Nojoto: Largest Storytelling Platform
gurpreetsinghdeo8484
  • 8Stories
  • 17Followers
  • 36Love
    0Views

Gurpreet Singh Deogan

ਅੰਦਾਜ਼ੇ ਗਲਤ ਨਾ ਲਾਵੀਂ ਸਾਡੇ ਚਿਹਰਿਆਂ ਨੂੰ ਵੇਖ, ਅਸੀਂ ਉੱਪਰੋਂ ਹੀ Rude ਜਿਹੇ ਲੱਗਦੇ। ਦਿਲ ਚਿਹਰਿਆਂ ਤੋਂ ਵੱਧ ਕੇ ਹੈ ਸਾਫ਼ ਰੱਖਿਆ, ਵਲ ਪੈਂਦੇ ਭਾਵੇਂ ਕੲੀ ਵਿੱਚ ਟੇਢੀ ਪੱਗ ਦੇ। ਵਲ ਪੈਂਦੇ ਭਾਵੇਂ ਕੲੀ ਵਿੱਚ ਟੇਢੀ ਪੱਗ ਦੇ। ਦਿਓਗਣ..✍🏻

  • Popular
  • Latest
  • Video
a9ae68d1ba14d0dc49969b5443ea67ef

Gurpreet Singh Deogan

ਜਿੰਨ੍ਹਾਂ ਸੂਰਜਾਂ ਨੇ ਰੌਸ਼ਨੀ ਫੈਲਾਉਣੀ ਹੁੰਦੀ ਐ,
ਓਹ ਘਣੇ-ਕਾਲੇ ਬੱਦਲਾਂ ਦੀ ਪ੍ਰਵਾਹ ਨਹੀਂ ਕਰਦੇ।
ਖ਼ੁਦ ਉੱਠਦੇ ਨੇ ਉੱਚਾ,ਚਮਕਾਉਣ ਦੇ ਲਈ ਨਾਮ,
ਵੇਖ ਦੂਜੇ ਦੀ ਤਰੱਕੀ ਨੂੰ ਨਾ,ਹਊਂਕੇ ਭਰਦੇ।
ਜਿੰਨ੍ਹਾਂ ਸੂਰਜਾਂ ਨੇ ਰੌਸ਼ਨੀ ਫੈਲਾਉਣੀ ਹੁੰਦੀ ਐ,
ਓਹ ਘਣੇ-ਕਾਲੇ ਬੱਦਲਾਂ ਦੀ ਪ੍ਰਵਾਹ ਨਹੀਂ ਕਰਦੇ।
~ ਗੁਰਪ੍ਰੀਤ ਸਿੰਘ ਦਿਓਗਣ...✍🏻 #guts #shine #noflow #nojoto #deogan
a9ae68d1ba14d0dc49969b5443ea67ef

Gurpreet Singh Deogan

ਮਨ ਨੀਵਾਂ ਰੱਖੀਂ, ਮੱਤ ਸਦਾ ਉੱਚੀ ਤੂੰ,
ਸ਼ਿਕਾਰ ਹੳਮੇ ਦਾ ਨਾ ਕੀਤੇ ਹੋ ਜਾਵੀਂ ਓਏ।
ਬੁਰੀ ਸੰਗਤ ਤੋਂ ਰਹੀਂ ਬਚ ਸੋਹਣਿਆਂ,
ਨਾ ਹੱਥ ਭੁੱਲ ਕੇ ਵੀ ਨਸ਼ਿਆਂ ਨੂੰ ਲਾਵੀਂ ਓਏ ।
ਨਾ ਹੱਥ ਭੁੱਲ ਕੇ ਵੀ ਨਸ਼ਿਆਂ ਨੂੰ ਲਾਵੀਂ ਓਏ।।
ਰੱਖੀਂ ਸਾਂਭ ਸਾਂਭ ਆਪਣੀ ਜਵਾਨੀ ਤੂੰ,
ਰੱਖੀਂ ਸਾਂਭ ਸਾਂਭ ਆਪਣੀ ਜਵਾਨੀ ਨੂੰ, 
ਭੇਂਟ ਨਸ਼ੇ ਦੀ ਚੜਾ ਨਾ ਜਾਈਂ।
ਰੱਖੀਂ ਬੋਚ-ਬੋਚ ਪੱਬ ਹਾਣੀਆਂ,
ਕਿਤੇ ਡਿੱਕ-ਡੋਲੇ ਖਾ ਨਾ ਜਾਈਂ।
ਰੱਖੀਂ ਬੋਚ-ਬੋਚ ਪੱਬ ਹਾਣੀਆਂ,
ਕਿਤੇ ਡਿੱਕ-ਡੋਲੇ ਖਾ ਨਾ ਜਾਈਂ।
       
