Nojoto: Largest Storytelling Platform
kuldeepbillakipp7236
  • 3Stories
  • 17Followers
  • 7Love
    0Views

Kuldeep BILLA kippy

ਮੂੰਹ ਫਟ ਲਿਖਾਰੀ ।

  • Popular
  • Latest
  • Video
bfa15f1b90f3a24e200f014ef66f7bfd

Kuldeep BILLA kippy

 ਬਿਨਾਂ ਬੁਲ੍ਹ ਹਿਲਾਏ,ਗੱਲਾਂ ਕਰ ਗਿਆ ਅੱਖਾਂ ਨਾਲ ।
ਕੇਸਰ ਦੀਆਂ ਪੱਤੀਆਂ ਦੀ,ਤੁਲਨਾ ਕਰ ਗਿਆ ਕੱਖਾ ਨਾਲ ।
ਚੰਨਣ ਦੀ ਮਹਿਕ ਵਰਗਾਂ,ਭੰਗ ਦੀ ਲੋਰ ਵਰਗਾਂ ।
ਭਗਤ ਆ ਉਹ ਪੂਰਨ ਵਰਗਾਂ, ਚਲਾਕ ਜਾਨੀ ਚੋਰ ਵਰਗਾਂ ।
ਅਲਬੇਲਾ ਜਿਹਾ ਸੱਜਣ ਮੇਰਾ, ਜਹਨ ਦਾ ਵੰਨ ਸੁਵੰਨਾ ਜੀ।
ਅੱਖਰ "ਕ" ਤੇ ਮਿਥੁਨ ਰਾਸ਼ੀ ,ਅਨਾਮਿਕਾ ਉਂਗਲੀ ਦੇ ਵਿੱਚ ਪਾ ਕੇ ਰੱਖੇ ਪੱਨਾ ਜੀ।
ਮੱਥੇ ਦਾ ਤੇਜ਼ ਜਿਉ, ਰਿਸਮਾ ਸੂਰਜ ਦੇਵ ਦੀਆਂ।  
ਜੁਲਫਾਂ ਉਸਦੀਆਂ ਜਾਪਣ ਜਿਉ,ਘਟਾਵਾਂ ਪੱਛਮ ਮੇਘ ਦੀਆਂ ।

ਬਿਨਾਂ ਬੁਲ੍ਹ ਹਿਲਾਏ,ਗੱਲਾਂ ਕਰ ਗਿਆ ਅੱਖਾਂ ਨਾਲ । ਕੇਸਰ ਦੀਆਂ ਪੱਤੀਆਂ ਦੀ,ਤੁਲਨਾ ਕਰ ਗਿਆ ਕੱਖਾ ਨਾਲ । ਚੰਨਣ ਦੀ ਮਹਿਕ ਵਰਗਾਂ,ਭੰਗ ਦੀ ਲੋਰ ਵਰਗਾਂ । ਭਗਤ ਆ ਉਹ ਪੂਰਨ ਵਰਗਾਂ, ਚਲਾਕ ਜਾਨੀ ਚੋਰ ਵਰਗਾਂ । ਅਲਬੇਲਾ ਜਿਹਾ ਸੱਜਣ ਮੇਰਾ, ਜਹਨ ਦਾ ਵੰਨ ਸੁਵੰਨਾ ਜੀ। ਅੱਖਰ "ਕ" ਤੇ ਮਿਥੁਨ ਰਾਸ਼ੀ ,ਅਨਾਮਿਕਾ ਉਂਗਲੀ ਦੇ ਵਿੱਚ ਪਾ ਕੇ ਰੱਖੇ ਪੱਨਾ ਜੀ। ਮੱਥੇ ਦਾ ਤੇਜ਼ ਜਿਉ, ਰਿਸਮਾ ਸੂਰਜ ਦੇਵ ਦੀਆਂ। ਜੁਲਫਾਂ ਉਸਦੀਆਂ ਜਾਪਣ ਜਿਉ,ਘਟਾਵਾਂ ਪੱਛਮ ਮੇਘ ਦੀਆਂ । #nojotophoto

bfa15f1b90f3a24e200f014ef66f7bfd

Kuldeep BILLA kippy

ਸਵਾ ਮੀਟਰ ਦੀ ਚੁੰਨੀ ਤੇਰੀ,
ਫੁਲਾਂ ਵਾਲੀ ਜੋ।
ਇੱਕ ਕੋਨੇ ਉੱਤੇ ਸੁਰਖੀ ਲੱਗੀ,
ਬੁੱਲ੍ਹਾ ਵਾਲੀ ਜੋ।
ਕੁਝ ਬੰਨ ਸਮਾਨ ਸੀ,
ਫੜਾਈ ਛੱਤ ਤੋਂ ।
ਤੇਰੇ ਸਾਹਾ ਦੀ ਖੁਸਬੂ ਸੀ,
ਆਈ ਛੱਤ ਤੋਂ ।
ਚੁੰਨੀ ਗਲ ਵਿੱਚ ਪਾ ਕੇ ਮੈਂ,
ਫਕੀਰ ਹੋ ਗਿਆ ।
ਦਿਲ ਸਦਾ ਲਈ ਤੇਰੀ ਹੀ,
ਜਾਗੀਰ ਹੋ ਗਿਆ ।
ਤੈਨੂੰ ਆਪਣਾ ਮੁਰਸ਼ਦ ਮੰਨ ਲਿਆ,
ਰੂਹ ਮੇਰੀ ਨੇ।
ਸਾਰਾ ਬ੍ਰਹਿਮੰਡ ਢੱਕ ਲਿਆ,
ਚੁੰਨੀ ਤੇਰੀ ਨੇ।

ਕੁਲਦੀਪ ਬਿੱਲਾ ਕਿੱਪੀ। #ਤੇਰੀ #ਚੁੰਨੀ

#ਤੇਰੀ #ਚੁੰਨੀ #ਸ਼ਾਇਰੀ

bfa15f1b90f3a24e200f014ef66f7bfd

Kuldeep BILLA kippy

 ਮੇਰੀ ਲਿਖਤ

ਮੇਰੀ ਲਿਖਤ #nojotophoto


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile