Nojoto: Largest Storytelling Platform
gurmindersingh7334
  • 40Stories
  • 121Followers
  • 247Love
    0Views

Gurminder Singh

quotes #dildiyagallan

www.instagram.com/gurmindersingh1

  • Popular
  • Latest
  • Video
ad80c93382bbcdf6744d5effa853e4e9

Gurminder Singh

ਦੂਰ ਜਾਣਾ ਤਾਂ ਜਾ ਅੜੀਏ
ਦੁੱਖ ਨਹੀਂ ਸਾਨੂੰ ਕੋਈ 
ਬਸ ਦਿਲ ਵਿੱਚ ਥੋੜ੍ਹਾ ਦਰਦ ਹੈ 
ਤੇ ਅੱਖ ਥੋੜ੍ਹੀ ਜਹੀ ਰੋਈ 
                             ਗੁਰੀ.....

ad80c93382bbcdf6744d5effa853e4e9

Gurminder Singh

ਮੈਂ ਤਾ ਤੈਨੂੰ ਜਾਨੋ ਚਾਹਵਾ 
ਤੂੰ ਵੀ ਪਿਆਰ ਮੈਂਨੂੰ ਕਰ ਤਾ ਸਹੀ 
ਆਪਾ ਦੋਵੇ ਇਕ ਮਿਕ ਹੋ ਜਾਈਏ 
ਇਹ ਅਰਦਾਸ ਰੱਬ ਅਗੇ ਕਰ ਤਾ ਸਹੀ
                                             ਗੁਰੀ....

ad80c93382bbcdf6744d5effa853e4e9

Gurminder Singh

#OpenPoetry ਐਵੀਂ ਤਰਲੇ ਜੇ ਪਾਣੇ ਨਹੀਂਉ ਆਉੰਦੇ ਮਿੱਠਿਆ
ਸਦਾ ਆਕੜਾ ਦੇ ਨਾਲ ਅਸਾ ਰਹਿਣਾ ਸਿੱਖਿਆ 
ਜਿੰਨਾ ਸਾਡਾ ਕੋਈ ਕਰੇ ਉਨ੍ਹਾ ਕਰ ਲੈਂਦੇ ਆ 
ਜਿੱਥੇ ਤੱਕ ਹੁੰਦਾ ਆਪਾਂ ਜਰ ਲੈਂਦੇ ਆ 
ਸਦਾ ਰੱਬ ਦੀ ਰਜ਼ਾ ਦੇ ਵਿੱਚ ਰਹਿਣਾ ਸਿੱਖਿਆ 
ਐਵੀਂ ਤਰਲੇ ਜੇ ਪਾਣੇ ਨਹੀਂਉ ਆਉੰਦੇ ਮਿੱਠਿਆ
ad80c93382bbcdf6744d5effa853e4e9

Gurminder Singh

#OpenPoetry ਐਵੀਂ ਤਰਲੇ ਜੇ ਪਾਣੇ ਨਹੀਂਉ ਆਉੰਦੇ ਮਿੱਠਿਆ
ਸਦਾ ਆਕੜਾ ਦੇ ਨਾਲ ਅਸਾ ਰਹਿਣਾ ਸਿੱਖਿਆ 
ਜਿੰਨਾ ਸਾਡਾ ਕੋਈ ਕਰੇ ਉਨ੍ਹਾ ਕਰ ਲੈਂਦੇ ਆ 
ਜਿੱਥੇ ਤੱਕ ਹੁੰਦਾ ਆਪਾਂ ਜਰ ਲੈਂਦੇ ਆ 
ਸਦਾ ਰੱਬ ਦੀ ਰਜ਼ਾ ਦੇ ਵਿੱਚ ਰਹਿਣਾ ਸਿੱਖਿਆ 
ਐਵੀਂ ਤਰਲੇ ਜੇ ਪਾਣੇ ਨਹੀਂਉ ਆਉੰਦੇ ਮਿੱਠਿਆ
ad80c93382bbcdf6744d5effa853e4e9

