Nojoto: Largest Storytelling Platform
nojotouser1798782196
  • 4Stories
  • 29Followers
  • 21Love
    0Views

ਤੇਰਾ ਦਿਲ♥️

ਰੱਬਾ ਮੇਰੇ ਯਾਰ ਨੂੰ,,,,ਅੱਖਾਂ ਛਾਵੇਂ ਰਹਿਣਦੇ♥️

  • Popular
  • Latest
  • Video
a8d5bec5b3500eb117fe1c56d00860ee

ਤੇਰਾ ਦਿਲ♥️

ਅੱਜ ਦਾ ਜ਼ਮਾਨਾ ਬੜਾ ਤੇਜ਼ ਹੋ ਗਿਆ ਸੁਣਿਆ ਏ,,,,,
ਸਮੇਂ ਦੀ ਫਿਤਰਤ ਦੇਖ ਮੈਂ,,ਇਹ ਸੰਸਾਰ ਕਵਿਤਾ ਦਾ ਬੁਣਿਆ ਏ,,,,,

ਅੱਜ ਪੰਜਾਬੀ ਪੰਜਾਬ ਦਾ ਬੇਈਮਾਨ ਹੋਇਆ,,,,
ਸਵਾਰਥ ਪੂਜਦਾ ਬੜੇ ਵਾਰੀ,,ਪੈਸੇ ਵੱਲ ਧਿਆਨ ਹੋਇਆ,,
ਇੱਕ ਸਮਾਂ ਓ ਸੀ ਜਦੋਂ ਨਾਮ ਸੋਨੇ ਦੀ ਚਿੜੀ ਸੀ,,,,
ਮੌਜ ਵਾਲੀ ਕਲਮ ਓਦੋਂ,,ਸਾਡੇ ਵੇਹੜੇ ਖਿੜੀ ਸੀ,,,,,
ਇੱਕ ਸਮਾਂ ਇਹ ਹੈ,,ਜੋ ਅੰਗਰੇਜ਼ੀ ਬੋਲਣ ਦਾ ਮੁਹਤਾਜ ਬਣੇ,,
ਪੜ੍ਹ ਕੇ ਪੰਜਾਬ ਚੋਂ,, ਬਾਹਰ ਜਾਣ ਦੇ ਨਵੇਂ ਰਵਾਜ ਬਣੇ,,
ਪੰਜਾਬੀ ਬੋਲੀ ਅੱਜ ਪੰਜਾਬੀਓ,, ਬਣਗੀ ਗੁਲਾਮ ਏਥੇ,,,,
ਅੰਗਰੇਜ਼ੀ ਬੋਲਣ ਵਾਲਿਆਂ ਨੂੰ ਹੀ,,ਮਿਲਦੀ ਲਗਾਮ ਏਥੇ,,
ਸਿਧੂਆ ਤੂੰ ਲਿਖ ਕੁਝ ਜੋ ਪੰਜਾਬੀਆਂ ਨੂੰ ਮਾਣ ਹੋਵੇ,,,,
ਤੇਰੀ ਇਹ ਕਲਮ ਪੜ੍ਹ,,ਪੰਜਾਬੀ ਦਾ ਨਾ ਖਾਲੀ ਮਿਆਨ ਹੋਵੇ,,
                    ―ਪਵਨਪ੍ਰੀਤ ਸਿੰਘ ਪਿਉਰੀ

a8d5bec5b3500eb117fe1c56d00860ee

ਤੇਰਾ ਦਿਲ♥️

ਮੈਂ ਪੰਜਾਬੀ,ਮੇਰਾ ਵਿਰਸਾ ਪੰਜਾਬੀ,ਤੇ ਪੰਜਾਬੀ ਦੇ ਹੀ ਬੋਲ ਮੇਰੇ,,,,
ਪਰਛਾਵਾਂ ਬਣ ਗਏ ਮੇਰਾ ਜਨਮ ਤੋਂ,,,,
ਹੁਣ ਰਹਿੰਦੇ ਹਰ ਪਲ ਕੋਲ ਮੇਰੇ,,,
ਪੰਜਾਬੀ ਮੇਰਿਆਂ ਸਾਹਾਂ ਵਿਚ,,,,
ਪੰਜਾਬੀ ਮੇਰੀਆਂ ਰਾਹਵਾਂ ਵਿਚ,,,,,
ਪੰਜਾਬ ਮੇਰਾ ਸਦਾ ਰਹੇ ਵੱਸਦਾ,,,,,
ਹਰ ਇਕ ਪੰਜਾਬੀ ਰੱਬਾ ਰਹੇ ਸਦਾ ਹੱਸਦਾ,,,,
                             —ਪਵਨਪ੍ਰੀਤ ਸਿੰਘ        ਪਿਉਰੀ

a8d5bec5b3500eb117fe1c56d00860ee

ਤੇਰਾ ਦਿਲ♥️

ਮਿੱਤਰ ਪਿਆਰਿਓ,,,,,
ਕੋਈ ਗਿਲਾ ਹੋਵੇ ਤਾਂ ਦਸਣਾ ਜ਼ਰੂਰ,,,
ਸਾਡੇ msg ਪੜ੍ਹ ਕੇ ਹੱਸਣਾ ਜ਼ਰੂਰ,,,,,
ਜਦੋਂ ਕਦੇ ਤੁਹਾਡੇ ਨੇੜੇ ਹੋਇਏ,,,,
ਇਕ ਵਾਰ ਸਾਡੇ ਵੱਲ ਤੱਕਣਾ ਜ਼ਰੂਰ,,,,,
ਸਾਡੇ ਲਈ ਸਹਾਰਾ ਓ ਤੁਸੀਂ,,,,
ਸਾਡੀ ਦੋਸਤੀ ਦੀ ਲਾਜ ਰੱਖਣਾ ਜ਼ਰੂਰ,,,,,
a8d5bec5b3500eb117fe1c56d00860ee

ਤੇਰਾ ਦਿਲ♥️

ਓ ਤੂੰ ਸਮਝ ਲੈ,,,ਰੰਗ-ਬਿਰੰਗੀ ਕੁਦਰਤ ਨੂੰ,,,,
ਕਿਉਂ ਆਪਣੇ-ਆਪ ਨਾਲ ਕਰੇਂ ਧੋਖਾ,,,,
ਇਹ ਕੁਦਰਤ ਪ੍ਰਤੀ ਤੇਰੀ ਸੋਚ ਨੇ,,,,
ਦੇਣਾ ਤੈਨੂੰ ਸਿੱਧੂਆ ਦੁਖ ਚੋਖਾ,,,,,
ਦੇ ਹਰ ਇਕ ਪ੍ਰਾਣੀ ਨੂੰ ਤੂੰ ਸਤਿਕਾਰ,,,,
ਕਿਉਂ ਕਰਦੈਂ ਕੁਦਰਤ ਨਾਲ ਪੁੱਠੇ ਤਕਰਾਰ,,,,,
ਹੁਣ ਸੰਭਲ ਕੇ ਜ਼ਿੰਦਗੀ ਜਿਓ ਲੈ ਤੂੰ,,,,,
ਅੰਤ ਮਿਲਨੇ ਨੇ ਤੈਨੂੰ ਵੀ ਬਸ ਮੋਢੇ ਚਾਰ,,,,,
                          ―ਪਵਨਪ੍ਰੀਤ ਸਿੰਘ ਪਿਉਰੀ #ਤੇਰਾ ਦਿਲ

#ਤੇਰਾ ਦਿਲ #ਕਵਿਤਾ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile