Nojoto: Largest Storytelling Platform
indergurdaspuria4372
  • 31Stories
  • 73Followers
  • 217Love
    18Views

Inder Gurdaspuria

  • Popular
  • Latest
  • Video
c78cbf049652fccff3e42f95d416a4ac

Inder Gurdaspuria

#NojotoAnniversary2020
c78cbf049652fccff3e42f95d416a4ac

Inder Gurdaspuria

कभी उसके हाथो की मेहदी में।
मेरा नाम लिखा हुआ करता था।
वो मेरे पे मारती थी।
मै उस पर मरता था।
हाथ मेरा पकड़ कर।
ना  वो छोड़ती थी।
ये दुनिया वाले मिलने तो 
देते नहीं थे  सचे प्यार से।
पर वो Vedio Call करके 
अपना वर्त तोड़ती थी।
#Karwachauth

©Inder Gurdaspuria कभी उसके हाथो की मेहदी में।
मेरा नाम लिखा हुआ करता था।
वो मेरे पे मारती थी।
मै उस पर मरता था।
हाथ मेरा पकड़ कर।
ना  वो छोड़ती थी।
ये दुनिया वाले मिलने तो 
देते नहीं थे  सचे प्यार से।

कभी उसके हाथो की मेहदी में। मेरा नाम लिखा हुआ करता था। वो मेरे पे मारती थी। मै उस पर मरता था। हाथ मेरा पकड़ कर। ना  वो छोड़ती थी। ये दुनिया वाले मिलने तो देते नहीं थे  सचे प्यार से। #Karwachauth

c78cbf049652fccff3e42f95d416a4ac

Inder Gurdaspuria

तेरे नाम का व्रत ਕਦੇ ਖੜ ਕੇ  ਚਾਬਰੇ ਉਤੇ।
ਮੈਨੂੰ ਚੋਰੀ ਚੋਰੀ ਤੱਕਦੀ ਦੀ।
ਅੱਜ ਕਿਸੇ ਹੋਰ ਦੀ ਉਡੀਕ ਕਰਦੀ ਏ।
ਜੋ ਕਰਵਾ ਚੋਥ ਦਾ ਵਰਤ।
ਮੇਰੇ ਲਈ ਰੱਖਦੀ ਸੀ।
ਇੰਦਰ ਗੁਰਦਾਸਪੁਰੀਆ✍️

©Inder Gurdaspuria ਕਦੇ ਖੜ ਕੇ  ਚਾਬਰੇ ਉਤੇ।
ਮੈਨੂੰ ਚੋਰੀ ਚੋਰੀ ਤੱਕਦੀ ਦੀ।
ਅੱਜ ਕਿਸੇ ਹੋਰ ਦੀ ਉਡੀਕ ਕਰਦੀ ਏ।
ਜੋ ਕਰਵਾ ਚੋਥ ਦਾ ਵਰਤ।
ਮੇਰੇ ਲਈ ਰੱਖਦੀ ਸੀ।
ਇੰਦਰ ਗੁਰਦਾਸਪੁਰੀਆ

#Karwachauth

ਕਦੇ ਖੜ ਕੇ ਚਾਬਰੇ ਉਤੇ। ਮੈਨੂੰ ਚੋਰੀ ਚੋਰੀ ਤੱਕਦੀ ਦੀ। ਅੱਜ ਕਿਸੇ ਹੋਰ ਦੀ ਉਡੀਕ ਕਰਦੀ ਏ। ਜੋ ਕਰਵਾ ਚੋਥ ਦਾ ਵਰਤ। ਮੇਰੇ ਲਈ ਰੱਖਦੀ ਸੀ। ਇੰਦਰ ਗੁਰਦਾਸਪੁਰੀਆ #Karwachauth

c78cbf049652fccff3e42f95d416a4ac

Inder Gurdaspuria

ਸੰਗੀਤ ਮੇਰੀ ਜਾਤ ਹੈ।
ਸੰਗੀਤ ਮੇਰੀ ਰਾਤ ਹੈ
ਸੰਗੀਤ ਨਾਲ ਗੱਲ ਹੈ।
ਸੰਗੀਤ ਨਾਲ ਬਾਤ ਹੈ।
ਸੰਗੀਤ ਨਾਲ ਸਾਥ ਹੈ।
ਸੰਗੀਤ ਨਾਲ ਹਲਾਤ ਹੈ।
ਸੰਗੀਤ ਨਾਲ ਜਿਉਣਾ ਹੈ।
ਸੰਗੀਤ ਨਾਲ ਮਰਨਾ ਹੈ।

ਸੰਗੀਤ ਮੇਰੀ ਜਾਤ ਹੈ। ਸੰਗੀਤ ਮੇਰੀ ਰਾਤ ਹੈ ਸੰਗੀਤ ਨਾਲ ਗੱਲ ਹੈ। ਸੰਗੀਤ ਨਾਲ ਬਾਤ ਹੈ। ਸੰਗੀਤ ਨਾਲ ਸਾਥ ਹੈ। ਸੰਗੀਤ ਨਾਲ ਹਲਾਤ ਹੈ। ਸੰਗੀਤ ਨਾਲ ਜਿਉਣਾ ਹੈ। ਸੰਗੀਤ ਨਾਲ ਮਰਨਾ ਹੈ।

c78cbf049652fccff3e42f95d416a4ac

Inder Gurdaspuria

ਰੱਬਾ ਮੇਰੇ ਮਾਂ ਬਾਪ
ਦੀ ੳੁਮਰ
 101 ਸਾਲ ਲਿਖ ਦੇ
ਜ਼ੇ ਲੋੜ ਪਈ ਤਾਂ 
ਮੇਰੀ ਲਿਖੀ ਉਮਰ ਵੀ 
ਓਹਨਾਂ ਦੇ ਨਾਮ ਲਿਖ ਦੇ।❤️

ਇੰਦਰ ਗੁਰਦਾਸਪੁਰੀਆ
💖😊🙏✍️ ਰੱਬਾ ਮੇਰੇ ਮਾਂ ਬਾਪ
ਦੀ ੳੁਮਰ 101 ਸਾਲ ਲਿਖ ਦੇ
ਜ਼ੇ ਲੋੜ ਪਈ ਤਾਂ 
ਮੇਰੀ ਲਿਖੀ ਉਮਰ ਵੀ 
ਓਹਨਾਂ ਦੇ ਨਾਮ ਲਿਖ ਦੇ।❤️

ਇੰਦਰ ਗੁਰਦਾਸਪੁਰੀਆ
💖😊🙏✍️

ਰੱਬਾ ਮੇਰੇ ਮਾਂ ਬਾਪ ਦੀ ੳੁਮਰ 101 ਸਾਲ ਲਿਖ ਦੇ ਜ਼ੇ ਲੋੜ ਪਈ ਤਾਂ ਮੇਰੀ ਲਿਖੀ ਉਮਰ ਵੀ ਓਹਨਾਂ ਦੇ ਨਾਮ ਲਿਖ ਦੇ।❤️ ਇੰਦਰ ਗੁਰਦਾਸਪੁਰੀਆ 💖😊🙏✍️

