Nojoto: Largest Storytelling Platform
musafir9102
  • 83Stories
  • 300Followers
  • 640Love
    0Views

Baljeet

Lyricist and unfortunately an Engineer😆

  • Popular
  • Latest
  • Video
bd18e12c4bc59970a7a05f05d4f2442a

Baljeet

Love the people who love you
Pray for those who don't

©Baljeet #Happiness
bd18e12c4bc59970a7a05f05d4f2442a

Baljeet

ਆਮ ਜਿਹਾ ਹਾਂ, ਖ਼ਾਸ ਤਾਂ ਨਈਂ
ਮਿੱਟੀ ਜਿਹਾ ਹਾਂ,ਅਕਾਸ਼ ਤਾਂ ਨਈਂ
ਹਰ ਹੀਲੇ ਤੇਰੇ ਕੰਮ ਆਵਾਂਗਾ
ਅੰਦਰੋਂ ਜਿੰਦਾ ਹਾਂ,ਲਾਸ਼ ਤਾਂ ਨਈਂ!!

©Musafir #Mic
bd18e12c4bc59970a7a05f05d4f2442a

Baljeet

ਰਾਜ਼ੀ ਨਾਵਾਂ ਹੋ ਸਕਦਾ ਏ

ਰਾਜ਼ੀ ਨਾਵਾਂ ਹੋ ਸਕਦਾ ਏ
ਜੇ ਉਹ ਸਾਵਾਂ ਹੋ ਸਕਦਾ ਏ।
ਧੁੱਪ ਦੇ ਵਿੱਚ ਮੇਰੇ ਨਾਲ?
ਹਾਂ!ਪਰਛਾਵਾਂ ਹੋ ਸਕਦਾ ਏ।
ਮੇਰੇ ਵਰਗੇ ਮੁੱਕ ਨਈਂ ਸਕਦੇ
ਟਾਵਾਂ ਟਾਵਾਂ ਹੋ ਸਕਦਾ ਏ।
ਅੱਜ ਮੇਰੇ ਨਾਲ ਖੁਸ਼ ਲਗਦਾ ਏ,
ਹੱਥ ਤੇ ਲਾਵਾਂ,ਹੋ ਸਕਦਾ ਏ?

©Musafir #ਰਾਜ਼ੀ ਨਾਵਾਂ

#reading

#ਰਾਜ਼ੀ ਨਾਵਾਂ #reading

8 Love

bd18e12c4bc59970a7a05f05d4f2442a

Baljeet

ਮੈੰ ਤੇਰੀ ਹਰੇਕ ਚਾਲ ਤੋਂ ਵਾਕਿਫ ਆਂ ਕਾਕਾ , ਮੈਂ ਆਪਣੀ ਜਿੰਦਗੀ ਦਾ ਇੱਕ ਹਿੱਸਾ ਹਰਾਮੀਆਂ ਦੇ ਨਾਲ ਗੁਜਾਰਿਆ • #MichaelJackson
bd18e12c4bc59970a7a05f05d4f2442a

Baljeet

ਇਹ ਕੀ ਚੰਨ ਚੜ੍ਹਾ ਦਿੱਤਾ ਈ
ਸਾਨੂੰ ਈ ਮਗਰੌ ਲਾਹ ਦਿੱਤਾ ਈ
ਤੈਨੂੰ ਆਪਣਾ ਭੇਤ ਕੀ ਦੱਸਿਆ
ਤੂੰ ਤਾ ਰੌਲਾ ਈ ਪਾ ਦਿੱਤਾ ਈ #LastDay

9 Love

bd18e12c4bc59970a7a05f05d4f2442a

Baljeet

ਪੱਥਰ ਤੇ ਮੁਨਾਰਿਆ ਤੇ ਓਹੀ ਸੋਭਦੇ ਨੇ, ਤਰਾਸ਼ੇ ਜਾਣਾ ਜਾਂ ਟੁੱਟਣਾ ਜੋ ਮਨਜ਼ੂਰ ਕਰਦੇ ਨੇ। #Night

12 Love

bd18e12c4bc59970a7a05f05d4f2442a

Baljeet

ਮਿਲੇ ਜ਼ਿੰਦਗੀ ਵਿੱਚ ਲੋਕ ਬਥੇਰੇ ਨੇ 
ਪਰ ਕੁਝ ਹੀ ਦਿਲ ਦੇ ਨੇੜੇ ਨੇ #chai

15 Love

bd18e12c4bc59970a7a05f05d4f2442a

Baljeet

ਅੱਜ ਫ਼ੇਰ ਰੱਬ ਦਾ ਡੰਡਾ ਚੱਲਿਆ ਹੈ 
ਇਨਸਾਨ ਚਾਰ ਦੀਵਾਰੀ ਚ 
ਤੇ ਪੰਛੀਆਂ ਦਾ ਸਿੱਕਾ ਚੱਲਿਆ ਹੈ 🙏 Rabb Mehr kre🙏

Rabb Mehr kre🙏

11 Love

bd18e12c4bc59970a7a05f05d4f2442a

Baljeet

एक तेरा ही तो ख्याल है मेरे पास,
वरना कौन अकेले में मुस्कुराता है..

12 Love

bd18e12c4bc59970a7a05f05d4f2442a

Baljeet

ਰੁਖ ਹਵਾਵਾਂ ਦਾ ਜੋ ਚਲਦਾ ਤੇਰੇ ਵੱਲ ਹਲੇ
ਤੇਰੀ ਅੱਖਾਂ ਸਾਂਵੇ ਆਉ ਮੇਰੇ ਵੱਲ ਕਦੇ Hand writing

Hand writing

14 Love

loader
Home
Explore
Events
Notification
Profile