Nojoto: Largest Storytelling Platform
pashamber3601
  • 3Stories
  • 5Followers
  • 12Love
    40Views

pash Amber

Punjabi poet

  • Popular
  • Latest
  • Video
b3a92613ff3c25bc04abd811e96fd041

pash Amber

#Flute
b3a92613ff3c25bc04abd811e96fd041

pash Amber

doni bai

doni bai #nojotovideo

b3a92613ff3c25bc04abd811e96fd041

pash Amber

ਕੀ ਚਾਹੁੰਦੇ ਨੇ ਓਹ ? 

ਉਹ ਪਸੰਦ ਕਰਦੇ ਨੇ
 ਉਦਾਸੀ, ਨਿਰਾਸ਼ਤਾ, ਚੁੱਪੀ
 ਲੂਸੇ ਮੁਰਝਾਏ ਚਿਹਰੇ 
ਜਿਵੇਂ ਸ਼ੀਤ ਹਵਾ ਦੇ
 ਚੱਲਦਿਆਂ ਠੁਰ ਦੇ ਆਦਮੀ 
ਬਰਫ ਨਾਲ ਜੰਮ ਜਾਂਦੇ ।

ਉਹ ਖੁਸ਼ ਹੁੰਦੇ ਨੇ
 ਜਦੋਂ ਦਿਲਾਂ ਦਿਮਾਗ਼ਾਂ 
 ਮਨਾਂ ਚ ਠੰਢੀਆਂ ਠਾਰਾਂ 
ਮਨੋ- ਮਨੀ ਲੜੀਆਂ ਜੰਗਾਂ
 ਸੰਨਿਆਸ ਲੈ ਜਾਂਦੀਆਂ । 

ਉਹ ਚਾਹੁੰਦੇ ਨੇ ਅਣਭੋਲ ਲੋਕ 
ਜੋ ਸਿਰਫ ਉਨ੍ਹਾਂ ਦੀਆਂ ਧੁਨਾਂ ਚ 
ਖੁਸ਼ ਰਹਿਣ ਤੇ 
ਸਰਕਾਰੀ ਬੋਲੀ ਬੋਲਣ।

ਉਹ ਖ਼ੁਸ਼ੀ ਮਨਾਉਂਦੇ ਨੇ 
ਜਦ ਠਾਰਕੇ ਮਨ ਪੱਥਰ ਵਾਂਗਰਾਂ 
 ਤੇ  ਸੋਚ ਕਿਸੇ ਸ਼ੀਤ ਤੂਫਾਨ  ਵਾਂਗ
ਮਾਇਨਸ 100 ਡਿਗਰੀ ਟੱਪ ਜਾਏ
ਤੇ ਫੇਰ ਓਹ ਇੱਕ ਦਿਨ
 ਸੇਕ ਲਾਓਣ ਆਓਣਗੇ 
ਜਿੱਥੇ ਫੇਰ ਮਨ ਪੰਘਰੂ
 ਤੇ ਭਾਫ ਵੀ ਨਹੀਂ ਓੜੇਗੀ ।
ਫੇਰ ਆਫਰਦੇ ਨੇ ਓਹ
ਤੂਤ ਦੇ ਮੋਛਿਆਂ ਵਰਗੀ 
ਸਾਂਝ ਤੋੜਕੇ ॥

ਤਾਂ ਹੀ ਡਰਦੇ ਓਹ ਬਣਾਓਂਦੇ ਨੇ
 ਦਫਾ 144
ਵਰਗੇ ਕਾਨੂੰਨ 
ਓਹਨਾਂ ਦੀ ਕੀਤੀ ਖੇਰੂੰ - ਖੇਰੂੰ ਏਕਤਾ 
ਕਿਤੇ ਮੁੜ ਏਕਾ ਨਾਂ ਕਰਲੇ

ਪਾਸ਼ ਅੌਜਲਾ #SardarPatel


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile