵਿੰਦਰ ਸਿੰਘ(Ravi) Mahalsaab

a39c567ec51fce29413d69cf59d6a456

Jasvir Sidhu

ਪਰਤਦੇ ਨੇ ਪਰਿੰਦੇ ਸ਼ਾਮਾ ਢਲੀਆਂ ਤੋਂ ਘਰ ਨੂੰ ..
ਪਰਤਾਂਗੇ ਅਸੀਂ ਵੀ ਇੱਕ ਦਿਨ ਇਹ ਆਸ ਰੱਖੀ ਏ..
ਕੋਈ ਵਤਨੀ ਰਾਹਾਂ ਤੱਕਦਾ ਏ ਕੋਠੇ ਤੇ ਚੜ੍ਹ ਚੜ੍ਹ  ਕੇ ...
ਸਿੱਧੂ ਜਲਦੀ ਮਿਲਾਂਗੇ ਏ ਗੱਲ ਮੈਂ ਉਸ ਨੂੰ ਆਖ ਰੱਖੀ ਹੈ 💑 Sangya Venu Ishpreet Chabra ਰਵਿੰਦਰ ਸਿੰਘ(Ravi) sraj..midnight writer Preety Preet

💑 Sangya Venu Ishpreet Chabra ਰਵਿੰਦਰ ਸਿੰਘ(Ravi) sraj..midnight writer Preety Preet #ਸ਼ਾਇਰੀ

loader
Home
Explore
Events
Notification
Profile