Nojoto: Largest Storytelling Platform
inder2689685106204
  • 49Stories
  • 67Followers
  • 488Love
    73Views

ਸਿੱਧੂ saab

Munda jattan da. only tea lover

  • Popular
  • Latest
  • Repost
  • Video
af65a812059fa80d7374e41e8a143e38

ਸਿੱਧੂ saab

ਰਹਿੰਦੇ ਆਪਣੀ ਮਸਤੀ ਵਿੱਚ ਪਰ ਰੱਬ ਨੂੰ ਭੁੱਲਦੇ ਨਾ❌
ਵੇਖ ਕੇ ਸੋਹਣੀ ਸੂਰਤ ਐਵੇਂ ਬਹੁਤਾ ਡੁੱਲਦੇ ਨਾ🚫
ਮੇਰੇ ਲਈ ਜੋ ਖੜਦੇ ਸਦਾ ਬਹਾਰ ਨੇ ਮਿੱਤਰਾ 😎
ਤੇ ਜਿਨ੍ਹਾਂ ਦੀ ਮੈਂ ਗੱਲ ਕਰਦਾ ਓ ਮੇਰੇ ਯਾਰ ਨੇ ਮਿਤਰਾ🤝

©ਸਿੱਧੂ saab #Grassland
af65a812059fa80d7374e41e8a143e38

ਸਿੱਧੂ saab

ਬੜੇ ਮਾੜੇ ਟੈਮ ਲੰਗਾਏ ਆ ਮਿੱਤਰਾ । 
ਤੂੰ ਹੀ ਦੱਸ ਕਿਸੇ ਤੇ ਮਾੜੀ ਕਿਉਂ ਕਰੀਏ।

©ਸਿੱਧੂ saab #coldnights
af65a812059fa80d7374e41e8a143e38

ਸਿੱਧੂ saab

ਵੇਚਣੀ ਸੀ ਚਾਹ ਵੇਚਣ ਲਾਗਿਆ ਸੀ ਦੇਸ਼। 
ਭੈੜਾ ਜਿਹਾ ਮੂੰਹ ਤੇ ਗਦਾਰਾਂ ਵਾਲਾ ਭੇਸ। 
ਲੈਤਾ ਤੂੰ ਪੰਜਾਬੀਆਂ ਨਾਲ ਪੰਗਾ ਹੁਣ ਅੰਜਾਮ ਲੈ ਦੇਖ। 
ਵਿਗੜੇ ਸੁਧਾਰਾਂ ਗੇ ਤੇਰੇ ਭੈੜੇ ਜਿਹੇ ਲੇਖ।

©ਸਿੱਧੂ saab #simplicity
af65a812059fa80d7374e41e8a143e38

ਸਿੱਧੂ saab

ਸੁਭਾ ਤੇ ਸ਼ਾਮ ਨਾਮ ਲੲੀਦਾ ਓਹਦਾ ਤਾਂਹੀਂ ਰੱਬ ਸਿਰ ਉੱਤੇ ਹੱਥ ਧਰਦਾ।
ਰੱਬ ਮੂਹਰੇ ਮੰਗ ਨਾ ਤੂੰ ਸਾਨੂੰ ਥੱਲੇ ਸਿੱਟਣ ਦੀਆਂ ਮੁਰਾਦਾਂ ਓਹ ਤਾਂ ਆਪ ਰੋਜ਼ ਸਾਡੇ ਨਾਲ ਸਲਾਹ ਕਰਦਾ। #dawn
af65a812059fa80d7374e41e8a143e38

ਸਿੱਧੂ saab

🥺 ਬਚਕੇ ਰਹਿ ਨਿੱਕਲਿਆ🏹 ਤੀਰ ਕਮਾਨੋ ਹੋ ਕੇ 👎ਪੁੱਠਾ ਤੇਰੀ ਛਾਤੀ ਨੂੰ ਵੀ😬 ਛੋਹ ਸਕਦਾ।
ਹਜੇ ਮੈਦਾਨ ਵਿੱਚ ਹੀ ਆ ਭੱਜੇ ਨੀ ਪੁੱਤ ਕੁਝ ਵੀ ਹੋ ਸਕਦਾ।🤫










ਸਿੱਧੂ ਕੁਝ ਵੀ ਹੋ ਸਕਦਾ

#newplace

ਕੁਝ ਵੀ ਹੋ ਸਕਦਾ #newplace

af65a812059fa80d7374e41e8a143e38

ਸਿੱਧੂ saab

ਵਿਹਲੇ ਹੋ ਕੇ ਲਾਉਂਦੇ ਸੀ ਢੋਲੇ
ਹੁਣ ਰੋਂਦੇ ਹੋ ਕੇ ਓਹਲੇ 
ਨਾ ਹੁਣ  Tik tok ਨੂੰ ਕੋਈ ਖੋਲੇ 
ਨੀ ਬੰਬੀਹਾ ਬੋਲੇ 
ਬੋਲੇ ਨੀ ਬੰਬੀਹਾ ਬੋਲੇ #tik tok

#Tik tok

af65a812059fa80d7374e41e8a143e38

ਸਿੱਧੂ saab

नकाब पहन कर अपने आप को छुपा मत।
क्योंकि तुम्हारी आंखें ही सब कुछ बयां कर देती हैं। #Love
af65a812059fa80d7374e41e8a143e38

ਸਿੱਧੂ saab

ਨੀਵਿਆਂ ਨੂੰ ਵੇਖ ਕੇ ਜਿਉਣਾ ਸਿੱਖਿਆ ਐਵੇਂ ਵਾਧੂ ਘਾਟੂ ਬੰਦਿਆਂ ਨੂੰ ਨੀ ਕੀਤੀ ਬਾਈ ਬਾਈ।
ਮਿਹਨਤਾਂ ਦੇ ਨਾਲ ਕੁਝ ਬਣੂਗਾ ਜ਼ਰੂਰ ਅਸੀਂ ਕੋਠੀਆਂ ਨੂੰ ਵੇਖ ਆਪਣੀ ਕੁੱਲੀ ਨਹੀਓਂ ਢਾਈ। ਸਿੱਧੂ

ਸਿੱਧੂ #ਸ਼ਾਇਰੀ

af65a812059fa80d7374e41e8a143e38

ਸਿੱਧੂ saab

ਗੁਰਦੇਵ ਸਿੰਘ ਕਰਾੜਵਾਲਾ

ਗੁਰਦੇਵ ਸਿੰਘ ਕਰਾੜਵਾਲਾ #ਸੰਗੀਤ

af65a812059fa80d7374e41e8a143e38

ਸਿੱਧੂ saab

#LabourDay  

ਦੁਨੀਆਂ ਵੇਖ ਲੲੀ ਕੱਢਿਆ ਇੱਕੋ ਨਚੋੜ ਆ ਵੀ
ਸਾਨੂੰ ਦੁਨੀਆਂ ਤੱਕ ਲੋੜ ਨਹੀਂ
ਪਰ ਦੁਨੀਆਂ ਨੂੰ ਸਾਡੇ ਤੱਕ ਲੋੜ ਆ। ਦੁਨੀਆਂ

ਦੁਨੀਆਂ #Labourday

loader
Home
Explore
Events
Notification
Profile