Nojoto: Largest Storytelling Platform
kulwantsingh1908
  • 26Stories
  • 48Followers
  • 278Love
    4.6KViews

Love

i

  • Popular
  • Latest
  • Video
b09136d28866d6f2160f6365a9b1c7cb

Love

Reality,lines

 एक लड़की ने एक बूढ़े आदमी से पूछा कि प्यार की हकीकत क्या है तो बूढ़े आदमी ने कहा बगीचे में सबसे सुंदर फूल लाओ लड़की एक दिन बाद वापस आई और बोली मैं फूलों को देखती रही मुझे एक फूल सबसे सुंदर लगा लेकिन मैं हूं उससे बेहतर की तलाश थी, वो चली गई लेकिन किसी को पसंद नहीं आई, जब वो वापस आई तो वो फूल भी कोई और ले गया, बूढ़े ने कहा यही है प्यार की हकीकत, जो सामने होता है उसकी कद्र नहीं होती और जब आप लौटें यह आपके हाथ में भी नहीं है क्योंकि सच्चा प्यार अक्सर तब तक नहीं मिलता जब तक कोई दूसरा उसे न ले ले। तारीफ करना सीखें। कुछ बेहतर की तलाश में लोग अक्सर इसे खो देते हैं।  !!

©Love
  Reality Lines

Reality Lines #ਸ਼ਾਇਰੀ

b09136d28866d6f2160f6365a9b1c7cb

Love

2008 ਵਿੱਚ ਮੈਂ ਉਸਨੂੰ ਪਹਿਲੀ ਵਾਰ ਵੇਖਿਆ ਸੀ , ਗੋਰਾ ਰੰਗ , ਚੰਨ ਵਰਗੀ ਕੁੜੀ , ਇੱਕ ਠੋਡੀ ਤੇ ਤਿਲ ਸੀ , ਹਰ ਪੱਖੋਂ ਉਹ ਅੱਗੇ ਹੀ ਅੱਗੇ , ਪੜਾਈ ਵਿੱਚ , ਖੇਡਾਂ ਵਿੱਚ , ਉਹ ਖੋ-ਖੋ ਖੇਲਦੀ , ਸਵੇਰੇ ਜਦੋਂ ਪਰੈਅਰ ਹੁੰਦੀ, ਉਹ ਉੱਚੀ ਆਵਾਜ ਵਿੱਚ ਸਬਦ ਪੜਦੀ ।

ਕਿੰਨੇ ਹੀ ਗੁਣ ਸੀ ਉਸ ਕੁੜੀ ਵਿੱਚ ਜਿਸ ਸਕੂਲ ਨਾਂ ਆਉਂਦੀ ਮੈਡਮਾ ਇੱਕ ਦੂਜੇ ਨੂੰ ਪੁੱਛਦੀਆ ,ਅੱਜ ਗਗਨ ਕਿਉਂ ਨਹੀਂ ਆਈ। ਆਪਣੀ ਪੜਾਈ ਵਿੱਚੋਂ ਵੱਕਤ ਕੱਢਕੇ ਉਹ ਮੈਡਮਾ ਮਾਸਟਰਾਂ ਲਈ ਚਾਹ ਵੀ ਬਣਾ ਦਿੰਦੀ । ਗਰੀਬ ਘਰ ਦੀ ਹੋਣ ਕਰਕੇ ਉਸਦੀ ਫੀਸ ਕਿਤਾਬਾਂ ਦਾ ਖਰਚ ਮੈਡਮਾ ਆਪਣੇ ਪੱਲਿਓ ਕਰ ਦਿੰਦੇ  ਉਸਦੇ ਡੈਡੀ ਦਰਜੀ ਸੀ , ਘਰ ਵਿੱਚ ਹੀ ਛੋਟੀ ਜਿਹੀ ਸਿਲਾਈ ਦੀ ਦੁਕਾਨ ਸੀ ,ਉਹ ਆਪਣੇ ਨਾਲ ਦੀਆਂ ਕੁੜੀਆਂ ਮੁੰਡਿਆ ਨੂੰ ਆਖਦੀ ਕੇ ਆਪਣੀ ਵਰਦੀ ਮੇਰੇ ਡੈਡੀ ਕੋਲ ਸਿਲਵਾ ਲਿਊ ਆਪਣੇ ਘਰ ਦੀ ਫਿਕਰ ਕਰਦੀ, ਮੈਨੂੰ ਉਮਰ ਨਾਲੋਂ ਸਿਆਣੀ ਲਗਦੀ ਸੀ ਉਹ , ਕਦੋ ਚੰਗੀ ਲਗਣ ਲਗੀ ਪਤਾ ਹੀ ਨਹੀਂ ਲਗਾ  6 ਤੋਂ 12 ਜਮਾਤਾ ਉਹਨੇ ਮੇਰੇ ਨਾਲ ਕੀਤੀਆਂ , ਪਰ ਕਦੇ ਅਸੀ ਦੋਸਤੀ ਦੀ ਹੱਦ ਨਹੀਂ ਲੰਘੇ ਸੀ, ਬਾਹਰਵੀਂ ਜਮਾਤ ਵਿੱਚ ਸਰੀਰਕ ਸਿੱਖਿਆ ਦੀ ਪ੍ਰੈਕਟੀਕਲ ਉਹਨੇ ਬਣਾ ਕੇ ਦਿੱਤੀ ,

ਜਦੋ ਸਾਰੀ ਛੁੱਟੀ ਹੁੰਦੀ ਉਹ ਮੇਰੇ ਨਾਲ ਤੁਰ ਪੈਂਦੀ ਤੇ ਅਸੀਂ ਇੱਕ ਕਿਲੋਮੀਟਰ ਉਹਨਾਂ ਦੇ ਘਰ ਤੱਕ ਤੁਰਕੇ ਜਾਂਦੇ , ਮੈਂ ਇੱਕ ਹੱਥ ਨਾਲ ਆਪਣਾ ਸਾਈਕਲ ਰੇੜ ਲੈਂਦਾ। ਜਦੋ ਉਸਦਾ ਘਰ ਆ ਜਾਂਦਾ ਤੇ ਪੈਡਲ ਮਾਰ ਸਾਈਕਲ ਚਲਾ ਲੈਂਦਾ , ਤੇ ਆਪਣਾ ਅਗਲਾ ਸਫ਼ਰ ਪੂਰਾ ਕਰਦਾ , ਜੇ ਕਦੇ ਉਸਦੀ ਮੰਮੀ ਵੇਖ ਲੈਂਦੀ ਧੱਕੇ ਨਾਲ ਰੋਟੀ ਖਾਣ ਲਈ ਕਹਿੰਦੀ, ਕਿੰਨਾ ਚੰਗਾ ਸੁਭਾਹ ਸੀ ਉਸਦੀ ਮਾਂ ਦਾ ਵੇਲਾ ਵੀ ਉਦੋਂ ਚੰਗਾਂ ਸੀ , ਨਾਂ ਕਦੇ ਉਸਨੇ ਨਾਂ ਕਦੇ ਮੈਂ ਆਪਣੇ ਪਿਆਰ ਦਾ ਇਜ਼ਹਾਰ ਕੀਤਾ ,

ਪਰ ਉਹ ਕਦੇ ਕਦੇ ਆਖਦੀ ਜਦੋ ਮੇਂ ਤੇਰੇ ਬਾਰੇ ਸੋਚਦੀ ਆ ਮੇਰਾ ਦਿਲ ਜੋਰ ਨਾਲ ਧੜਕਣ ਲੱਗ ਜਾਂਦਾ ਆ , ਅੱਖਾਂ ਨਾਲ ਗੱਲ ਕਰਦੀ , ਜਦੋ ਕਦੇ ਮੈਂ ਜੁਬਾਨੇ ਬੋਲਦਾ ਉਹ ਸ਼ਰਮਾ ਜਾਂਦੀ, ਵੱਕਤ ਗੁਜ਼ਰਿਆ ਅਸੀਂ ਸਕੂਲ ਤੋਂ ਕਾਲਜ ਗਏ , ਕਾਲਜ ਦਾ ਦੂਜਾ ਸਾਲ ਸੀ , ਹੁਣ ਅਸੀਂ ਜਜਬਾਤੀ ਹੋ ਗਏ ਸੀ ਇੱਕ ਦੂਜੇ ਲਈ, ਉਹ ਸੁਪਨੇ ਵੇਖਦੀ ਕਾਸ! ਆਪਣਾ ਵਿਆਹ ਹੋਵੇ , ਪਰ ਉਸਦੇ ਡੈਡੀ ਦੀ ਮੌਤ ਨੇ ਸਾਰੇ ਸੁਪਨੇ ਹੋ ਤੋੜ ਦਿੱਤੇ। ਫੇਰ ਚੁੱਪ ਕਰ ਜਾਂਦੀ , ਕਦੇ ਮੇਰਾ ਹੱਥ ਫੜਦੀ, ਤੇਰੇ ਹੱਥ ਨਿੱਘੇ ਨੇ ਤੂੰ ਸਾਰੀ ਉਮਰ ਮੇਰੇ ਲਈ ਵਫਾਦਾਰ ਰਹੇਂਗਾ , ਉਹ ਕਿੰਨੀਆਂ ਗੱਲਾਂ ਬਣਾਉਂਦੀ, ਮੈਂ ਸੁਣਦਾ , ਪਰ ਅਖੀਰ ਕਿਸੇ ਕਿਸਮਤ ਵਾਲੇ ਇਨਸਾਨ ਹੱਥ ਉਸਦੀ ਡੋਰ ਆ ਗਈ , BA ਦੇ ਦੂਜੇ ਸਾਲ ਹੀ ਉਸਦੀ ਵੱਡੀ ਭੈਣ ਦੇ ਦਿਉਰ ਨਾਲ ਉਸਦਾ ਮੰਗਣਾ ਹੋ ਗਿਆ ।

ਉਹ ਆਖਦਾ ਜੇ ਰਿਸ਼ਤਾ ਨਹੀਂ ਕਰਨਾ ਮੇਰੇ ਭਰਾ ਨੂੰ ਆਪਣੀ ਪਹਿਲੀ ਨੂੰ ਆਪਣੇ ਘਰ ਹੀ ਰੱਖੋ , ਜਵਾਈ ਨੇ ਧੱਕੇ ਨਾਲ ਰਿਸ਼ਤਾ ਲਿਆ , ਮੇਰੇ ਹੱਥ ਫੜ ਲਏ , ਕਿੰਨੇ ਗਰਮ ਨੇ ਤੇਰੇ ਹੱਥ , ਮੇਰੇ ਠੇਡੇ ਨੇ ਅੱਜ ਮੈਂ ਤੇਰੇ ਲਈ ਵਫਾਦਾਰ ਨਹੀਂ ਰਹੀ , ਉਹ ਰੋਣ ਲੱਗੀ , ਨਹੀਂ ਕਮਲੀ ਨਾਂ ਹੋਵੇ ਮੈਂ ਚੁੱਪ ਕਰਵਾ ਲਿਆ , ਜਿੱਥੇ ਜਿਸਦੇ ਸੰਜੋਗ ਲਿਖੇ ਹੁੰਦੇ ਉਸਨੇ ਉਸੇ ਘਰ ਦਾਨਾ ਪਾਣੀ ਚੁਗਣਾ ਹੁੰਦਾ ਆ।
ਅਖੀਰ ਉਸਦਾ ਵਿਆਹ ਹੋ ਗਿਆ , ਆਪਣੇ ਨਵੇਂ ਰਿਸ਼ਤੇ ਲਈ ਵਫਾਦਾਰ ਹੁੰਦੀ ਹੋਈ ਨੇ ਉਸਨੇ ਕਦੇ ਮੈਨੂੰ ਕੋਈ ਫੋਨ ਨਹੀਂ ਕੀਤਾ , ਪਰ ਜਦੋਂ ਕਦੇ ਪੇਕੇ ਘਰ ਆਉਂਦੀ ਆਪਣੀ ਮੰਮੀ ਤੋਂ ਫੋਨ ਕਰਵਾਉਂਦੀ ਗਗਨ ਆਈ ਆ , ਮਿਲ ਜਾਈ , ਅਸੀਂ ਦੁੱਖ ਸੁੱਖ ਕਰਦੇ , ਤੂੰ ਮੇਰਾ ਸੱਭ ਤੋਂ ਵਧੀਆ ਦੋਸਤ ਆ ਉਹ ਆਖਦੀ ।

ਮੇਰਾ ਵਿਆਹ ਹੋ ਗਿਆ , ਵਿਆਹ ਤੋਂ ਦੋ ਸਾਲ ਬਾਹਦ ਮਾਨਸਾ ਬਰਨਾਲਾ ਰੋਡ ਤੇ ਸੜਕ ਹਾਦਸਾ ਹੋ ਗਿਆ , ਬਹੁਤ ਬਲਡ ਵਹਿ ਗਿਆ ਸੀ, ਉਸਦੀ ਮੰਮੀ ਨੂੰ ਜਦੋਂ ਪਤਾ ਲੱਗਾ ਉਹ ਘਰ ਵੇਖਣ ਆਈ , ਫੇਰ ਥੋੜੇ ਦਿਨਾਂ ਬਾਹਦ ਉਹ ਆਪਣੀ ਮੰਮੀ ਨਾਲ ਵੇਖਣ ਆਈ , ਫਿਕਰ ਨਾਂ ਕਰੀ ਹੋ ਜਾਣਾ ਠੀਕ ਉਹਨੇ ਮੇਰਾ ਹੱਥ ਫੜਕੇ ਕਿਹਾ , ਮੇਰੀ ਘਰਵਾਲੀ ਨੇ ਮੇਰੇ ਵੱਲ ਅੱਖਾਂ ਕੱਢੀਆ ,ਉਹ ਹੁੰਦੀ ਕੌਣ ਤੁਹਾਡਾ ਹੱਥ ਫੜਨ ਵਾਲੀ ਉਸਨੇ ਰੋਸਾ ਜਾ ਜਤਾਇਆ , ਮੇਰੇ ਨਾਲ ਪੜਦੀ ਰਹੀ ਆ , ਫੇਰ ਕੀ ਲਗਦੀ ? ਕੁੱਝ ਵੀ ਨਹੀਂ ਬੱਸ ਦੋਸਤ |ਦੋਸਤ ਕਹਿੰਦੇ ਸਾਰ ਉਸਦਾ ਪਾਰਾ ਠੰਡਾ ਹੋ ਗਿਆ । ਆਸ਼ਕੀ ਕੀਤੀ ਆ ਵਾਧੂ ਤੁਸੀਂ ਵੀ ਹਣਾ ਉਹ ਮੈਨੂੰ ਜਾਣਕੇ ਛੇੜ ਦੀ । ਉਦੋਂ ਦੀ ਆਸ਼ਕੀ ਤੇ ਅੱਜ ਦੀ ਵਿੱਚ ਬੜਾ ਫਰਕ ਆ ਮੈਂ ਸੋਚਦਾ।ਬੱਸ ਇੰਨੀ ਕੁ ਹੀ ਸੀ ਮੇਰੇ ਕਹਾਣੀ ।

©Love
  ਜਿੱਥੇ ਜਿਸਦੇ ਸੰਜੋਗ ਲਿਖੇ ਹੁੰਦੇ ਉਸੇ ਘਰ ਦਾਨਾ ਪਾਣੀ ਚੁਗਣਾ ਪੈਂਦਾ ਹੈ

ਜਿੱਥੇ ਜਿਸਦੇ ਸੰਜੋਗ ਲਿਖੇ ਹੁੰਦੇ ਉਸੇ ਘਰ ਦਾਨਾ ਪਾਣੀ ਚੁਗਣਾ ਪੈਂਦਾ ਹੈ #Quotes

b09136d28866d6f2160f6365a9b1c7cb

Love

ਮਾੜਾ ਚੰਗਾ 😇 ਟਾਈਮ ਆਉਣਾ ਰੱਬ 🙏ਹੱਥ ਆ..
ਪਰ ਏਨੀ ਕੋ💫 ਗਰੰਟੀ ਰੋਹਬ ਇਹੀ ਰਹੋਗਾ✌️⭐⭐

©Love
  love
b09136d28866d6f2160f6365a9b1c7cb

Love

ਹੁਸੈਨੀਵਾਲਾ ਬਾਰਡਰ ਦੇ ਲੋਕਾਂ ਦੀ ਕਹਾਣੀ -(15ਅਗਸਤ 1947 ਤੋਂ 15 ਅਗਸਤ2023)
ਸਾਡੇ ਬਜ਼ੁਰਗ ਪਹਿਲਾਂ 1947 ਵਿੱਚ ਉੱਜੜ ਕੇ ਆਏ ਪਾਕਿਸਤਾਨ ਮਿੰਟਗੁਮਰੀ ਦੇ ਇਲਾਕੇ ਵਿੱਚ ਆਪਣੀਆਂ ਜ਼ਮੀਨਾਂ ਜਾਇਦਾਦਾਂ ਛੱਡ ਕੇ ਰਾਜਸਥਾਨ ਗਏ, ਫ਼ਿਰ ਉੱਥੇ  ਥੋੜੇ ਸਮੇਂ ਰਹੇ ਤੇ ਫਿਰੋਜ਼ਪੁਰ ਦੇ ਇਲਾਕੇ ਹੁਸੈਨੀਵਾਲਾ ਬਾਰਡਰ ਤੇ ਆ ਗਏ, 1947 ਦੀ ਵੰਡ ਦੇ ਦੁਖਾਂਤ ਨੂੰ ਭੁੱਲੇ ਹੀ ਸੀ 1955 ਦੇ ਹੜ ਨੇ ਘੇਰਾ ਪਾ ਲਿਆ, ਥੋੜਾ ਸਮਾਂ ਪਿਆ ਫਿਰ ਆਪਣੇ ਕੰਮਕਾਜ ਮਿਹਨਤ ਸ਼ੁਰੂ ਕਰਕੇ ਮਾੜੇ ਆਰਥਿਕ ਹਲਾਤਾਂ ਵਿਚੋਂ ਨਿਕਲਣ ਦੀ ਕੋਸ਼ਿਸ਼ ਕੀਤੀ, ਪਰ ਮਾੜੀ ਕਿਸਮਤ 1965 ਦੀ ਜੰਗ ਪਾਕਿਸਤਾਨ ਨਾਲ ਲੱਗ ਗਈ ਤੇ ਫਿਰ ਉੱਜੜ ਕੇ ਆਪਣੇ ਰਿਸ਼ਤੇਦਾਰਾਂ ਕੋਲ ਚਲੇ ਗਏ, ਪਰ ਪੱਲੇ ਕੁੱਝ ਨਾਹ ਹੋਣ ਕਰਕੇ ਕਿਸੇ ਹੋਰ ਜਗ੍ਹਾ ਤੇ ਵੀ ਜ਼ਮੀਨ ਨਹੀਂ ਖਰੀਦ ਸਕੇ ਫਿਰ ਵਾਪਿਸ ਆ ਗਏ, ਤੇ ਆਪਣੀ ਕਰਮਭੂਮੀ ਤੇ ਪਹੁੰਚ ਗਏ, 6 ਸਾਲਾਂ ਬਾਅਦ ਫਿਰ 1971 ਦੀ ਜੰਗ ਸ਼ੁਰੂ ਹੋ ਗਈ ਫਿਰ ਉਹੀ ਹਾਲਾਤ ਹੋ ਗਏ, 1971 ਤੋਂ ਬਾਅਦ 1988 ਦਾ ਹੜ ਤੇ ਫਿਰ 1995 ਦਾ ਹੜ ਆ ਗਿਆ ਉਸ ਤੋਂ ਬਾਅਦ 1999 ਦੀ ਕਾਰਗਿਲ ਦੀ ਜੰਗ ਤੇ ਹੁਣ 2023 ਦਾ ਹੜ ਇਸੇ ਤਰ੍ਹਾਂ ਕਦੇ ਏਅਰ ਸਟਰਾਇਕ, ਕਦੇ ਸਰਜੀਕਲ ਸਟ੍ਰਾਇਕ, ਕਦੇ ਜੰਗਾ, ਕਦੇ ਹੜ ਦੀ ਮਾਰ ਝੱਲੀ ਪਰ ਅਜੇ ਤੱਕ ਲੋਕਾਂ ਨੂੰ ਜ਼ਮੀਨਾਂ ਦੇ ਮਾਲਕ ਨਹੀਂ ਬਣਾਇਆ ਗਿਆ, ਸਾਡਾ ਕੀ ਕਸੂਰ ਹੈ ਹਿੰਦੁਸਤਾਨ ਤੇ ਪੰਜਾਬ ਦੀ ਸਰਕਾਰੇ।
ਜੇਕਰ ਸਾਨੂੰ ਇੰਨੇ ਦੁੱਖ ਮੁਸੀਬਤਾਂ ਦੇ ਬਾਅਦ ਵੀ ਸਰਕਾਰਾਂ ਨੇ ਸਾਡੀ ਨਹੀਂ ਸੁਣਨੀ ਤਾਂ ਸਾਨੂੰ ਵੀ ਪਾਕਿਸਤਾਨ ਨਾਲ ਮਿਲਾ ਦਿਓ।
ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਜਾਵੇ।
ਹੁਸੈਨੀਵਾਲਾ ਦੇ ਨਾਲ ਲਗਦੇ ਪਿੰਡਾਂ ਦੇ ਲੋਕਾਂ ਵੱਲੋਂ ਬੇਨਤੀ

©Love
  Punjabi di story Share me

Punjabi di story Share me #Quotes

b09136d28866d6f2160f6365a9b1c7cb

Love

Aah dekh lo aaj kal de haal

Aah dekh lo aaj kal de haal #Shayari

b09136d28866d6f2160f6365a9b1c7cb

Love

Said dil

Said dil #Love

b09136d28866d6f2160f6365a9b1c7cb

Love

b09136d28866d6f2160f6365a9b1c7cb

Love

Dil

Dil #Love

b09136d28866d6f2160f6365a9b1c7cb

Love

Like me or Share me

Like me or Share me #Shayari

b09136d28866d6f2160f6365a9b1c7cb

Love

Single

Single #Quotes

loader
Home
Explore
Events
Notification
Profile