Nojoto: Largest Storytelling Platform
lovepreetsingh1745
  • 4Stories
  • 13Followers
  • 13Love
    0Views

Lovepreet Singh

IG - 02_lovepreet Fb- Lovepreet Singh

  • Popular
  • Latest
  • Video
ac4894b01c2334ce4f99f6ac1d2b72c9

Lovepreet Singh

first video ... tell me guys how's it

first video ... tell me guys how's it #nojotovideo

ac4894b01c2334ce4f99f6ac1d2b72c9

Lovepreet Singh

ਖਾਮੋਸ਼ੀ ਇਸ ਚੇਹਰੇ ਦੀ ਖਾਮੋਸ਼ੀ ਪਿੱਛੇ,
ਦਰਦ ਬੜੇ ਲੁਕਾਏ ਆ ਸੱਜਣਾ,
ਤੂੰ ਕੀ ਜਾਣੇ ਕਰ ਪਿਆਰਾਂ ਦੇ ,
ਮੈਂ ਹਾਸੇ ਵੇਚ ਚੁਕਾਏ ਆ ਸੱਜਣਾ IG- 02_lovepreet

IG- 02_lovepreet

ac4894b01c2334ce4f99f6ac1d2b72c9

Lovepreet Singh

ਹੌਂਕੇ ਜਿਹੇ ਭਰ ਰਿਹਾ ਆਂ ਤੇਰੀ ਯਾਦ ਚ,
ਪਲ ਪਲ ਮਰ ਰਿਹਾ ਆਂ ਤੇਰੀ ਯਾਦ ਚ ।
ਇਹ ਦੂਰੀ ਜਿਹੀ ਨਹੀਂ ਜਰ ਹੁੰਦੀ ਮੇਰੇ ਤੋਂ,
ਖੁਦ ਨੂੰ ਗਮ ਦੀ ਭੱਟੀ ਤੇ ਧਰ ਰਿਹਾ ਹਾਂ   ,
ਤੇਰੀ ਯਾਦ ਚ । ।    😔😔😔😔😔 IG - 02_lovepreet

IG - 02_lovepreet

ac4894b01c2334ce4f99f6ac1d2b72c9

Lovepreet Singh

ਸੁਣਿਆ ਹੈ, ਮੈਨੂੰ ਰੁਲਾਉਣਾ ਚਾਹੁੰਦੀ ਆ,
ਪਾ ਗੈਰਾਂ ਦੇ ਗਲ ਬਾਂਹ ਓਹ ਤੜਫਾਉਣਾ ਚਾਹੁੰਦੀ ਆ,
ਛੱਡ ਸੱਚੇ ਪਿਆਰ ਵਾਲੇ ਨੂੰ,
ਧੋਖੇਬਾਜ਼ ਨਾਲ ਇਸ਼ਕ ਲੜਾਉਣਾ ਚਾਹੁੰਦੀ ਆ ... IG- 02_lovepreet

IG- 02_lovepreet #ਸ਼ਾਇਰੀ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile