Nojoto: Largest Storytelling Platform
simma2077103912715
  • 12Stories
  • 33Followers
  • 67Love
    0Views

SIMMA ਰਾਮਗੜ੍ਹੀਆ

  • Popular
  • Latest
  • Video
af8df0d2cce393098484ee79887382b6

SIMMA ਰਾਮਗੜ੍ਹੀਆ

ਵੇ ਦੱਸ ਤੈਨੂੰ ਕਾਹਦੀ ਕਾਹਲੀ ਐ
ਦੋ ਘੜੀ ਬੈਹ ਕੇ, ਸਾਹ ਲੈ ਕੇ, ਤੂੰ ਵੇਖ ਤਾਂ ਸਹੀ
ਭੱਜ ਦੌੜ ਭਰੀ ਜ਼ਿੰਦਗੀ 'ਚ ਲਾ ਬਰੇਕ ਤਾਂ ਸਹੀ
ਜਿੰਦਾ ਖੋਲ ਤਾਂ ਦਿਲ ਵਾਲਾ
ਜਿੰਦ ਬਣ ਜਾਂਦੀ ਸੁਖਾਲੀ ਐ
ਵੇ ਦੱਸ ਤੈਨੂੰ ਕਾਹਦੀ ਕਾਹਲੀ ਐ 
ਤੂੰ ਵੀ ਪਹੁੰਚਣਾ ਓਸੇ ਥਾਂ
ਜਿੱਥੇ ਪਹੁੰਚਣਾ ਏ ਸਭਨਾਂ
ਫੇਰ ਦੱਸ ਕਾਹਦੀ ਕਾਹਲੀ ਐ 

✍SIMMU #ਪੰਜਾਬੀ #ਕਵਿਤਾ #ਨੋਜੋਟੋ

#ਪੰਜਾਬੀ #ਕਵਿਤਾ #ਨੋਜੋਟੋ

af8df0d2cce393098484ee79887382b6

SIMMA ਰਾਮਗੜ੍ਹੀਆ

ਪਾਣੀ ਵਾਂਗ ਬਹਿ ਗਏ ਸੀ ਰੋਗ
 ਉਹਦੇ ਹੱਥਾਂ ਵਿੱਚ ਕੀ ਕਰਾਮਾਤ ਸੀ
ਭਾਂਬੜਾਂ ਨੂੰ ਕਰਦੀ ਸੀ ਸੀਤ
 ਉਹ ਬਰਫ ਬਣਾਉਂਦੀ ਕੋਈ ਲਾਟ ਸੀ
ਰੁੱਤ ਬਦਲੀ ਲੱਗਦੀ ਸੂਰਜ ਚੜਿਆ ਕਿਧਰ ਤੋਂ 
ਸਾਡਾ ਹਾਲ ਪੁੱਛਣ ਆਇਆ ਕੋਈ
 ਸ਼ਹਿਰ ਚੰਡੀਗੜ੍ਹ ਤੋਂ

✍SIMMU #ਗੀਤ #ਚੰਡੀਗੜ੍ਹ #ਪਿੰਡ #ਸ਼ਾਇਰ 
#nojoto #ਪੰਜਾਬੀ #ਨੋਜੋਟੋ

#ਗੀਤ #ਚੰਡੀਗੜ੍ਹ #ਪਿੰਡ #ਸ਼ਾਇਰ nojoto #ਪੰਜਾਬੀ #ਨੋਜੋਟੋ #ਸ਼ਾਇਰੀ

af8df0d2cce393098484ee79887382b6

SIMMA ਰਾਮਗੜ੍ਹੀਆ

मेरे गुस्से में जो प्यार है 
तराश कर तो देखो
मेरी आँखों की गहराई में खुद को
 तलाश कर तो देखो 
कोई सिखा दो मुझे
 कैसे करूँ इज़हार मैं 
तुम भी दिल से ईशक के 
आकाश पर तो देखो

✍SIMMU #nojoto #hindi #शायरी #दिल

nojoto hindi शायरी दिल

af8df0d2cce393098484ee79887382b6

SIMMA ਰਾਮਗੜ੍ਹੀਆ

ਚਾਅ ਸਾਂਭਿਆ ਨਾ ਜਾਵੇ ਘਰ ਆਉਣ ਵਾਲਾ ਵੇ
ਵਿਹੜੇ ਬਾਬਲ ਦੇ ਪੈਰ ਧਰ ਹੋਣ ਵਾਲਾ ਵੇ
ਅੰਮੀ ਕਰਦੀ ਹੋਉਗੀ ਨੀ ਤਿਆਰੀਆਂ
ਜਵਾਈ ਦੀ ਕਰੂਗੀ ਖਾਤਰਦਾਰੀਆਂ 
ਗੁੱਟ ਉੱਤੇ ਰੱਖੜੀ ਜਾ ਬੰਨਣੀ ਐ ਵੀਰ ਦੇ
ਸੁੰਨੇ ਗੁੱਟ ਜਾਂਦੇ ਦਿਲ ਆਰੀ ਵਾਂਗੂੰ ਚੀਰਦੇ
ਸਾਰੀ ਭੈਣਾਂ ਵੱਲੋਂ ਰੱਬ ਤੋਂ ਦੁਆ ਮੰਗਦੀ
ਸਾਰੇ ਵੀਰਾਂ ਦੀ ਜਿੰਦਗੀ 'ਚ ਖੁਸ਼ੀਆਂ ਰੰਗਦੀ


✍SIMMU #ਰੱਖੜੀ #ਭੈਣ #ਭਰਾ #ਪਿੰਡ
#ਕਵਿਤਾ #poetry
 #nojoto #ਨੋਜੋਟੋ #ਪੰਜਾਬੀ

#ਰੱਖੜੀ #ਭੈਣ #ਭਰਾ #ਪਿੰਡ #ਕਵਿਤਾ poetry nojoto #ਨੋਜੋਟੋ #ਪੰਜਾਬੀ

af8df0d2cce393098484ee79887382b6

SIMMA ਰਾਮਗੜ੍ਹੀਆ

ਸਲਾਮ ਕਰਾਂ ਉਨ੍ਹਾਂ ਮਾਵਾਂ ਨੂੰ, ਖੁਦ ਭੇਜ ਕੇ ਪੁੱਤ ਬਾਰਡਰ ਤੇ
ਕੁੱਖੋਂ ਦੇ ਕੇ ਜਨਮ ਜੱਗ ਤੇ ਦਿੱਤੇ ਸ਼ਹੀਦ ਹੋਣ ਦੇ ਆਰਡਰ ਵੇ

ਸਲਾਮ ਕਰਾਂ ਉਨ੍ਹਾਂ ਭੈਣਾਂ ਨੂੰ, ਬੰਨ ਕੇ ਰੱਖੜੀ ਗੁੱਟ ਉੱਤੇ 
ਮੰਗੇ ਖੈਰ ਸਾਰੀਆਂ ਭੈਣਾਂ ਦੀ ਪਰ ਸ਼ਿਕਨ ਨਾ ਆਵੇ ਮੁੱਖ ਉੱਤੇ 

ਸਲਾਮ ਕਰਾਂ ਉਹ ਬਾਪ ਨੂੰ, ਉੰਗਲੀ ਫੜ ਦੱਸਿਆ ਤੁਰਨਾ ਸੀ 
ਅੱਜ ਜਿੱਤਿਆ ਤਗਮਾ ਸੋਨੇ ਦਾ ਮੁੰਡਾ ਦੌੜਦਾ ਸੀ ਜਾਂ ਉਡਦਾ ਸੀ

✍SIMMU #ਸਲਾਮ #wod
#ਕਵਿਤਾ #poetry

#ਸਲਾਮ wod #ਕਵਿਤਾ poetry

af8df0d2cce393098484ee79887382b6

SIMMA ਰਾਮਗੜ੍ਹੀਆ

ਇਹ ਖਾਮੋਸ਼ੀ ਨੇ ਲਕੋਏ
 ਪਿੱਛੇ ਕਈ ਰਾਜ ਨੇ
ਕਿੰਨੇ ਹੀ ਜ਼ੁਲਮ ਨੇ
 ਤੇ ਕਿੰਨੇ ਹੀ ਜੱਲਾਦ ਨੇ
ਇਹ ਪਿੰਡਾ ਹੰਢਾਉਣ ਵਾਲੇ
 ਸੱਪ ਨੇ ਜਾਂ ਸਾਧ ਨੇ
ਮੈਂ ਹੋਰ ਨਹੀ ਬੋਲਣਾ
 ਸਭ ਵੱਖੋ ਵੱਖ ਦਿਮਾਗ ਨੇ