            ਦਿਓਗਣ..✍🏻 #stopdrug #deogan #Haniya
a9ae68d1ba14d0dc49969b5443ea67ef

Gurpreet Singh Deogan

ਭੋਲੇ ਬਣਕੇ ਸੱਜਣਾਂ ਠੱਗਦੇ ਨਹੀਂ,
BLANK HEART ਹੀ ਚੰਗਾ ਕਾਲੇ ਤੋਂ।
ਜਿਹਨੂੰ ਲੱਗਦੀਆਂ ਹੋਣ ਕੲੀ ਚਾਬੀਆਂ ਓਏ,
ਮੈਂ ਕੀ ਆਸ ਰੱਖਾਂ ਓਸ ਤਾਲੇ ਤੋਂ?
ਕੀ ਆਸ ਰੱਖਾਂ ਓਸ ਤਾਲੇ ਤੋਂ? #blankheart #deogan #nojoto
a9ae68d1ba14d0dc49969b5443ea67ef

Gurpreet Singh Deogan

https://www.instagram.com/p/BwgaYf4Jw5S/?utm_source=ig_share_sheet&igshid=wk09lccuvd9y

https://www.instagram.com/p/BwgaYf4Jw5S/?utm_source=ig_share_sheet&igshid=wk09lccuvd9y

a9ae68d1ba14d0dc49969b5443ea67ef

Gurpreet Singh Deogan

ਮੈਂ ਸ਼ਾਇਰ ਬਣਿਆਂ ਤੇਰੇ ਲਈ,
ਮੇਰੀ ਸ਼ਾਇਰੀ ਵਿੱਚ ਤੂੰ ਝਲਕਦੀ ਐਂ।
ਤੈਨੂੰ ਵੇਖ ਕੇ ਚੱਲਦੀਆਂ ਨਬਜ਼ਾਂ
ਤੈਨੂੰ ਵੇਖ ਵੇਖ ਕੇ ਚੱਲਦੀਆਂ ਨਬਜ਼ਾਂ,
ਦਿਲ ਵਿੱਚ ਵੀ ਤੂੰਹੀਓਂ ਧੜਕਦੀਐਂ।
ਮੈਂ ਸ਼ਾਇਰ ਬਣਿਆਂ ਤੇਰੇ ਲਈ,
ਮੇਰੀ ਸ਼ਾਇਰੀ ਵਿੱਚ ਤੂੰ ਝਲਕਦੀ ਐਂ।
ਦਿਓਗਣ✍🏻 #Deogan #shayer #writer #feelings #jajbaat #writer #nojoto #jajbaati #sardar #punjabi #mind #positive #likhat #nojotoਪੰਜਾਬੀ
a9ae68d1ba14d0dc49969b5443ea67ef

Gurpreet Singh Deogan

ਇੱਹ ਸਤਰਾਂ ਇੱਕ ਮੱਖੀ ਆਪਣੀ ਭੈਣ ਨੂੰ ਕਹਿ ਰਹੀ ਐ...ਜਿਸਦਾ ਪਤੀ ਪਰਮੇਸ਼ਵਰ ਯਾਨੀ ਕਿ ਮੱਛਰ ਸਵਰਗਾਂ ਨੂੰ ਪਧਾਰ ਜਾਂਦਾ ਹੈ...ਤੇ ਮੱਖੀ ਰੌਂਦੀ ਹੋੲੀ ਏਹ ਕਹਿ ਰਹੀ ਹੈ.....😂😂 few lines of GOOD KNIGHT song...ਦਿਓਗਣ ✍🏻  #funny

ਇੱਹ ਸਤਰਾਂ ਇੱਕ ਮੱਖੀ ਆਪਣੀ ਭੈਣ ਨੂੰ ਕਹਿ ਰਹੀ ਐ...ਜਿਸਦਾ ਪਤੀ ਪਰਮੇਸ਼ਵਰ ਯਾਨੀ ਕਿ ਮੱਛਰ ਸਵਰਗਾਂ ਨੂੰ ਪਧਾਰ ਜਾਂਦਾ ਹੈ...ਤੇ ਮੱਖੀ ਰੌਂਦੀ ਹੋੲੀ ਏਹ ਕਹਿ ਰਹੀ ਹੈ.....😂😂 few lines of GOOD KNIGHT song...ਦਿਓਗਣ ✍🏻 #Funny

a9ae68d1ba14d0dc49969b5443ea67ef

Gurpreet Singh Deogan

ਇੱਕ ਤੇਰੇ ਤੇ ਹੀ ਯਕੀਨ ਮੈਨੂੰ,
ਇੱਕ ਤੂੰ ਹੀ ਪੱਕਾ ਸਾਥ ਮੇਰਾ।
ਮੈਂ ਚੱਲਾਂ ਜਿਹੜੇ ਰਸਤਿਆਂ ਤੇ,
ਤੂੰ ਬਣ ਜਾਵੀਂ ਫੁੱਟਪਾਥ ਮੇਰਾ।
ਤੂੰ ਬਣ ਜਾਵੀਂ ਫੁੱਟਪਾਥ ਮੇਰਾ

ਦਿਓਗਣ..✍🏻 🙄🙄 
#nojoto #feelings #shaddow #friend
a9ae68d1ba14d0dc49969b5443ea67ef

Gurpreet Singh Deogan

 ਜਿੰਨ੍ਹਾਂ ਸੂਰਜਾਂ ਨੇ ਰੌਸ਼ਨੀ ਫੈਲਾਉਣੀ ਹੁੰਦੀ ਐ,
ਓਹ ਘਣੇ-ਕਾਲੇ ਬੱਦਲਾਂ ਦੀ ਪ੍ਰਵਾਹ ਨਹੀਂ ਕਰਦੇ।
ਖ਼ੁਦ ਉੱਠਦੇ ਨੇ ਉੱਚਾ,ਚਮਕਾਉਣ ਦੇ ਲਈ ਨਾਮ,
ਵੇਖ ਦੂਜੇ ਦੀ ਤਰੱਕੀ ਨੂੰ ਨਾ,ਹਊਂਕੇ ਭਰਦੇ।
ਜਿੰਨ੍ਹਾਂ ਸੂਰਜਾਂ ਨੇ ਰੌਸ਼ਨੀ ਫੈਲਾਉਣੀ ਹੁੰਦੀ ਐ,
ਓਹ ਘਣੇ-ਕਾਲੇ ਬੱਦਲਾਂ ਦੀ ਪ੍ਰਵਾਹ ਨਹੀਂ ਕਰਦੇ।
~ ਗੁਰਪ੍ਰੀਤ ਸਿੰਘ ਦਿਓਗਣ...✍🏻

ਜਿੰਨ੍ਹਾਂ ਸੂਰਜਾਂ ਨੇ ਰੌਸ਼ਨੀ ਫੈਲਾਉਣੀ ਹੁੰਦੀ ਐ, ਓਹ ਘਣੇ-ਕਾਲੇ ਬੱਦਲਾਂ ਦੀ ਪ੍ਰਵਾਹ ਨਹੀਂ ਕਰਦੇ। ਖ਼ੁਦ ਉੱਠਦੇ ਨੇ ਉੱਚਾ,ਚਮਕਾਉਣ ਦੇ ਲਈ ਨਾਮ, ਵੇਖ ਦੂਜੇ ਦੀ ਤਰੱਕੀ ਨੂੰ ਨਾ,ਹਊਂਕੇ ਭਰਦੇ। ਜਿੰਨ੍ਹਾਂ ਸੂਰਜਾਂ ਨੇ ਰੌਸ਼ਨੀ ਫੈਲਾਉਣੀ ਹੁੰਦੀ ਐ, ਓਹ ਘਣੇ-ਕਾਲੇ ਬੱਦਲਾਂ ਦੀ ਪ੍ਰਵਾਹ ਨਹੀਂ ਕਰਦੇ। ~ ਗੁਰਪ੍ਰੀਤ ਸਿੰਘ ਦਿਓਗਣ...✍🏻


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile