Find the Best Sardar Shayari, Status, Quotes from top creators only on Nojoto App. Also find trending photos & videos aboutsardar sardarni love quotes, short poem on sardar vallabhbhai patel in hindi, poem on sardar vallabhbhai patel in hindi, history of sardar bhagat singh in hindi, short poem on sardar vallabhbhai patel in english,
Jajbaati sidhu
ਕਹਿੰਦੀ ਮੈਨੂੰ ਸਰਦਾਰ ਪਸੰਦ ਨਹੀ, ਮੈ ਕਿਹਾ ਸ਼ੇਰਾ ਨਾਲ ਸ਼ੇਰਨੀਆ ਜੱਚਦੀਆ,ਭੇਡਾ ਨਹੀ। ©Jajbaati sidhu #Sardar
कृतान्त अनन्त नीरज...
फाँसी पर इतराने वाले वतन से चाह जताने वाले उन शूरवीरों को सलाम है सूरमा जिस माँ ने ऐसे जन्मे उस माँ भारती को कोटि कोटि प्रणाम है... ©कृतान्त अनन्त नीरज... #Deshbhakti #love#देशभक्ति#भगतसिंह#sardar#भारत#India
Prabhjot PJSG
A Dream ਅਜੇ ਤੂੰ ਸੁਫਨਿਆਂ ਵਿੱਚ ਘੁੰਮ ਰਹੀ , ਕਦ ਅਸਲ ਜਿੰਦਗੀ ਵਿੱਚ ਆਵੇਗੀ, ਮੈੰ ਉਡੀਕ ਰਿਹਾ ਤੈਨੂੰ, ਕਦ ਮੇਰੀ ਪੱਗ ਦੀ ਪੂਣੀ ਕਰਾਵੇਗੀ। ©Prabhjot PJSG #nojotopunjabi #pjsgqoutes #Sardar #Dreams #dreams❤️❤️❤️
#nojotopunjabi #pjsgqoutes #Sardar #Dreams #Dreams❤️❤️❤️
read moreJajbaati sidhu
ਸ਼ੇਰਾ ਨਾਲ ਸ਼ੇਰਨੀਆ ਹੀ ਜੱਚਦੀਆ, ਕਿਸੇ ਬਿਊਟੀ ਪਾਰਲਰ ਵਲੋ ਰੰਗ ਕੀਤੀਆ ਭੇਡਾ ਨਹੀ। ©Jajbaati sidhu #Sardar
manwinder Singh
ਘੋਗੜ ਕਾਂ ਵਾਂਗੂੰ ਛਾਲ ਨਹੀਂਓਂ ਮਾਰਣੀ, ਬਾਜ਼ ਵਾਂਗੂ ਅਸਮਾਨ ਹੈ ਦੱਬਣਾ, ਔਕੜਾਂ ਮੁਸੀਬਤਾਂ ਵਿਚ ਵੀ, ਅਸੀਂ ਹੱਸਣਾਂ ਕਦੇ ਨਹੀਂਓ ਛੱਡਣਾ, ਅਸੀਂ ਹੱਸਣਾਂ ਕਦੇ ਨਹੀਂਓ ਛੱਡਣਾ। ਮਨਵਿੰਦਰ ਸਿੰਘ ✍️ ©manwinder Singh #motivate #Punjabi #nojotopunjabi #Sardar #Punjabipoetry
#motivate #Punjabi #nojotopunjabi #Sardar #Punjabipoetry
read more