Nojoto: Largest Storytelling Platform
roopsingh9705
  • 2.6KStories
  • 580Followers
  • 14.8KLove
    326Views

roop uk

na ustaad na

  • Popular
  • Latest
  • Video
b74c7f6356757b6be0a3019fb424c636

roop uk

ਮੈ ਅੱਗ ਹਿਜਰਾਂ ਦੀ ਸੇਕੀ ਐ 
ਇਸ ਤੋ ਵੱਧ ਬੁਰਾ ਹੋਰ ਕੀ ਦੇਖਾਗਾ
ਇਸ ਦੁਨੀਆਂ ਚ ਜਿਹਨੂੰ ਮੈ ਪਿਆਰ ਕਰਿਆ
ਉਹ ਵੀ ਕਿਸੇ ਹੋਰ ਦੀ ਹੁੰਦੀ ਦੇਖੀ ਐ

©roop uk
  #Moon
b74c7f6356757b6be0a3019fb424c636

roop uk

ਕਦੇ ਸਭ ਕੁੱਝ ਗਵਾਕੇ ਵੀ ਮੈ ਤੇਰਾ 
ਹੋਣਾ ਚਾਹੁੰਦਾ ਸੀ 
ਪਰ ਹੁਣ ਜੇ ਤੂੰ ਫਰੀ ਚ ਵੀ ਮਿਲੇ 
ਤਾਂ ਮਨਜੂਰ ਨਹੀ

©ramja ishq diya #selflove
b74c7f6356757b6be0a3019fb424c636

roop uk

ਮੈ ਚੀਜਾ ਉਹੋ ਲਿਖਦਾ ਹਾਂ ਇਹ ਦੁਨੀਆ ਜਿੱਥੋ ਭੱਜਦੀ ਐ ਮੇਰੀ ਕਲਮ ak47 ਵਰਗੀ ਬਾਰੂਦ 
ਦੀ ਸਿਆਹੀ ਨਾਲ ਇਹ ਚੱਲਦੀ ਐ

©ramja ishq diya #bike
b74c7f6356757b6be0a3019fb424c636

roop uk

ਨੇ ਲੱਖ ਬੁਰਾਈਆ ਮੇਰੇ ਚ ਨਹੀ ਝੂਠ ਦੇ ਪਰਦੇ ਕੱਜਦਾ ਮੈ 
ਇਹਨਾਂ ਵੀ ਨਹੀ ਸਾਊ ਜਿੰਨਾ ਹਾਂ ਲੱਗਦਾ ਮੈ

©ramja ishq diya #bike
b74c7f6356757b6be0a3019fb424c636

roop uk

ਮੈ ਸਾਇਰ ਹਾਂ ਉਸ ਜਮਾਨੇ ਦਾ ਜਿੱਥੇ 
ਕੁੜੀਆ ਨੂੰ ਛੋਟੇ ਕੱਪੜੇ ਪਾਉਣ ਤੋ ਮਨਾਹੀ ਸੀ 
ਅੱਜ ਕਲ ਇਹਨਾ ਸਰਮ ਵੇਚ ਦਿੱਤੀ 
ਕੁੱਝ ਫੋਲਵਰਾਂ ਪਿੱਛੇ ਕੀ ਪੰਜਾਬੀ 
ਵਿਰਸਾ ਆਹੀ ਸੀ 
ਜਿਸ ਕੌਮ ਦੀਆਂ ਦੁਨੀਆਂ ਵਿੱਚ ਸਭ ਤੋ ਵੱਧ ਸਹਾਦਤਾ ਉਹੀ ਭੁੱਲੀ ਆਪਣਾ ਕਿਰਦਾਰ ਬੈਠੀ ਐ
ਮੁੰਡੇ ਮਾਰ ਲੈ ਨਸਿਆਂ ਨੇ ਕੇ ਨੰਗੀ ਹੋ ਹੋ 
ਕੁੜੀ ਬਣੀ ਸਟਾਰ ਬੈਠੀ ਐ

