Nojoto: Largest Storytelling Platform
blackscreation6516
  • 116Stories
  • 2Followers
  • 0Love
    183Views

Black's Creation

  • Popular
  • Latest
  • Video
a3d8f69dbcbd8450c1f8ec4fe0d4a0b2

Black's Creation

Sometime you deserve to be rude
Because being rude Tells them
you are not crude(raw) Sometime you deserve to be rude
Because being rude Tells them
You are not crude
Crude (raw, childish, Now you are mature and you have experiences how to face to the peoples. And you have some self-respect moreover you don't have worries to live alone.)

for more follow this page 
@harf_e_harfwinder

Sometime you deserve to be rude Because being rude Tells them You are not crude Crude (raw, childish, Now you are mature and you have experiences how to face to the peoples. And you have some self-respect moreover you don't have worries to live alone.) for more follow this page @harf_e_harfwinder

a3d8f69dbcbd8450c1f8ec4fe0d4a0b2

Black's Creation

25 August 2022




The fear of losing someone,
Was lost with Someone.
@harf_e_harwinder
ਕਿਸੇ ਨੂੰ ਖੋਹ ਦੇਣ ਦਾ ਡਰ,
ਕਿਸੇ ਦੇ ਨਾਲ ਹੀ ਖੋਹ ਗਿਆ ਸੀ।

 The fear of losing someone,
Was lost with Someone.

ਕਿਸੇ ਨੂੰ ਖੋਹ ਦੇਣ ਦਾ ਡਰ,
ਕਿਸੇ ਦੇ ਨਾਲ ਹੀ ਖੋਹ ਗਿਆ ਸੀ।

Follow our page 
Ig @harf_e_harwinder

The fear of losing someone, Was lost with Someone. ਕਿਸੇ ਨੂੰ ਖੋਹ ਦੇਣ ਦਾ ਡਰ, ਕਿਸੇ ਦੇ ਨਾਲ ਹੀ ਖੋਹ ਗਿਆ ਸੀ। Follow our page Ig @harf_e_harwinder

a3d8f69dbcbd8450c1f8ec4fe0d4a0b2

Black's Creation

I haven't injuries,                         19 August,2022
But still I've gotta pain.
The clouds aren't in the sky,
But I'm in the rain.
I want to travel,
But I don't have that train.
I'm not hungry,
But I need you as careal grain.
How strange i feel,
I can't explain.
                                   @harf_e_harwinder
I'm like "neem",
But she like a sugarcane.
I know she won't see me,
But I'm insane.
Sorrows can't touch her,
I'll maintain.
She has gone far away,
I want her regain.
I am free bird,
But still i want to be in her chain. I haven't injuries,
But still I've gotta pain.
The clouds aren't in the sky,
But I'm in the rain.
I want to travel,
But I don't have that train.
I'm not hungry,
But I need you as careal grain.

I haven't injuries, But still I've gotta pain. The clouds aren't in the sky, But I'm in the rain. I want to travel, But I don't have that train. I'm not hungry, But I need you as careal grain.

a3d8f69dbcbd8450c1f8ec4fe0d4a0b2

Black's Creation

ਕਰਕੇ ਪਕਾਈ ਨਹੀਂ ਬਣਦੀ ਪਛਾਣ,
ਥੋੜਾ ਕਰਨਾ ਪੈਂਦਾ ਏ ਸਨਮਾਨ ਮਿੱਤਰਾਂ।

ਚੌਂਹੁ ਜਣਿਆ `ਚ ਖੜ ਕੇ ਦਿਖਾਈ ਜਾਈਏ ਨੀਚਾ,
ਏਹੋ ਜਿਹਾ ਸਾਡਾ ਨਹੀਂ ਰੁਝਾਨ ਮਿੱਤਰਾਂ ।

ਕੁੜੀਆਂ ਦੀ ਕਰਦਾ ਨਹੀਂ ਇੱਜ਼ਤ ਜਿਹੜਾ,
ਓਹ ਹੁੰਦਾ ਏ ਬੇਗ਼ੈਰਤ ਇਨਸਾਨ ਮਿੱਤਰਾਂ।

ਹੱਡ ਬੀਤੀ ਜੱਗ ਬੀਤੀ ਕਰੀਏ ਕਲ਼ਮ ਬੰਦ,
ਵਾਲੇ ਵੱਡੇ ਹੈਨੀਂ ਅਸੀਂ ਖੱਬੀ ਖਾਨ ਮਿੱਤਰਾਂ।
                                                           @harf_e_harwinder
ਵਿਰਾਸਤ ਏ ਸਰਦਾਰੀ ਤਾਹੀਂ ਬੰਨਦੇ ਆ ਪੱਗ,
ਨਾ ਕਿ ਬੰਨੀ ਤੱਕ ਨਫ਼ੇ, ਨੁਕਸਾਨ ਮਿੱਤਰਾਂ। ਕਰਕੇ ਪਕਾਈ ਨਹੀਂ ਬਣਦੀ ਪਛਾਣ,
ਥੋੜਾ ਕਰਨਾ ਪੈਂਦਾ ਏ ਸਨਮਾਨ ਮਿੱਤਰਾਂ।

ਚੌਂਹੁ ਜਣਿਆ `ਚ ਖੜ ਕੇ ਦਿਖਾਈ ਜਾਈਏ ਨੀਚਾ,
ਏਹੋ ਜਿਹਾ ਸਾਡਾ ਨਹੀਂ ਰੁਝਾਨ ਮਿੱਤਰਾਂ ।

ਕੁੜੀਆਂ ਦੀ ਕਰਦਾ ਨਹੀਂ ਇੱਜ਼ਤ ਜਿਹੜਾ,
ਓਹ ਹੁੰਦਾ ਏ ਬੇਗ਼ੈਰਤ ਇਨਸਾਨ ਮਿੱਤਰਾਂ।

ਕਰਕੇ ਪਕਾਈ ਨਹੀਂ ਬਣਦੀ ਪਛਾਣ, ਥੋੜਾ ਕਰਨਾ ਪੈਂਦਾ ਏ ਸਨਮਾਨ ਮਿੱਤਰਾਂ। ਚੌਂਹੁ ਜਣਿਆ `ਚ ਖੜ ਕੇ ਦਿਖਾਈ ਜਾਈਏ ਨੀਚਾ, ਏਹੋ ਜਿਹਾ ਸਾਡਾ ਨਹੀਂ ਰੁਝਾਨ ਮਿੱਤਰਾਂ । ਕੁੜੀਆਂ ਦੀ ਕਰਦਾ ਨਹੀਂ ਇੱਜ਼ਤ ਜਿਹੜਾ, ਓਹ ਹੁੰਦਾ ਏ ਬੇਗ਼ੈਰਤ ਇਨਸਾਨ ਮਿੱਤਰਾਂ।

a3d8f69dbcbd8450c1f8ec4fe0d4a0b2

Black's Creation

ਕਰ ਚਾਰ ਉਦਾਸੀਆਂ ਦਾ ਸਫ਼ਰ,
ਛੱਡਿਆ ਲੋਕਾਂ ਉੱਪਰ ਅਸਰ।
ਦੇ ਗਏ ਇੱਕ ਰੱਬ ਦਾ ਸੁਨੇਹਾ,
ਨਾ ਕੋਈ ਦੂਜਾ ਇਹਦੇ ਜੇਹਾ।






 ਕਰ ਚਾਰ ਉਦਾਸੀਆਂ ਦਾ ਸਫ਼ਰ,
ਛੱਡਿਆ ਲੋਕਾਂ ਉੱਪਰ ਅਸਰ।
ਦੇ ਗਏ ਇੱਕ ਰੱਬ ਦਾ ਸੁਨੇਹਾ,
ਨਾ ਕੋਈ ਦੂਜਾ ਇਹਦੇ ਜੇਹਾ।

ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ

ਦਿਨ                  ਮੰਗਲਵਾਰ ੦੮ ਨਵੰਬਰ ੨੦੨੨

ਕਰ ਚਾਰ ਉਦਾਸੀਆਂ ਦਾ ਸਫ਼ਰ, ਛੱਡਿਆ ਲੋਕਾਂ ਉੱਪਰ ਅਸਰ। ਦੇ ਗਏ ਇੱਕ ਰੱਬ ਦਾ ਸੁਨੇਹਾ, ਨਾ ਕੋਈ ਦੂਜਾ ਇਹਦੇ ਜੇਹਾ। ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਦਿਨ ਮੰਗਲਵਾਰ ੦੮ ਨਵੰਬਰ ੨੦੨੨

a3d8f69dbcbd8450c1f8ec4fe0d4a0b2

Black's Creation

                                21 ਅਕਤੂਬਰ 2022 ਸਮਾਂ 07:58pm
ਕੁਦਰਤ ਦਾ ਕਰ ਖ਼ਿਆਲ (ਗ਼ਜ਼ਲ ਵਿੱਚੋ ਚੰਦ ਸਤਰਾਂ)

ਉਜੜੀਆਂ  ਹੋਈਆਂ  ਫਸਲਾਂ  ਦਾ, ਮੁਆਵਜ਼ਾ ਰਿਹਾ  ਭਾਲ ਤੂੰ ਬੰਦੇ,
ਲਾ  ਲਾ  ਅੱਗਾ  ਸਾੜ  ਪਰਾਲ਼ੀ,  ਹਵਾ  ਦੇ  ਕੀਤੇ  ਹਾਲ  ਤੂੰ   ਮੰਦੇ।

ਧਰਤੀ  ਮਾਂ ਦੀ  ਸਾੜ  ਕੇ  ਛਾਤੀ, ਕੀਤੀ  ਜ਼ਮੀਨ  ਤਬਾਹ  ਤੂੰ ਬੰਦੇ,
ਜ਼ਰਖ਼ੇਜ਼  ਭੂਮੀ  ਭਾਲਦਾ  ਫਿਰਦੈਂ, ਪਾ  ਪਾ  ਖੇਹ  ਸੁਆਹ  ਤੂੰ ਬੰਦੇ।

ਬਹਿਸ  ਨਾ ਸਰਕਾਰਾਂ  ਨਾਲ, ਗਲਾਂ  ਦੇ  ਵਿੱਚ  ਨਾ  ਪਾਲ ਤੂੰ ਫੰਦੇ,
ਖੁੱਦ ਨੂੰ ਪਾ ਲੈ ਨੱਥ ਥੋੜੀ ਜਹੀ ,ਕੁੱਦਰਤ ਦਾ ਕਰ ਖ਼ਿਆਲ ਤੂੰ ਬੰਦੇ।

ਬਾਕੀਆਂ  ਕੰਮਾਂ  ਕਾਰਾਂ  ਦੇ  ਨਾਲ, ਰੱਖ ਲਈ  ਮੁੱਢਲੇ ਚਾਰ ਕੁ ਧੰਦੇ,
ਹਵਾ, ਪਾਣੀ, ਰੁੱਖ, ਧਰਤੀ  ਦੀ, ਕਰ  ਲਈ  ਸਾਂਭ  ਸੰਭਾਲ  ਤੂੰ ਬੰਦੇ।

@harf_e_harwinder ਉਜੜੀਆਂ  ਹੋਈਆਂ  ਫਸਲਾਂ  ਦਾ, ਮੁਆਵਜ਼ਾ ਰਿਹਾ  ਭਾਲ ਤੂੰ ਬੰਦੇ,
ਲਾ  ਲਾ  ਅੱਗਾ  ਸਾੜ  ਪਰਾਲ਼ੀ,  ਹਵਾ  ਦੇ  ਕੀਤੇ  ਹਾਲ  ਤੂੰ   ਮੰਦੇ।

ਧਰਤੀ  ਮਾਂ ਦੀ  ਸਾੜ  ਕੇ  ਛਾਤੀ, ਕੀਤੀ  ਜ਼ਮੀਨ  ਤਬਾਹ  ਤੂੰ ਬੰਦੇ,
ਜ਼ਰਖ਼ੇਜ਼  ਭੂਮੀ  ਭਾਲਦਾ  ਫਿਰਦੈਂ, ਪਾ  ਪਾ  ਖੇਹ  ਸੁਆਹ  ਤੂੰ ਬੰਦੇ।

ਬਹਿਸ  ਨਾ ਸਰਕਾਰਾਂ  ਨਾਲ, ਗਲਾਂ  ਦੇ  ਵਿੱਚ  ਨਾ  ਪਾਲ ਤੂੰ ਫੰਦੇ,
ਖੁੱਦ ਨੂੰ ਪਾ ਲੈ ਨੱਥ ਥੋੜੀ ਜਹੀ ,ਕੁੱਦਰਤ ਦਾ ਕਰ ਖ਼ਿਆਲ ਤੂੰ ਬੰਦੇ।

ਉਜੜੀਆਂ ਹੋਈਆਂ ਫਸਲਾਂ ਦਾ, ਮੁਆਵਜ਼ਾ ਰਿਹਾ ਭਾਲ ਤੂੰ ਬੰਦੇ, ਲਾ ਲਾ ਅੱਗਾ ਸਾੜ ਪਰਾਲ਼ੀ, ਹਵਾ ਦੇ ਕੀਤੇ ਹਾਲ ਤੂੰ ਮੰਦੇ। ਧਰਤੀ ਮਾਂ ਦੀ ਸਾੜ ਕੇ ਛਾਤੀ, ਕੀਤੀ ਜ਼ਮੀਨ ਤਬਾਹ ਤੂੰ ਬੰਦੇ, ਜ਼ਰਖ਼ੇਜ਼ ਭੂਮੀ ਭਾਲਦਾ ਫਿਰਦੈਂ, ਪਾ ਪਾ ਖੇਹ ਸੁਆਹ ਤੂੰ ਬੰਦੇ। ਬਹਿਸ ਨਾ ਸਰਕਾਰਾਂ ਨਾਲ, ਗਲਾਂ ਦੇ ਵਿੱਚ ਨਾ ਪਾਲ ਤੂੰ ਫੰਦੇ, ਖੁੱਦ ਨੂੰ ਪਾ ਲੈ ਨੱਥ ਥੋੜੀ ਜਹੀ ,ਕੁੱਦਰਤ ਦਾ ਕਰ ਖ਼ਿਆਲ ਤੂੰ ਬੰਦੇ।

a3d8f69dbcbd8450c1f8ec4fe0d4a0b2

Black's Creation

                                               24 ਮਾਰਚ 2022







ਮੈਨੂੰ ਮਿਲਿਆ ਨਹੀਂ ਇਲਾਜ ਕੋਈ,
ਆਹ ਰੋਗ ਇਸ਼ਕ ਦੇ ਲੱਗਿਆ ਦਾ।
@harf_e_harwinder ਨਾਰ ਤੇ ਰੁੱਤ ਤਸੀਰ ਦੇ ਇੱਕੋ ਜਹੇ,
ਦੋਵੇਂ ਜਣੇ ਹੀ ਬਦਲਦੇ ਰਹਿੰਦੇ ਨੇ,
ਇੱਕ ਬਦਲਦੀ ਵਕ਼ਤ ਤੇ, ਦੂਜੀ ਬੇਵਕਤੀ,
ਰੁੱਤ ਬਦਲਦੀ ਦਾ ਤਾਂ ਪਤਾ ਲੱਗ ਜਾਂਦੈ, ਪਰ,
ਪਤਾ ਨਹੀਂ ਲੱਗਦਾ ਨਾਰ ਦੇ ਬਦਲਣ ਲੱਗਿਆਂ ਦਾ

