Nojoto: Largest Storytelling Platform
rahulbadhan1820
  • 10Stories
  • 31Followers
  • 91Love
    0Views

Rahul Badhan

  • Popular
  • Latest
  • Video
bad5263b1090ccfe03eecb6c136ff034

Rahul Badhan

ਤੇਰੀ #akhiyan ਚ #noor ਕਿੰਨਾ ਸਾਰਾ.. 
ਗੱਲਾਂ ਚ #sku ਸੀ ਸੱਜਣਾ.. 
ਮੈਂਨੂੰ ਲੱਗਿਆ #Allah ਨੇ ਵਾਜ ਮਾਰੀਂ.. 
ਬੁਲਾਇਆ #mainu ਤੂੰ ਸੀ #sajjna.. 
ਜਿਨਾਂ #soch ਨਾ ਸਕੇ ਤੂੰ ਉਨਾਂ #pyar ਕਰਦੇ ਆ.. ਮੇਰੀ #gal ਹੋਰ ਏਹ #sajjna.. 
ਅਸੀਂ ਤਾਂ ਤੇਰੇ #ਪੈਰਾਂ ਵਰਗੇ ਆ
bad5263b1090ccfe03eecb6c136ff034

Rahul Badhan

ਰੂਹ ♥ ਰੂਹਾਂ ਤੇ ਵੀ ਦਾਗ਼ ਅਾ ਜਾਂਦੇ ਨੇ.... 
ਜਦੋਂ ਦਿਲ ਦੀ ਥਾਂ ਦਿਮਾਗ਼ ਅਾ ਜਾਂਦੇ ਨੇ 

bad5263b1090ccfe03eecb6c136ff034

Rahul Badhan

ਅੱਜ ਕੱਲ ਟੁੱਟ ਜਾਂਦਾ ੲੇ #ਦਿਲ, 
ਕਿਸੇ ਨੂੰ ਅਾਪਣਾ ਬਣਾੳੁਣ ਤੇ,, 
ਅਾਕੜ ਕਰਨ ਲੱਗ ਜਾਂਦੇ ਨੇ #ਲੋਕ 
ਹੱਦੋਂ ਵੱਧ #ਚਾਹੁਣ ਤੇ...
bad5263b1090ccfe03eecb6c136ff034

Rahul Badhan

ਸਾਨੂੰ ਹੱਸਦਿਆਂ ਨੂੰ ਵੇਖ ਕੇ ਜਿਊਣ ਵਾਲੀਏ 
ਨੀਂ ਹੁਣ ਰੋਦਿਆਂ ਨੂੰ ਵੇਖ ਕਿਵੇਂ ਦਿਨ ਕੱਟਦੀ

bad5263b1090ccfe03eecb6c136ff034

Rahul Badhan

ਅਫਸੋਸ 
ਕਭੀ #ਫੁਰਸਤ ਮਿਲੀ ਤੋ ਮਿਲੇਂਗੇ ਅਪਨੇ ਆਪ ਸੇ.. 

#ਲੋਗੋਂ ਸੇ ਸੁਨਾ ਹੈਂ # K ਬਹੁਤ ਬੁਰੇ ਹੈਂ ਹਮ..🔥
bad5263b1090ccfe03eecb6c136ff034

Rahul Badhan

ਜਿਹਨਾ ਦੀ ਤਮੰਨਾ ਦਿਲ ਵਿੱਚ ਸੀ,
ਜੁਦਾਈ ਹੁਣ ਅਸੀ ਓਹਨਾ ਦੀ ਸਹਿੰਦੇ ਹਾਂ,
ਫੁਰਸਤ ਨਹੀ ਓਹਨਾ ਨੂੰ ਸਾਡੇ ਨਾਲ ਗੱਲ ਕਰਨ ਦੀ,
ਇਸ ਲਈ ਅਸੀ ਹਰ ਵਕਤ ਖਮੋਸ਼ ਰਹਿੰਦੇ ਹਾਂ...........

bad5263b1090ccfe03eecb6c136ff034

Rahul Badhan

#OpenPoetry ਰੇਂ ਹੱਸ-ਹੱਸ ਗੱਲਾਂ ਗੈਰਾਂ ਨਾਲ, ਤੂੰ ਸਾਨੂੰ ਤੜਫਾਉਣ ਲਈ, ਮੈਂ ਆਪਣਿਆ ਨੂੰ ਸੀ ‪ਗੈਰ‬ ਬਣਾਇਆ,ਬੱਸ ਇੱਕ ਤੈਨੂੰ ਪਾਉਣ ਲਈ
bad5263b1090ccfe03eecb6c136ff034

Rahul Badhan

वो हमें भूल भी जायें तो कोई गम नहीं,
जाना उनका जान जाने से भी कम नहीं,
जाने कैसे ज़ख़्म दिए हैं उसने इस दिल को,
कि हर कोई कहता है कि इस दर्द की कोई मरहम नहीं।

bad5263b1090ccfe03eecb6c136ff034

Rahul Badhan

हमने भी किसी से प्यार किया था,
 हाथो मे फूल लेकर इंतेज़ार किया था,
भूल उनकी नही भूल तो हमारी थी,
क्यों की उन्हो ने नही, हमने उनसे प्यार किया था..!!
bad5263b1090ccfe03eecb6c136ff034

Rahul Badhan

वो बेवफा हमारा इम्तेहा क्या लेगी…
मिलेगी नज़रो से नज़रे तो अपनी नज़रे ज़ुका लेगी…
उसे मेरी कबर पर दीया मत जलाने देना…
वो नादान है यारो… अपना हाथ जला लेगी

loader
Home
Explore
Events
Notification
Profile