c78cbf049652fccff3e42f95d416a4ac

Inder Gurdaspuria

ਸਾਨੂੰ ਤਾਂ ਇਹ ਸਮਝ ਨਹੀਂ ਅਾ ਰਿਹਾ ਕੀ ਮੋਦੀ ਸਰਕਾਰ ਜਨਤਾ ਨੂੰ kroan Virus ਤੋ ਬਚਾਅ ਰਹੀ ਹੈ। ਜਾ ਭੁੱਖੇ ਮਾਰ ਰਹੀ ਹੈ। ਪੰਜਾਬ ਪੁਲਿਸ ਨੂੰ ਵੈਸੇ ਬਹਾਨਾ ਚਾਹੀਦਾ ਹੁੰਦਾ ਹੈ। ਬੰਦਾ ਛਿੱਲਣ ਲਈ ਪੰਜਾਬ ਪੁਲਿਸ ਬੱਸ ਡੰਡੇ ਹੀ ਮਾਰ ਸਕਦੀ ਹੈ। ਜਾਂ ਬਿਨਾ ਕਸੂਰ ਤੋ ਅੰਦਰ ਕਰ ਸਕਦੀ ਹੈ। ਜ਼ੇ ਪੰਜਾਬ ਪੁਲਿਸ ਚੰਗੀ ਹੋਵੇ। ਤਾਂ ਉਹ ਆਮ ਲੋਕਾਂ ਦੇ ਘਰਾਂ ਵਿੱਚ ਰਾਸ਼ਨ ਪਾਵੇ। ਅਤੇ ਓਹਨਾ ਦੀ ਮੱਦਦ ਕਰੇ। ਡੰਡੇ ਮਾਰਨ ਨਾਲ ਕੋਈ ਸ਼ੇਰ ਨਹੀਂ ਬਣ ਜਾਂਦਾ। ਜ਼ੇ ਪੰਜਾਬ ਪੁਲਿਸ ਵਿੱਚ ਜਿ਼ਆਦਾ ਜੋਸ਼ ਹੈ। ਤਾਂ ਇਹ ਜੋਸ਼ ਓਹਨਾ ਤੇ ਕੱਢੋ ਜੋਂ ਨਸ਼ਾ ਬੇਚਦੇ ਹਨ। ਰਾਸ਼ਨ ਬੰਦ ਹੋਗੇਆ ਪਰ ਨਸ਼ਾ ਕਿਊ ਨਹੀਂ ਬੰਦ ਹੋਇਆ। ਮੇਰੀ ਸਾਰੀ ਪੰਜਾਬ ਪੁਲਿਸ ਅੱਗੇ ਬੇਨਤੀ ਹੈ। ਓਹ ਆਮ ਜਨਤਾ ਨੂੰ ਤੰਗ ਨਾ ਕਰੇ। ਇਦਾ ਦੇ ਮਹੌਲ ਵਿੱਚ ਕਿਸੇ ਦਾ ਨਿਕਲਣ ਨੂੰ ਦਿੱਲ ਨਹੀਂ ਕਰਦਾ। ਪਰ ਜਦੋ ਘਰ ਵਿੱਚ ਰੋਟੀ ਨਾ ਬਣੇ ਤਾਂ ਘਰੋਂ  ਨਿਕਲਣਾ ਪੈਂਦਾ ਹੈ ਤੁਸੀ ਮੈਨੂੰ ਹੀ ਦੇਖਲੋ 5 ਦਿਨ ਹੋਗੇ ਮੈਨੂੰ ਆਪ ਨੂੰ ਰੋਟੀ ਨਸੀਬ ਨਹੀਂ ਹੋਈ। ਮੈ ਖੁੱਦ ਬਿਸਕੁੱਟ ਜੂਸ ਜਾ ਪਾਣੀ ਪੀ ਕੇ ਗੁਜਾਰਾ ਕਰਦਾ ਪਿਆ ਹਾ। ਪਰ  ਜਿਨਾ ਕੋਲ ਇਹ ਸਭ ਵੀ ਖਾਣ ਨੂੰ ਨਹੀਂ ਹੈ। ਓਹਨਾ ਦਾ ਕੀ ਹਾਲ ਹੁੰਦਾ ਹੋਵੇਗਾ। ਇਸ ਲਈ ਪੰਜਾਬ ਪੁਲਿਸ ਅੱਗੇ ਬੇਨਤੀ ਹੈ। ਸਮਝਦਾਰ ਬਣੋ ਮੋਦੀ ਸਰਕਾਰ ਨੂੰ ਬਦਨਾਮ ਨਾ ਕਰੋ।
ਜੈ ਹਿੰਦ ❤️ ਜੈ ਭਾਰਤ
ਇੰਦਰ ਗੁਰਦਾਸਪੁਰੀਆ ✍️🙏 ਕਰੋਨਾ ਵਿਰਸ

ਕਰੋਨਾ ਵਿਰਸ

c78cbf049652fccff3e42f95d416a4ac

Inder Gurdaspuria

krona Viurs 😷
ਮੈਨੂੰ ਤਾਂ ਇਹ ਸਮਝ ਨਹੀਂ ਅਾ ਰਿਹਾ ਕੀ ਮੋਦੀ ਸਰਕਾਰ ਜਨਤਾ ਨੂੰ kroan Virus ਤੋ ਬਚਾਅ ਰਹੀ ਹੈ। ਜਾ ਭੁੱਖੇ ਮਾਰ ਰਹੀ ਹੈ। ਪੰਜਾਬ ਪੁਲਿਸ ਨੂੰ ਵੈਸੇ ਬਹਾਨਾ ਚਾਹੀਦਾ ਹੁੰਦਾ ਹੈ। ਬੰਦਾ ਛਿੱਲਣ ਲਈ ਪੰਜਾਬ ਪੁਲਿਸ ਬੱਸ ਡੰਡੇ ਹੀ ਮਾਰ ਸਕਦੀ ਹੈ। ਜਾਂ ਬਿਨਾ ਕਸੂਰ ਤੋ ਅੰਦਰ ਕਰ ਸਕਦੀ ਹੈ। ਜ਼ੇ ਪੰਜਾਬ ਪੁਲਿਸ ਚੰਗੀ ਹੋਵੇ। ਤਾਂ ਉਹ ਆਮ ਲੋਕਾਂ ਦੇ ਘਰਾਂ ਵਿੱਚ ਰਾਸ਼ਨ ਪਾਵੇ। ਲੋਕਾ ਦੀਆ ਤਕਲੀਫਾ ਸੁਣਨ ਤੇ ਓਹਨਾ ਦੀ ਮੱਦਦ ਕਰਨਾ ਜਰੂਰੀ ਸਮਝੇ। ਡੰਡੇ ਮਾਰਨ ਨਾਲ ਕੋਈ ਬਹਾਦੁਰ ਨਹੀਂ ਬਣਦਾ ਹੈ। ਜ਼ੇ ਪੰਜਾਬ ਪੁਲਿਸ ਵਿੱਚ ਜਿ਼ਆਦਾ ਜੋਸ਼ ਹੈ। ਤਾਂ ਇਹ ਜੋਸ਼ ਓਹਨਾ ਤੇ ਕੱਢੋ ਜੋਂ ਨਸ਼ਾ ਬੇਚਦੇ ਹਨ। ਰਾਸ਼ਨ ਬੰਦ ਕਰਤਾ ਤੁਸੀਂ ਪਰ ਨਸ਼ਾ ਕਿਊ ਨਹੀਂ ਬੰਦ ਹੋਇਆ। ਮੇਰੀ ਸਾਰੀ ਪੰਜਾਬ ਪੁਲਿਸ ਅੱਗੇ ਬੇਨਤੀ ਹੈ। ਓਹ ਆਮ ਜਨਤਾ ਨੂੰ ਤੰਗ ਨਾ ਕਰੇ। ਇਦਾ ਦੇ ਮਹੌਲ ਵਿੱਚ ਕਿਸੇ ਦਾ ਨਿਕਲਣ ਨੂੰ ਦਿੱਲ ਨਹੀਂ ਕਰਦਾ। ਪਰ ਜਦੋ ਘਰ ਵਿੱਚ ਰੋਟੀ ਨਾ ਬਣੇ ਤਾਂ ਬੰਦੇ ਨੇ ਰੋਟੀ ਦਾ ਕੋਈ ਨਾ ਕੋਈ  ਹਿੱਲਾ ਤਾਂ ਕਰਨਾ ਹੀ ਹੈ। ਤੁਸੀ ਮੈਨੂੰ ਹੀ ਦੇਖਲੋ 5 ਦਿਨ ਹੋਗੇ ਮੈਨੂੰ ਆਪ ਨੂੰ ਰੋਟੀ ਨਸੀਬ ਨਹੀਂ ਹੋਈ। ਮੈ ਖੁੱਦ ਬਿਸਕੁੱਟ ਜੂਸ ਤੇ ਪਾਣੀ ਪੀ ਕੇ ਗੁਜਾਰਾ ਕਰਦਾ ਪਿਆ ਹਾ। ਪਰ  ਜਿਨਾ ਕੋਲ ਇਹ ਸਭ ਵੀ ਖਾਣ ਨੂੰ ਨਹੀਂ ਹੈ। ਓਹਨਾ ਦਾ ਕੀ ਹਾਲ ਹੁੰਦਾ ਹੋਵੇਗਾ। ਜਰਾ ਸੋਚ ਕੇ ਦੇਖੋ। ਇਸ ਲਈ ਪੰਜਾਬ ਪੁਲਿਸ ਅੱਗੇ ਬੇਨਤੀ ਹੈ। ਸਮਝਦਾਰ ਬਣੋ ਮੋਦੀ ਸਰਕਾਰ ਨੂੰ ਬਦਨਾਮ ਨਾ ਕਰੋ।
ਜੈ ਹਿੰਦ ❤️ ਜੈ ਭਾਰਤ krona Viurs,😷