ਮੈਨੂੰ ਮਿਲਿਆ ਨਹੀਂ ਇਲਾਜ ਕੋਈ,
ਆਹ ਰੋਗ ਇਸ਼ਕ ਦੇ ਲੱਗਿਆ ਦਾ।

ਨਾਰ ਤੇ ਰੁੱਤ ਤਸੀਰ ਦੇ ਇੱਕੋ ਜਹੇ, ਦੋਵੇਂ ਜਣੇ ਹੀ ਬਦਲਦੇ ਰਹਿੰਦੇ ਨੇ, ਇੱਕ ਬਦਲਦੀ ਵਕ਼ਤ ਤੇ, ਦੂਜੀ ਬੇਵਕਤੀ, ਰੁੱਤ ਬਦਲਦੀ ਦਾ ਤਾਂ ਪਤਾ ਲੱਗ ਜਾਂਦੈ, ਪਰ, ਪਤਾ ਨਹੀਂ ਲੱਗਦਾ ਨਾਰ ਦੇ ਬਦਲਣ ਲੱਗਿਆਂ ਦਾ ਮੈਨੂੰ ਮਿਲਿਆ ਨਹੀਂ ਇਲਾਜ ਕੋਈ, ਆਹ ਰੋਗ ਇਸ਼ਕ ਦੇ ਲੱਗਿਆ ਦਾ।

a3d8f69dbcbd8450c1f8ec4fe0d4a0b2

Black's Creation

                                                    27 ਮਾਰਚ 2022





ਤੇਰੀ ਹਰ ਇੱਕ ਖੁਸ਼ੀ ਦੀ ਖਾਤਿਰ,
ਮੈਂ ਸਾਰੀਆਂ ਪਾਰ ਹੱਦਾਂ ਕਰਦੂ
@harf_e_harwinder ਤੇਰੀ ਹਰ ਇੱਕ ਖੁਸ਼ੀ ਦੀ ਖਾਤਿਰ
ਮੈਂ ਸਾਰੀਆਂ ਪਾਰ ਹੱਦਾਂ ਕਰਦੂ,
ਕੀਮਤ ਦੀ ਕੋਈ ਫ਼ਿਕਰ ਨਹੀਂ
ਮੇਰੀ ਜਾਨ ਵੀ ਮੈਂ ਅਦਾ ਕਰਦੂ,
ਨਾ ਹੋਣ ਦਿਆਂ ਦਿਲਗੀਰ ਤੈਨੂੰ
ਰਹੂ ਸਦਾ ਤੇਰੀ ਮੁਸ਼ਕਾਂ ਬਣ ਕੇ,

ਦੇ ਮੈਨੂੰ ਇੱਕ ਮੌਕਾ ਤੂੰ,

ਤੇਰੀ ਹਰ ਇੱਕ ਖੁਸ਼ੀ ਦੀ ਖਾਤਿਰ ਮੈਂ ਸਾਰੀਆਂ ਪਾਰ ਹੱਦਾਂ ਕਰਦੂ, ਕੀਮਤ ਦੀ ਕੋਈ ਫ਼ਿਕਰ ਨਹੀਂ ਮੇਰੀ ਜਾਨ ਵੀ ਮੈਂ ਅਦਾ ਕਰਦੂ, ਨਾ ਹੋਣ ਦਿਆਂ ਦਿਲਗੀਰ ਤੈਨੂੰ ਰਹੂ ਸਦਾ ਤੇਰੀ ਮੁਸ਼ਕਾਂ ਬਣ ਕੇ, ਦੇ ਮੈਨੂੰ ਇੱਕ ਮੌਕਾ ਤੂੰ,

