Nojoto: Largest Storytelling Platform
jasvindermansa7009
  • 347Stories
  • 392Followers
  • 3.3KLove
    4.5KViews

Jasvinder kaur Mansa

writer

  • Popular
  • Latest
  • Video
bf3c94e313d3cf4ee2aafbda021ae530

Jasvinder kaur Mansa

ਪਰਛਾਵਿਆਂ ਨੂੰ ਫੜਿਆ ਨਹੀਂ ਜਾਂਦਾ 
ਆਪਣੀ ਔਕਾਤ ਚ ਰਹਿ

ਜਸਵਿੰਦਰ ਕੌਰ ਮਾਨਸਾ

©Jasvinder kaur Mansa
  🧐🧐

135 Views

bf3c94e313d3cf4ee2aafbda021ae530

Jasvinder kaur Mansa

ਪਰਛਾਵਿਆਂ ਨੂੰ ਫੜਿਆ ਨਹੀਂ ਜਾਂਦਾ
 ਆਪਣੀ ਔਕਾਤ ਚ ਰਹਿ

ਜਸਵਿੰਦਰ ਕੌਰ ਮਾਨਸਾ

©Jasvinder kaur Mansa
  🤗🤗

99 Views

bf3c94e313d3cf4ee2aafbda021ae530

Jasvinder kaur Mansa

ਮੈਨੂੰ ਅਹਿਸਾਸ ਹੁੰਦਾ ਤੇਰੇ ਦਰਦ ਦਾ
 ਤੈਨੂੰ ਕਦੀ ਨਹੀਂ ਹੋਇਆ ਮੇਰਾ

ਜਸਵਿੰਦਰ ਕੌਰ ਮਾਨਸਾ

©Jasvinder kaur Mansa
  😒😒

126 Views

bf3c94e313d3cf4ee2aafbda021ae530

Jasvinder kaur Mansa

ਦਿਲ ਚ ਕੁਝ ਇਸ ਤਰ੍ਹਾਂ ਧੜਕਦਾ ਸੀ
ਜਿਵੇਂ ਰੁਮਕਦੀਆਂ ਪੌਣਾਂ 
ਜਿਵੇਂ ਮੰਦਰ ਚ ਵੱਜਦੀਆਂ ਘੰਟੀਆਂ ਦਾ ਰਿਦਮ
ਜਿਵੇਂ ਲਹਿਲਹਾਦੀ  ਫਸਲ
ਜਿਵੇਂ ਪੁੰਨਿਆ ਦੇ ਚੰਨ ਦੀ ਚਾਨਣੀ
ਜਸਵਿੰਦਰ ਕੌਰ ਮਾਨਸਾ

©Jasvinder kaur Mansa
  😊😊

144 Views

bf3c94e313d3cf4ee2aafbda021ae530

Jasvinder kaur Mansa

ਇਹੋ ਜੀ ਸੰਸਕ੍ਰਿਤੀ, ਸੱਭਿਆਚਾਰ, ਸੰਸਕਾਰ
ਢੱਠੇ ਖੂਹ ਵਿੱਚ ਪੈ ਜਾਂਦੇ ਜਦੋਂ ਮਹਿਮਾਨ ਦੀ
ਇੱਜ਼ਤ ਮਿੱਟੀ ਚ ਰੋਲ ਦਿੰਦੇ ਕੁਝ ਕਮੀਨੇ
ਜਸਵਿੰਦਰ ਕੌਰ ਮਾਨਸਾ

©Jasvinder kaur Mansa
  #watchtower
bf3c94e313d3cf4ee2aafbda021ae530

Jasvinder kaur Mansa

ਸਾਡਾ ਜੀਵਨ ਇੱਕ ਕਹਾਣੀ ਹੈ 
ਅਸੀਂ ਉਸ ਵਿੱਚ ਇੱਕ ਪਾਤਰ 
ਦਾ ਰੋਲ ਨਿਭਾ ਰਹੇ ਹਾਂ
 ਜਸਵਿੰਦਰ ਕੌਰ ਮਾਨਸਾ

©Jasvinder kaur Mansa
  #Tulips
bf3c94e313d3cf4ee2aafbda021ae530

Jasvinder kaur Mansa

ਮੋਬਾਈਲ ਫੋਨ ਨੇ ਸਾਡੇ
 ਨਿੱਕੇ ਨਿੱਕੇ ਦੁੱਖਾਂ ਨੂੰ ਪਹਾੜ 
ਜਿੱਡੇ ਬਣਾ ਤਾ
ਜਸਵਿੰਦਰ ਕੌਰ ਮਾਨਸਾ

©Jasvinder kaur Mansa
  #traintrack
bf3c94e313d3cf4ee2aafbda021ae530

Jasvinder kaur Mansa


ਕਈ ਵਾਰ ਅਸੀਂ ਆਪਣੀ  ਕਲਪਨਾ
 ਕਰ ਕਰ ਕੇ ਹੀ ਆਪਣੇ ਆਪ ਨੂੰ 
ਦੁਖੀ ਕਰਦੇ ਰਹਿਦੇ ਆ । ਪਰ ਅਜਿਹਾ 
ਕੁਝ ਨਹੀਂ ਜੋ ਕਲਪਨਾ ਕਰਦੇ ਹਾਂ, 
ਵਾਧੂ ਦੇ ਫਿਕਰ ਹੀ ਸਾਨੂੰ ਦੁਖੀ ਕਰਦੇ 
ਰਹਿੰਦੇ ਨੇ, ਦੁਨੀਆਂ ਦੀ ਫਿਕਰ 
ਕਰਦੇ ਕਰਦੇ ਅਸੀਂ ਡਿਪਰੈਸ਼ਨ ਦਾ 
ਸ਼ਿਕਾਰ ਹੋ ਜਾਦੇ ਹਾਂ।
ਜਸਵਿੰਦਰ ਕੌਰ ਮਾਨਸਾ

©Jasvinder kaur Mansa
  ❣️

144 Views

bf3c94e313d3cf4ee2aafbda021ae530

Jasvinder kaur Mansa

ਜਦੋਂ ਤੂੰ ਰੁੱਸ ਜਾਨੈਂ ਤਾਂ ਸਾਰੀ ਸ੍ਰਿਸ਼ਟੀ ਉਦਾਸ 
ਹੋ ਜਾਂਦੀ ਫੁੱਲ ਮੁਰਝਾ ਜਾਂਦੇ,ਪੰਛੀ ਉਦਾਸ ਹੋ 
ਜਾਂਦੇ ਨੇ ਮੇਰੀ ਭੁੱਖ ਮਰ ਜਾਂਦੀ  ਮੈਂ ਫਿਰ ਵੀ ਰੋਟੀ
 ਬਣਾਉਂਦੀ ਹਾਂ। ਮੇਰੀਆਂ ਰੋਟੀਆਂ ਵਿੰਗੀਆਂ 
ਟੇਢੀਆਂ ਬਣਦੀਆਂ ਨੇਜਦੋਂ ਤੂੰ ਰੁੱਸ ਜਾਨੈਂ ਦੁੱਧ
 ਉੱਬਲ ਕੇ ਚੁੱਲ੍ਹੇ ਚ ਪੈ ਜਾਂਦੇ, ਤਾਂ ਮਾਂ ਗਾਲਾਂ
 ਦਿੰਦੀ ਹੈ ਬੇਸ਼ੱਕ ਉਹ ਮੇਰਾ ਦੁੱਖ ਵੀ 
ਸਮਝਦੀ ਹੈ ਜਦੋਂ ਤੂੰ ਰੁੱਸ ਜਾਨੈਂ 
ਜਸਵਿੰਦਰ ਕੌਰ ਮਾਨਸਾ

©Jasvinder kaur Mansa
  #happypromiseday
bf3c94e313d3cf4ee2aafbda021ae530

Jasvinder kaur Mansa

ਤੈਨੂੰ ਬੇਗਾਨਾ ਕਰ ਤਾ ਮੈਂ
ਹੁਣ ਹਾਲ ਨਾ ਪੁੱਛਿਆ ਕਰ
ਜਸਵਿੰਦਰ ਕੌਰ ਮਾਨਸਾ

©Jasvinder kaur Mansa
  #hibiscussabdariffa
loader
Home
Explore
Events
Notification
Profile