Nojoto: Largest Storytelling Platform
amritpalsingh5827
  • 74Stories
  • 36Followers
  • 581Love
    4.3KViews

Amrit GKU

ਗੁਮਨਾਮ ਲਿਖਾਰੀ

  • Popular
  • Latest
  • Video
a5b60f097c8a533afe8106df134e0d86

Amrit GKU

gumnam likhari

©Amrit GKU
a5b60f097c8a533afe8106df134e0d86

Amrit GKU

gumnam likhari

©Amrit GKU
a5b60f097c8a533afe8106df134e0d86

Amrit GKU

ਤੇਰੇ ਗੁੱਸੇ ਵਿਚ ਮੈਨੂੰ ਪਿਆਰ ਦਿਖੇ ,,
ਮੈਂ ਸਾਰੀ ਉਮਰ ਮਨਾਉਂਦੇ ਕੱਢ ਲੈਂਣੀ !!

ਜੇ ਮੈਨੂੰ ਸੁਪਨੇ ਵਿਚ ਕਿਤੇ ਤੂੰ ਮਿਲਜੇ ,,
ਮੈਂ ਅੱਖ ਖੋਲ ਕੇ ਦਸ ਕੀ ਲੈਣਾ !!
 
ਜੇ ਮੈਨੂੰ ਕਲਮ ਦੇ ਵਿਚੋਂ ਤੂੰ ਮਿਲਜੇ ,,
ਤੇਰੇ ਜਿਸਮ ਨੂੰ ਛੂਹ ਕੇ ਦੱਸ ਕੀ ਲੈਣਾ !!

ਜੇ ਮੇਰੇ ਦੁੱਖਾਂ ਦਰਦਾਂ ਦੀ ਦਵਾ ਤੂੰ ਹੋਵੇ ,,
ਮੈਂ ਠੀਕ ਹੋ ਕੇ ਭਲਾਂ ਦੱਸ ਕੀ ਲੈਣਾ !!

©Amrit GKU #diary
a5b60f097c8a533afe8106df134e0d86

Amrit GKU

ਤੈਨੂੰ ਭੁੱਲਣ ਲਈ ਮੈਂ ਕੀ ਨੀ ਕੀਤਾ ,,
ਪਹਿਲਾਂ ਆਪਣੇ ਆਪ ਨੂੰ ਤੋੜਿਆ ,,
ਫਿਰ ਰੁਖ ਤੇਰੇ ਤੋਂ ਮੋੜਿਆ ,,
ਕਿੰਨੀਆਂ ਰਾਤ ਜਾਗ ਨਿਗਾਹਿਆਂ ,,
ਲਿਖ ਲਿਖ ਵਰਕੇ ਕਈ ਪਾੜੇ ,,
ਮੈਨੂੰ ਲੱਭਿਆ ਨਾ ਉਹ ਸਕੂਨ ਕੀਤੇ ,,
ਜੋ ਤੇਰੀ ਆਵਾਜ਼ ਸੁਣੇ ਵਿੱਚ ਮਿਲ ਜਾਂਦਾ ,,
ਤੈਨੂੰ ਭੁੱਲਣ ਲਈ ਮੈਂ ਹਾਣਦੀਏ ,,
ਨਾਤਾ ਵੀ ਗੈਰਾਂ ਨਾਲ ਜੋੜ ਲਏ ,,
ਨਾ ਤੂੰ ਮਿਲੀ ਉਹਨਾਂ ਵਿੱਚੋਂ ,,
ਨਾ ਤੇਰੇ ਜਿਹਾ ਪਿਆਰ ਮਿਲਿਆ  ,, 
ਨਾ ਉਹ ਵਫਾ ਮਿਲ਼ੀ ਉਨ੍ਹਾਂ ਵਿੱਚੋਂ
ਨਾ ਤੇਰੇ ਜਿਹਾ ਇਤਵਾਰ ਮਿਲ਼ਿਆ ,,
ਝੱਲੀ ਸੱਜਣ ਚਾਹੇ ਲੱਖਾਂ ਸੋਹਣੇ ,,
ਪਰ ਤੇਰੇ ਤੋਂ ਵੱਧ ਕੇ ਨਾ ਕੋਈ ਹੋਰ ਮਿਲਿਆ ,,

©Amrit GKU
a5b60f097c8a533afe8106df134e0d86

Amrit GKU

ਕਿਉ ਤੇਰੀ ਯਾਦ ਮੈਨੂੰ ਇੰਨਾ ਤੜਫ਼ਾਹ ਰਹੀ ਐ ,,
ਕੀ ਉਸਨੂੰ ਵੀ ਮੇਰੀ ਏਨੀ ਹੀ ਯਾਦ ਆ ਰਹੀ ਐ ,,

©Amrit GKU #amrit_gku
a5b60f097c8a533afe8106df134e0d86

Amrit GKU

ਸੱਜਣਾਂ ਝੂਠ ਵੀ ਕਿੰਨਾ ਸੋਹਣਾ ਬੋਲਦਾ ,, 
ਸ਼ੱਕ ਹੋਣ ਵੀ ਨਹੀਂ ਦਿੰਦਾ  ,,
ਮੈਨੂੰ ਆਪਣਾ ਦੱਸਦਾ ਲੋਕਾਂ ਕੋਲੇ  ,,
ਕਮਲਿਆ ਜੇ ਇਨ੍ਹਾਂ ਹੀ ਪਿਆਰ ਹੈ ,,
ਫਿਰ ਕੋਲ਼ ਬਹਿਣਾ ਕਿਉੰ ਨਹੀਂ ਦਿੰਦਾ ,,

©Amrit GKU #amrit_gku
a5b60f097c8a533afe8106df134e0d86

Amrit GKU

ਅੱਜ ਚੰਨ  ਨੇ ਫਿਰ ਸ਼ਿਕਾਇਤ ਤੇਰੀ ਕੀਤੀ ਐ ,,
ਕਹਿੰਦਾ ਤੇਰਾ ਚੰਨ ਅੱਜ ਹੋਰ ਚੰਨ ਨੂੰ ਪਾਉਣ ਆਇਆ ,,

©Amrit GKU #KarwachauthFast
a5b60f097c8a533afe8106df134e0d86

Amrit GKU

#lovebeat
a5b60f097c8a533afe8106df134e0d86

Amrit GKU

#lovebeat
a5b60f097c8a533afe8106df134e0d86

Amrit GKU

ਤੇਰੇ ਨਾਲ ਗੱਲ ਕਰਕੇ ਸੱਜਣਾਂ ,,
ਦਿਲ ਨੂੰ ਚਾਅ ਜਾ ਚੜ੍ਹ ਜਾਂਦਾ ,,

ਤੇਰੀਆਂ ਗੱਲਾਂ ਵਿਚ ਵੀ ਬੜਾ ਜਾਦੂ ਐ ,,
ਸੱਜਣਾਂ! ਇਹ ਮੈਨੂੰ ਤੇਰਾ ਕਰ ਦਿੰਦਾ ,,

©Amrit GKU

loader
Home
Explore
Events
Notification
Profile