a3d8f69dbcbd8450c1f8ec4fe0d4a0b2

Black's Creation

                                              23 ਮਾਰਚ 2022




ਦਿਲ ਨਾਲ ਦਿਲ ਲਾ ਬੈਠਾ ਸਾਂ,
ਓਹਨੂੰ ਗੀਤਾਂ ਵਿੱਚ ਗਾ ਬੈਠਾ ਸਾਂ।
@harf_e_harwinder ਦਿਲ ਨਾਲ ਦਿਲ ਲਾ ਬੈਠਾ ਸਾਂ,
ਓਹਨੂੰ ਗੀਤਾਂ ਵਿੱਚ ਗਾ ਬੈਠਾ ਸਾਂ,
ਕਿੰਝ ਲੱਭਾ ਮੈਂ ਓਹ ਸੂਰਤ ਨੂੰ,
ਮੈਂ ਆਪਣਾ ਆਪ ਗੁਆ ਬੈਠਾ ਹਾਂ,
ਰਹਿ ਕੱਲਿਆਂ ਗਏ ਜ਼ਮੀਨਾਂ ਤੇ,
ਓਹ ਮਾਰ ਉਡਾਰੀ ਅੰਬਰ ਗਏ।

ਮੇਰੇ ਮਹਿਲ ਮੁਨਾਰੇ ਖੁਆਬਾਂ ਵਾਲੇ,

ਦਿਲ ਨਾਲ ਦਿਲ ਲਾ ਬੈਠਾ ਸਾਂ, ਓਹਨੂੰ ਗੀਤਾਂ ਵਿੱਚ ਗਾ ਬੈਠਾ ਸਾਂ, ਕਿੰਝ ਲੱਭਾ ਮੈਂ ਓਹ ਸੂਰਤ ਨੂੰ, ਮੈਂ ਆਪਣਾ ਆਪ ਗੁਆ ਬੈਠਾ ਹਾਂ, ਰਹਿ ਕੱਲਿਆਂ ਗਏ ਜ਼ਮੀਨਾਂ ਤੇ, ਓਹ ਮਾਰ ਉਡਾਰੀ ਅੰਬਰ ਗਏ। ਮੇਰੇ ਮਹਿਲ ਮੁਨਾਰੇ ਖੁਆਬਾਂ ਵਾਲੇ,

a3d8f69dbcbd8450c1f8ec4fe0d4a0b2

Black's Creation

                                              09 ਮਾਰਚ 2022







ਮੈਂ ਮੰਗਦਾ ਵਿੱਚ ਦੁਆਵਾਂ ਦੇ,
ਚੱਲੇ ਨਾਲ ਤੂੰ ਇਸ਼ਕ ਦੇ ਰਾਹਵਾਂ ਤੇ।
@harf_e_harwinder ਮੈਂ ਮੰਗਦਾ ਵਿੱਚ ਦੁਆਵਾਂ ਦੇ,
ਚੱਲੇ ਨਾਲ ਤੂੰ ਇਸ਼ਕ ਦੇ ਰਾਹਵਾਂ ਤੇ,
ਚਾਹਵੇਂ ਤੂੰ ਵੀ ਮੇਰਾ ਸਾਥ ਉਮਰ ਭਰ,
ਮੇਰੇ ਵਾਂਗ ਤੇਰੀ ਇਹ ਕਾਮਨਾ ਹੋ,

ਕੋਈ ਗਿਆ ਹੋਣਾ ਨਾ ਦਿਨ ਇਹੋ ਜਿਹਾ,
ਜੇੜ੍ਹੇ ਦਿਨ ਲਿਆ ਤੇਰਾ ਨਾਮ‌ ਨਾ ਹੋ।

ਮੈਂ ਮੰਗਦਾ ਵਿੱਚ ਦੁਆਵਾਂ ਦੇ, ਚੱਲੇ ਨਾਲ ਤੂੰ ਇਸ਼ਕ ਦੇ ਰਾਹਵਾਂ ਤੇ, ਚਾਹਵੇਂ ਤੂੰ ਵੀ ਮੇਰਾ ਸਾਥ ਉਮਰ ਭਰ, ਮੇਰੇ ਵਾਂਗ ਤੇਰੀ ਇਹ ਕਾਮਨਾ ਹੋ, ਕੋਈ ਗਿਆ ਹੋਣਾ ਨਾ ਦਿਨ ਇਹੋ ਜਿਹਾ, ਜੇੜ੍ਹੇ ਦਿਨ ਲਿਆ ਤੇਰਾ ਨਾਮ‌ ਨਾ ਹੋ।

loader
Home
Explore
Events
Notification
Profile