krona Viurs,😷

c78cbf049652fccff3e42f95d416a4ac

Inder Gurdaspuria

ਕੀ ਮੈਂ ਮੈ ਕਰਦਾ ਰਹਿਦਾ ਹਾਂ।
ਮੇਰੇ ਕੋਲ ਮੇਰਾ ਨਾ ਕੁਝ ਵੀ ਹੈ।
ਜ਼ੋ ਕੁਝ ਹੈ ਸੋ ਤੇਰਾ ਨਾਨਕ।
ਇਹ ਛੋਟੀ ਜਿੰਦਗੀ ਵੀ ਨਾ ਮੇਰੀ ਹੈ।

ਇੰਦਰ ਗੁਰਦਾਸਪੁਰੀਆ❤️✍🏼 ਵਾਹਿਗੁਰੂ

ਵਾਹਿਗੁਰੂ

c78cbf049652fccff3e42f95d416a4ac

Inder Gurdaspuria

Good morning ☺️
ਜ਼ੋ ਸੋਚ ਸੋਚ ਕੇ ਜ਼ਿੰਦਗੀ ਕੱਡ ਦੇਵੇ।
ਓਦੀ ਜਿੰਦਗੀ ਵਿੱਚ ਹਮੇਸ਼ਾ ਦੇਰ ਹੁੰਦੀ ਹੈ।
ਸਮੇਂ ਦੀ ਕਦਰ ਕਰੇਆ ਕਰੋ।
 ਸਮੇਂ ਨੇ ਹੱਥ ਵਿੱਚ ਨਹੀਂ ਆਉਣਾ।
ਤਾਂ ਹੀ ਹਰ ਰਾਤ ਤੋਂ ਬਾਅਦ ਸਵੇਰ ਹੁੰਦੀ ਹੈ।
ਇੰਦਰ ਗੁਰਦਾਸਪੁਰੀਆ।
☺️☺️😘😘❤️❤️✍🏽✍🏽🙏🙏 Good morning ☺️
ਜ਼ੋ ਸੋਚ ਸੋਚ ਕੇ ਜ਼ਿੰਦਗੀ ਕੱਡ ਦੇਵੇ।
ਓਦੀ ਜਿੰਦਗੀ ਵਿੱਚ ਹਮੇਸ਼ਾ ਦੇਰ ਹੁੰਦੀ ਹੈ।
ਸਮੇਂ ਦੀ ਕਦਰ ਕਰੇਆ ਕਰੋ।
 ਸਮੇਂ ਨੇ ਹੱਥ ਵਿੱਚ ਨਹੀਂ ਆਉਣਾ।
ਤਾਂ ਹੀ ਹਰ ਰਾਤ ਤੋਂ ਬਾਅਦ ਸਵੇਰ ਹੁੰਦੀ ਹੈ।
ਇੰਦਰ ਗੁਰਦਾਸਪੁਰੀਆ।
☺️☺️😘😘❤️❤️✍🏽✍🏽🙏🙏

Good morning ☺️ ਜ਼ੋ ਸੋਚ ਸੋਚ ਕੇ ਜ਼ਿੰਦਗੀ ਕੱਡ ਦੇਵੇ। ਓਦੀ ਜਿੰਦਗੀ ਵਿੱਚ ਹਮੇਸ਼ਾ ਦੇਰ ਹੁੰਦੀ ਹੈ। ਸਮੇਂ ਦੀ ਕਦਰ ਕਰੇਆ ਕਰੋ। ਸਮੇਂ ਨੇ ਹੱਥ ਵਿੱਚ ਨਹੀਂ ਆਉਣਾ। ਤਾਂ ਹੀ ਹਰ ਰਾਤ ਤੋਂ ਬਾਅਦ ਸਵੇਰ ਹੁੰਦੀ ਹੈ। ਇੰਦਰ ਗੁਰਦਾਸਪੁਰੀਆ। ☺️☺️😘😘❤️❤️✍🏽✍🏽🙏🙏

c78cbf049652fccff3e42f95d416a4ac

Inder Gurdaspuria

ਗੁਡ ਨਾਇਟ ਸਾਰੇ ਦੋਸਤਾਂ ਨੂੰ।

ਸਾਡੇ ਸੁਪਨੇ ਵੱਡੇ ਨੇ। ਤਾਂ ਹੀ ਨੀਦਾ ਉੱਡ ਚਲਿਆ ਨੇ।
ਪਹਿਲਾ ਓਦੇ ਨਾਲ ਸੁਪਨੇ ਦੇਖੇ ਸੀ।
ਇਹਨਾ ਅੱਖੀਆ ਨੇ।
ਹੁਣ ਸੁਪਨੇ ਦੇਖ ਦੀਆ ਕਲਿਆ ਨੇ।
ਇੰਦਰ ਗੁਰਦਾਸਪੁਰੀਆ
☺️❤️✍🏽🙏 ਗੁਡ ਨਾਇਟ ਸਾਰੇ ਦੋਸਤਾਂ ਨੂੰ।

ਸਾਡੇ ਸੁਪਨੇ ਵੱਡੇ ਨੇ ਤਾਂ ਹੀ ਨੀਦਾ ਉੱਡ ਚਲਿਆ ਨੇ।
ਪਹਿਲਾ ਓਦੇ ਨਾਲ ਸੁਪਨੇ ਦੇਖੇ ਸੀ।
ਇਹਨਾ ਅੱਖੀਆ ਨੇ।
ਹੁਣ ਸੁਪਨੇ ਦੇਖ ਦੀਆ ਕਲਿਆ ਨੇ।
ਇੰਦਰ ਗੁਰਦਾਸਪੁਰੀਆ☺️❤️✍🏽🙏

ਗੁਡ ਨਾਇਟ ਸਾਰੇ ਦੋਸਤਾਂ ਨੂੰ। ਸਾਡੇ ਸੁਪਨੇ ਵੱਡੇ ਨੇ ਤਾਂ ਹੀ ਨੀਦਾ ਉੱਡ ਚਲਿਆ ਨੇ। ਪਹਿਲਾ ਓਦੇ ਨਾਲ ਸੁਪਨੇ ਦੇਖੇ ਸੀ। ਇਹਨਾ ਅੱਖੀਆ ਨੇ। ਹੁਣ ਸੁਪਨੇ ਦੇਖ ਦੀਆ ਕਲਿਆ ਨੇ। ਇੰਦਰ ਗੁਰਦਾਸਪੁਰੀਆ☺️❤️✍🏽🙏 #ਵਿਚਾਰ

loader
Home
Explore
Events
Notification
Profile