Gurminder Singh

#OpenPoetry ਐਵੀਂ ਤਰਲੇ ਜੇ ਪਾਣੇ ਨਹੀਂਉ ਆਉੰਦੇ ਮਿੱਠਿਆ
ਸਦਾ ਆਕੜਾ ਦੇ ਨਾਲ ਅਸਾ ਰਹਿਣਾ ਸਿੱਖਿਆ 
ਜਿੰਨਾ ਸਾਡਾ ਕੋਈ ਕਰੇ ਉਨ੍ਹਾ ਕਰ ਲੈਂਦੇ ਆ 
ਜਿੱਥੇ ਤੱਕ ਹੁੰਦਾ ਆਪਾਂ ਜਰ ਲੈਂਦੇ ਆ 
ਸਦਾ ਰੱਬ ਦੀ ਰਜ਼ਾ ਦੇ ਵਿੱਚ ਰਹਿਣਾ ਸਿੱਖਿਆ 
ਐਵੀਂ ਤਰਲੇ ਜੇ ਪਾਣੇ ਨਹੀਂਉ ਆਉੰਦੇ ਮਿੱਠਿਆ
ad80c93382bbcdf6744d5effa853e4e9

Gurminder Singh

ਤੇਰੇ ਨਾਲ ਅਰਮਾਨ ਸਾਰੇ ਪੂਰੇ ਕਰ ਲਿੱਤੇ
ਕਿਸੇ ਹੋਰ ਲਈ ਅਰਮਾਨ ਦਿਲ ਚ ਬਚਿਆ ਹੀ ਨਹੀਂ 
ਇਕ ਤੂੰ ਹੀ ਮੇਰੇ ਹੱਡਾ ਦੇ ਵਿੱਚ ਰਚ ਗਈ 
ਕੋਈ ਹੋਰ ਨਸ਼ਾ ਤਾਂ ਹੱਡਾ ਦੇ ਵਿੱਚ ਰਚਿਆ ਹੀ ਨਹੀਂ ਗੁਰੀ ਸੇਠ

ਗੁਰੀ ਸੇਠ

ad80c93382bbcdf6744d5effa853e4e9

Gurminder Singh

#dildiyagllan
ad80c93382bbcdf6744d5effa853e4e9

Gurminder Singh

ਤਾਣੇ ਤੇਰੇ ਜਰ ਜਾਵਾਂਗੇ 
ਜਿੱਥੇ ਕਹੇੰਗੀ ਖੜ ਜਾਵਾਂਗੇ 
ਬਸ ਤੂੰ ਨਾ ਪੈਰ ਪਿੱਛਾਂ ਨੂੰ ਪੁੱਟੀ 
ਲੋੜ ਪਈ ਤੇ ਮਰ ਜਾਵਾਂਗੇ

ad80c93382bbcdf6744d5effa853e4e9

Gurminder Singh

ਮੈਂ ਅਕਸਰ ਰੋੰਦੇ ਦੇਖੇ ਨੇ 
ਜਿਨ੍ਹਾਂ ਇਸ਼ਕ ਬੀਮਾਰੀ ਲੱਗੀ ਹੋਵੇ 
ਗੋਡਿਆ ਚ ਸਿਰ ਦੇ ਰੋੰਦੇ ਨੇ
ਸੱਟ ਗੂੜ੍ਹੀ ਦਿਲ ਤੇ ਲੱਗੀ ਹੋਵੇ 

    ਦਿਲਜਾਨੀ ਛੱਡ ਕੇ ਤੁਰ ਜਾਂਦੇ 
    ਮੈ ਮੌਤ ਨੂੰ ਮੰਗਦੇ ਦੇਖੇ ਨੇ
    ਮਾਰ ਕੇ ਫੱਟ ਸੀਨੇ ਤੇ ਆਪਾ
 ਸੂਲੀ ਟੰਗਦੇ ਦੇਖੇ ਨੇ

ad80c93382bbcdf6744d5effa853e4e9

Gurminder Singh

sade apne he satho muh mod jnde ne
khke putt putt sada dil tod jnde ne
reha vaada jdo tym aayu fr dsange
aakad paiseya vali fr ac v ksange
per rhange nive hoke baki sareya nl 
tadi aaukat vare fr v kise nu na dsange
                                                           guri......

loader
Home
Explore
Events
Notification
Profile