Nojoto: Largest Storytelling Platform
nojotouser2401693147
  • 56Stories
  • 329Followers
  • 714Love
    41.3KViews

ਜਗਸੀਰ ਜੱਗੀ ਰਾਹੀ

ਬੰਦਾ ਕੁਦਰਤ ਦਾ

  • Popular
  • Latest
  • Video
c402464d67eaa522caec0b2ad9634c62

ਜਗਸੀਰ ਜੱਗੀ ਰਾਹੀ

अच्छा हुआ कि मुझे  कुछ  मिला नही,
अगर मिल भी जाता तो क्या मिल जाता,

     राही,,

©ਜਗਸੀਰ ਜੱਗੀ ਰਾਹੀ #GoldenHour #witerscommunity 
#hindiquotes #poem✍🧡🧡💛  poetry lovers hindi poetry

#GoldenHour #witerscommunity #hindiquotes poem✍🧡🧡💛 poetry lovers hindi poetry #Poetry

c402464d67eaa522caec0b2ad9634c62

ਜਗਸੀਰ ਜੱਗੀ ਰਾਹੀ

White हम जला देते है रावण को ,
पर  अंदर के रावण को जलाया ना,
जो प्रकृति का रोज  हरण करे,
उसके खिलाफ शस्त्र उठाया ना,
क्रपट, बेईमानी, झूठ के साथ जीते,
कभी सचाई से रिश्ता हमने बनाया ना,
हम कैसे कहें कि राम भक्ति है,
कभी अंदर राम बिठाया ना,
कभी अंदर राम बिठाया ना
       
        जगसीर राही

©ਜਗਸੀਰ ਜੱਗੀ ਰਾਹੀ #Ram_Navmi 
#Ram 
#Ture 
#poetryporn
c402464d67eaa522caec0b2ad9634c62

ਜਗਸੀਰ ਜੱਗੀ ਰਾਹੀ

White ਅੱਲਾ ਪਕਿ ਮੁਹੱਬਤ ਦਾ ਸਾਗਰ ਓ,
ਮੇਹਰਬਾਨ ਕਿਰਪਾਲ ਦਿਆਲ ਸਾਈੰ
ਉਸਦੀ ਸਿਫਤ ਨਾ ਕਿਸੇ ਤੋੰ ਲਿਖ  ਹੋਣੀ,
ਭਾਵੇ ਲਿਖ ਲਿਖ ਕੇ ਤੂੰ ਜੋਰ ਲਾਈੰ,
ਵੱਡਾ ਆਪ ਓ  ਤੇ ਵੱਡਾ ਦਿਲ ਉਸਦਾ,
ਅਤਿ ਸੁੰਦਰ ਤੇ ਬੇਮਿਸਾਲ ਸਾਈਂ
ਸਭਨੂੰ ਤਾਰਦਾ ਓ ਤੂੰ ਚਰਨੀ ਢਹਿ,
ਤੂੰ ਐਵੇਂ ਨਾ ਦਿਲੋ ਵਿਸਾਰ ਸਾਈਂ,

     ਜੱਗੀ ਰਾਹੀ,,

©ਜਗਸੀਰ ਜੱਗੀ ਰਾਹੀ #sad_quotes 
#poem✍🧡🧡💛 
#Punjabipoetry

#sad_quotes poem✍🧡🧡💛 #Punjabipoetry #Poetry

c402464d67eaa522caec0b2ad9634c62

ਜਗਸੀਰ ਜੱਗੀ ਰਾਹੀ

White ਜੇ ਔਰਤ ਨੂੰ ਸਿਵਿਆ ਵਿੱਚ ਜਾਣ ਦਿੱਤਾ ਹੁੰਦਾ,
ਤਾਂ ਔਰਤ ਐਨਾ ਦੇਹ ਭਾਵ ਵਿੱਚ ਵਿੱਚ 
ਨਾ ਜਿਉਂਦੀ,
ਜੇ ਉਸਨੂੰ ਸਚਾਈ ਪਤਾ ਚੱਲ ਗਈ ਤਾਂ ਸਰੀਰ ਨੂੰ ਮਹਾਨਤਾ ਦੇਣਾ ਛੱਡ ਦੇਵੇਗੀ,

 
ਰਾਹੀ,,

©ਜਗਸੀਰ ਜੱਗੀ ਰਾਹੀ #sad_shayari 
#Women 
#womanpower
c402464d67eaa522caec0b2ad9634c62

ਜਗਸੀਰ ਜੱਗੀ ਰਾਹੀ

ਔਰਤ ਦਾ ਸੋਸ਼ਣ ਉਦੋ ਤੱਕ ਹੁੰਦਾ ਰਹੇਗਾ,
 ਜਦੋ ਤੱਕ ਓ ਹਰ ਉਸ ਅਵਾਜ ਦਾ ਵਿਰੋਧ ਨੀ ਕਰਦੀ,
 ਜੋ ਉਸ ਨੂੰ ਜਿਸਮ ਹੀ ਪੇਸ਼ ਕਰ ਰਹੀ ਹੈ।

      ਰਾਹੀ,,

©ਜਗਸੀਰ ਜੱਗੀ ਰਾਹੀ #Woman 
#womanpower 
#Womans 
#Avare
c402464d67eaa522caec0b2ad9634c62