©ramja ishq diya #bike
b74c7f6356757b6be0a3019fb424c636

roop uk

ਪੈ ਗਏ ਰੋਗ ਜੇ ਭਾਰੀ ਇਸਕੇ ਦੇ ਮੈ ਉਝ ਕਦੇ ਰੋਇਆ ਨਹੀ ਸੀ
ਬੜਾ ਖੁਸ ਸੀ ਕੱਲਾ ਜਿੰਦਗੀ ਚ ਜਿੰਨਾ ਚਿਰ ਕਿਸੇ ਦਾ ਹੋਇਆ ਨਹੀ ਸੀ

©ramja ishq diya #Marriage
b74c7f6356757b6be0a3019fb424c636

roop uk

ਇਸ ਦਿਲ ਚ ਅੱਜ ਵੀ ਤੂੰ ਐ ਕੱਲ ਵੀ ਐ ਤੇ ਤੂੰ ਹੀ ਰਹਿਣਾ ਐ 
ਮੈਨੂੰ ਪਤਾ ਤੂੰ ਵਾਪਿਸ ਨਹੀ ਆਉਣਾ 
ਅਸੀ ਫਿਰ ਵੀ ਇੰਤਜਾਰ ਕਰਦੇ ਰਹਿਣਾ ਐ

©ramja ishq diya #Marriage
b74c7f6356757b6be0a3019fb424c636

roop uk

ਹੁਣ ਨਹੀ ਖੁੱਲਣਾ ਕਿਸੇ ਨਾਲ ਇਹ ਦਿਲ ਨੂੰ ਸਮਝਾ ਲਿਆ ਐ 
ਹੋਰ ਨਹੀ ਹਿੰਮਤ ਹੁਣ ਟੁੱਟਣ ਦੀ ਪਹਿਲਾ ਹੀ ਧੋਖਾ ਖਾ ਲਿਆ ਐ 
ਤੇਰੇ ਹਾਸੇ ਮੁਬਾਰਕ ਤੈਨੂੰ ਤੂੰ ਕਦੇ ਰੋਈ 
ਨਾ ਇਹ ਪਿਆਰ ਐ ਸੱਜਣਾ ਕੋਈ ਜਰੂਰਤ ਥੋੜੀ ਕੀ ਕਰੀਏ ਜੇ ਤੂੰ ਮੇਰੀ ਹੋਈ ਨਾ

©ramja ishq diya #Marriage
b74c7f6356757b6be0a3019fb424c636

roop uk

ਬਹੁਤਾ ਅੱਤ ਤਾਂ ਨਹੀ ਮੈ ਫਿਰ ਵੀ 
ਤਬਾਹੀ ਠਾਲ ਰੱਖੀ ਐ ਜਿਹੜੇ ਮੱਚਦੇ ਆ ਮਚਾਈ ਜਾਂਦੇ ਆ 
ਕਰਕੇ ਉਹਨਾਂ ਦੀ ਲਾਲ ਰੱਖੀ ਐ 
ਕੁੱਤੇੇ ਭੌਕਦਿਆ ਦਾ ਫਰਕ ਕੀ ਯਾਰਾਂ ਨੂੰ
ਅਸੀ ਹਾਥੀਆ ਵਾਲੀ ਚਾਲ ਰੱਖੀ ਐ

©ramja ishq diya #fish
b74c7f6356757b6be0a3019fb424c636

roop uk

ਨਹੀ ਉੱਡਣਾ ਪਸੰਦ ਹਵਾ ਚ 
ਰਜਾ ਮਾਲਕ ਦੀ ਚ ਰਹਿੰਦਾ ਮੈ
ਕੋਈ ਮੈਨੂੰ ਚੰਗਾ ਸਮਝੇ ਜਾਂ ਮਾੜਾ
ਭਲਾ ਕਰੀ ਵਾਹਿਗੁਰੂ ਜੀ ਸਭ ਦਾ
ਕਹਿੰਦਾ ਮੈ

©ramja ishq diya #fish
loader
Home
Explore
Events
Notification
Profile