✍SIMMU #ਖਾਮੋਸ਼ੀ #wod 
#ਕਵਿਤਾ #ਸ਼ਾਇਰੀ
#nojoto #ਪੰਜਾਬੀ #nojotoਪੰਜਾਬੀ

#ਖਾਮੋਸ਼ੀ wod #ਕਵਿਤਾ #ਸ਼ਾਇਰੀ nojoto #ਪੰਜਾਬੀ nojotoਪੰਜਾਬੀ

af8df0d2cce393098484ee79887382b6

SIMMA ਰਾਮਗੜ੍ਹੀਆ

ਕਿੰਨੇ ਦਿਨ ਹੋ ਗਏ 
ਉਹਦੇ ਦੀਦਾਰ ਨਾ ਹੋਏ
ਰੋਜ਼ ਰਹਾਂ ਉਡੀਕਦਾ
 ਇੱਕ ਵਾਰ ਨਾ ਹੋਏ
ਚਾਵਾਂ ਨੂੰ ਲੱਗ ਜੇ ਜਿੰਦਾ
 ਸੂਰਜ ਜਦ ਬੱਦਲਾਂ ਵਿੱਚੋਂ
ਭੱਖੜਾ ਬਣ ਨਿਕਲੇ ਚੀਰਦਾ
 ਅੰਬਰ ਸ਼ਿੰਗਾਰ ਨਾ ਹੋਏ 

✍SIMMA #Nojoto #ਨੋਜੋਟੋ #ਪੰਜਾਬੀ 
#ਦਿਲ #ਪਿਆਰ #ਸ਼ਾਇਰੀ #ਇਸ਼ਕ

#ਨੋਜੋਟੋ #ਪੰਜਾਬੀ #ਦਿਲ #ਪਿਆਰ #ਸ਼ਾਇਰੀ #ਇਸ਼ਕ

af8df0d2cce393098484ee79887382b6

SIMMA ਰਾਮਗੜ੍ਹੀਆ

#OpenPoetry  ਬੋਲੀ ਪਿਆਰ ਦੀ ਸੀ ਲੱਗਦੀ
ਬੜੇ ਵਪਾਰੀ ਲਾ ਦਿਮਾਗ ਗਏ 
ਸੀ ਭੁਲੇਖਾ ਦਿਲ ਤੋਂ ਲੱਗੀਆਂ ਦਾ
ਤਾਹੀਂ ਲੁੱਟੇ ਦਿਲ ਦੇ ਬਾਗ ਗਏ


SIMMA ਰਾਮਗੜ੍ਹੀਆ #ਇਸ਼ਕ #ਪਿਆਰ #ਦਿਲ 
#Nojoto #ਪੰਜਾਬੀ

#ਇਸ਼ਕ #ਪਿਆਰ #ਦਿਲ #ਪੰਜਾਬੀ #ਸ਼ਾਇਰੀ #OpenPoetry

af8df0d2cce393098484ee79887382b6

SIMMA ਰਾਮਗੜ੍ਹੀਆ

#ਜਨ੍ਨਤ ਤੇਰੇ ਤੋਂ ਹੀ ਸ਼ੁਰੂ ਹੋ ਕੇ ਤੇਰੇ ਤੇ ਹੀ ਮੁੱਕਦੀ ਏ 
ਕਹਿੰਦੇ ਜੋ ਵਿਸ਼ਾਲ ਹੈ ਡਾਢੀ,
 ਤੇਰੇ ਪੈਰਾਂ ਹੇਠਾਂ ਲੁੱਕ ਦੀ ਏ
ਇਹ ਜਨੑਨਤ ਕੀ
 ਤੇਰੇ ਚਰਚੇ ਤੱਕ ਅਸਮਾਨ ਦੇ
ਕੁੱਝ ਕੁ ਖਾਂਦੇ ਖਾਰ ਨੇ,
 ਬਹੁਤੇ ਮੁਰੀਦ ਹੁਸਨ ਮਿਹਰਬਾਨ ਦੇ #ਜਨ੍ਨਤ #WOD #ਸ਼ਾਇਰੀ #ਇਸ਼ਕ

#ਜਨ੍ਨਤ WOD #ਸ਼ਾਇਰੀ #ਇਸ਼ਕ

af8df0d2cce393098484ee79887382b6

SIMMA ਰਾਮਗੜ੍ਹੀਆ

ਨਾਂ

ਹੁਣ ਵਾਪਿਸ  ਨਾ ਆਂਵੀ
ਭਾਵੇਂ 
ਪਿਆਰ ਤੈਨੂੰ ਅੱਜ ਵੀ ਕਰਦਾ ਹਾਂ
ਤੇ ਤੈਨੂੰ ਹੀ ਕਰਦਾ ਰਹਾਂਗਾ 
ਪਰ
ਵਾਪਿਸ ਨਾ ਆਂਵੀ #ਜਜ਼ਬਾਤ#ਦਿਲ#ਦੇ ❤
#ਮਜਬੂਰੀਆਂ #ਇਸ਼ਕ

#ਜਜ਼ਬਾਤ#ਦਿਲ#ਦੇ ❤ #ਮਜਬੂਰੀਆਂ #ਇਸ਼ਕ #ਸ਼ਾਇਰੀ

loader
Home
Explore
Events
Notification
Profile