ਜਗਸੀਰ ਜੱਗੀ ਰਾਹੀ

ਦੀਵਿਆਂ ਨੂੰ ਪੁੱਛੋ ਕੀ ਚਾਨਣਾ ਦਾ ਮੁੱਲ, 
ਹਨੇਰਾ ਦੇ ਨਾਲ ਕਿਵੇਂ  ਜੰਗ  ਲੜੀਦੀ,

ਹਵਾਵਾਂ ਨਾਲ ਕਿੰਝ ਕਰੀ ਦਾ ਮੁਕਾਬਲਾ,
ਤੂਫਾਨਾਂ ਨਾਲ ਹੋ ਕੇ ਕਿੰਨਾ ਤੰਗ ਲੜੀਦੀ,

ਝੂੱਠ ਦੀ ਹਾਂ ਮੰਡੀ ਵਿੱਚ ਕੁਫਰਾਂ ਦੇ ਸ਼ਹਿਰ, 
ਕਿਹੜੇ ਹਿਲੇ ਸੱਚ ਵਾਲੀ ਮੰਗ ਲੜੀ ਦੀ ,



           ਰਾਹੀ।

©ਜਗਸੀਰ ਜੱਗੀ ਰਾਹੀ
  #Fire #witerscommunity 
#Punjabi #Punjabipoetry
c402464d67eaa522caec0b2ad9634c62

ਜਗਸੀਰ ਜੱਗੀ ਰਾਹੀ



                   
ना जाने कितने मुसाफ़िर गुजर गए यहां से।
 मौत का रास्ता कभी सुनसान नही हुआ।

          राही,,

©ਜਗਸੀਰ ਜੱਗੀ ਰਾਹੀ
  #sadak #hindi_poetry 
#witerscommunity #poatry
c402464d67eaa522caec0b2ad9634c62

ਜਗਸੀਰ ਜੱਗੀ ਰਾਹੀ

Red sands and spectacular sandstone rock formations ,

  यु आखें उठाकर क्या आसमान देखता है,
उसका होने के लिए जमीन पर जीना पडता है, राही,,

©ਜਗਸੀਰ ਜੱਗੀ ਰਾਹੀ
  #Sands #hindi_poetry #sharyi 
#witerscommunity #public
c402464d67eaa522caec0b2ad9634c62

ਜਗਸੀਰ ਜੱਗੀ ਰਾਹੀ

यु ही गुजर जाएगी जिंदगी सोचते सोचते,
 ये ,बो ,सब ख्याल कभी पुरे ना होंगे ,

 jagi rahi,,,

©ਜਗਸੀਰ ਜੱਗੀ ਰਾਹੀ
  #GoldenHour #witerscommunity 
#hindi_poetry #public
c402464d67eaa522caec0b2ad9634c62

ਜਗਸੀਰ ਜੱਗੀ ਰਾਹੀ

White ਜਿੰਦਗੀ ਬੇਵਫ਼ਾ ਨਈਂ ਤੇਰੇ ਚ' ਘਾਟ ਹੋਵੇਗੀ ,
ਸੋਨੇ ਦਾ ਕੀ ਦੋਸ਼, ਤੂੰ  ਚੁੱਕੀ  ਰਾਖ  ਹੋਵੇਗੀ ,

ਇੱਕ ਅੱਧੇ ਗੁਨਾਹ ਦੀ ਖੀਮਾ  ਮਿਲ  ਜਾਂਦੀ ,
ਬਹੁਤੀ  ਕੀਤੀ ਗਲਤੀ ਫ਼ੇਰ  ਕਿੱਥੋ ਮਾਫ਼ ਹੋਵੇਗੀ ,

ਜੋ ਬੀਜੇਗਾ  ਬੀਜ਼  ਸੋਈ  ਉਗ ਜਾਵਣਾ ਏ,
ਚੰਗਾ ਚਾਹੇ ਮਾੜਾ ਤੇਰੀ ਆਪਣੀ ਚਾਹਤ ਹੋਵੇਗੀ,

ਜਖਮਾਂ ਨੂੰ ਛੱਡ ਮੱਲਮ ਹੋਰ ਕਿਤੇ ਲਾਈ ਜਾਨਾਂ ਏ,
ਭਰਨਾ ਨਹੀਓ  ਜਖਮ ਇੰਝ ਨਾ ਰਾਹਤ ਹੋਵੇਗੀ ,

ਇਸ਼ਕੇ  ਖਾਤਰ ਮਰ ਮਿਟਣ ਲਈ ਜੋ ਤਿਆਰ ਹੋਵੇ ,
ਹੋਣਾ ਕੋਈ  ਦੀਵਾਨਾ ਆਸ਼ਕ  ਉਸਦੀ ਜਾਤ ਹੋਵੇਗੀ ,

ਐਵੇ  ਤਾਂ ਨੀ  ਇਤਿਹਾਸ  ਦੇ ਪੰਨੇ  ਲਿਖੇ  ਗਏ ,
ਸਾਡੇ ਪੁਰਖਿਆਂ  ਵਿੱਚ  ਕੋਈ  ਤੇ ਗੱਲ ਬਾਤ ਹੋਵੇਗੀ ,

'ਰਾਹੀ' ਦਾ ਤਨ ਇੱਕ  ਹੀ  ਬੂੰਦ  ਤੋਂ ਬਣਾ  ਦਿੱਤਾ  
ਕਾਦਰ ਵਾਹ ਕਮਾਲ  ਇਸਤੋਂ ਵੱਡੀ ਕੀ ਕਰਾਮਾਤ ਹੋਵੇਗੀ,

         
            ਜੱਗੀ ਰਾਹੀ 🖊🖊

©ਜਗਸੀਰ ਜੱਗੀ ਰਾਹੀ
  #sunset_time 
#poatry #witerscommunity 
#sharyi
loader
Home
Explore
Events
Notification
Profile