Nojoto: Largest Storytelling Platform
sharpreetsingh2778
  • 24Stories
  • 72Followers
  • 208Love
    71Views

Digital X

Doctor nature lover farmer

  • Popular
  • Latest
  • Video
c96d7eb60b7149ed2ab2b3b55fcb2193

Digital X

ਕੁਝ ਫੁੱਲਾਂ ਤੋਂ ਇਤਰ ਨੇ ਬਣਦੇ
ਤੇ ਕੁਝ ਉਂਜ ਹੀ ਬਣ ਨਵਾਬ ਗਏ
ਹੁਸਨ ਤੇਰੇ ਨੂੰ ਦੇਖ ਇੰਂਜ ਏ ਲਗਦਾ 
ਜਿਵੇਂ ਵਗਦੇ ਨੀਰ ਨੂੰ ਪਿਆਸੇ ਨੇ ਆਣ ਪਏ
                                               - ਪ੍ਰੀਤ ਭੈਣੀ

©Digital X #Deep Breath.     Just Read

#Deep Breath. Just Read

c96d7eb60b7149ed2ab2b3b55fcb2193

Digital X

ਇਸ਼ਕ ਰਬਾਬੀ 🎸
ਵਾਂਗ ਰਬਾਬ 🎻 ਇਹ ਕੁਦਰਤ🕊️ ਸਾਜ ਬਣਾ ਦਿਆਂ
ਚੜ੍ਹੇ ਸੂਰਜ 🌄 ਤੋਂ ਤੈਨੂੰ 👸ਸਿੱਜਦਾ ਕਰਾ ਦਿਆਂ
ਤੇਰੀਆ ਜੁਲਫਾਂ 💦ਚੋਂ ਵਗਦੇ ਨੀਰ੍ਹ ਦੀ ਕਸਮ
ਮੈਂ ਤੇ ਰਾਹ ਚਲਦੇ ਫਕੀਰ👳  ਦੀ ਤਕਦੀਰ 👫
ਬਣਾ ਦਿਆਂ

©Digital X Love Quotes

Love Quotes

c96d7eb60b7149ed2ab2b3b55fcb2193

Digital X

by-Preet Bhaini

©Digital X

c96d7eb60b7149ed2ab2b3b55fcb2193

Digital X

#admiration
c96d7eb60b7149ed2ab2b3b55fcb2193

Digital X

ਲੰਬੇ ਪੈਂਡੇ ਦੂਰ ਜੋ ਬੈਠੀ,ਜੋ ਲੰਬੇ ਪੈਂਡੇ ਦੂਰ ਏ ਰਹਿੰਦੀ,,
ਅੱਜ ਸਾਹਮਣੇ ਆ ਲੱਗਦਾ ਖੜ ਗਈ ਐ।
ਦਿਲ ਮੇਰੇ ਵਿੱਚ ਜੋ ਹਰ-ਰੋਜ਼ ਸੀ ਉੱਠਦੀ,
ਅੱਜ ਤਾਂਘ ਲੱਗਦਾ ਓ ਵੀ ਕਰ ਗਈ ਐ।
ਵਾਅ ਓ ਸੋਹਣਿਆ ਸੱਜਣਾ-ਅੱਜ ਤੂੰ ਵੀ ਫਰਮਾਇਸ਼ਾਂ ਕਰਦਾ ਏ
ਕੱਲ ਜੋ ਤੇਰੇ ਨਾਲ ਨਜ਼ਰ ਮਿਲਾਉਣ ਤੋਂ ਸੀ,
ਅੱਜ ਦਿਲ ਵਟਾਉਣ ਤੋਂ ਡਰਦਾ ਏ।
               
                            -preet bhaini

©Digital X #ColdMoon
c96d7eb60b7149ed2ab2b3b55fcb2193

Digital X

ਤੂੰ ਸੂਰਤ ਏਂ,ਬੜੀ ਖੂਬਸੂਰਤ ਏਂ
ਮੈਂ ਭਾਵੇਂ ਨੀ-ਪਰ ਤੂੰ ਹੀ ਮੇਰੀ ਜ਼ਰੂਰਤ ਏਂ

©S. Harpreet Singh #mountainday
c96d7eb60b7149ed2ab2b3b55fcb2193

Digital X

ਮੇਰੀ ਆਦਤ ਨਾ ਬਣ 
ਮੈਂ ਫਿਰ ਤੋਂ ਕਮਜ਼ੋਰ ਹੋ ਰਿਹਾਂ #Hopeless
c96d7eb60b7149ed2ab2b3b55fcb2193

Digital X

Teri har sift vich MERI haar da kuj inj zikr ho jawa
Jiwa kye sal ton udd-da Panchi AJ v rasta bhul (badla vich) kita kohh jawa
                                       -preet bhaini #moonlight
c96d7eb60b7149ed2ab2b3b55fcb2193

Digital X

ਇੱਕ ਗੁੰਮਿਆ ਚੰਨ ਮੈਂ ਲੱਭਦਾ ਸੀ
ਜੋ ਕਿਸੇ ਹੋਰ ਕੌਲ ਨਾ ਫੱਬਦਾ ਸੀ
1 ਓ ਸੀ-
ਇੱਕ ਕੁੜੀ ਅੱਲ੍ਹੜ ਜਵਾਨੀ ਚ੍
ਪੈਂਰੀ ਜੁੱਤੀ,ਸੂਟ ਪਟਿਆਲਾ,
ਗੁੱਤ ਚ੍ ਪਰਾਂਦਾ ਪਾ ਜਾਂਦੀ ਸੀ ਜਦ ਓ ਤੁਰੀ
ਤੇਰੇ ਹੁਸਨ ਦੀ ਕੀ ਮੈਂ ਤਰੀਫ਼ ਕਰਾਂ,
ਨਾ ਹੋ ਸਕਣ ਵਾਲੀ ਕਿਵੇਂ ਵਾਰਿਸ ਸ਼ਾਹ ਤੇਰੀ ਰੀਸ ਕਰਾਂ
ਓਹਦਾ ਖਿੜ-ਖਿੜ ਕੇ ਜਦ ਹੱਸਣਾ,
ਖੜ੍ਹੇ ਪਾਣੀ ਦਾ ਵੀ ਛੱਲ੍ਹਾਂ ਚਾੜ੍ਹ-ਚਾੜ੍ਹ ਦੱਸਣਾ
ਓਹਦਾ ਚਿਹਰਾ  ਨੂਹਰਾਨੀ,
ਜਿਵੇਂ ਚਮਕੇ ਬਿਜਲੀ ਅਸਮਾਨੀ
ਓਹਦੀ ਅਦਬ ਜਿਹੀ ਤੋਰ,ਪੈਰ ਉੱਠਣ ਹਵਾ ਨਾਲ ਸ਼ੋਰ,
ਆਸ਼ਕ ਬਣਾਏ ਓਹਨੇ ਮੋਰ,
ਦਿਲ ਵਿੱਚ ਮੇਰੇ ਵੀ ਸੀ ਚੌਰ,
ਅੱਜ ਲਿਖੇ ਪ੍ਰੀਤ ਭੈਣੀ ਦੀ ਕਲਮ,ਉਸਦੇ ਹੁਸਨ ਦੇ ਜ਼ੋਰ

©Digital X ਕੁਝ ਖਾਸ

#

ਕੁਝ ਖਾਸ # #poem

c96d7eb60b7149ed2ab2b3b55fcb2193

Digital X

Iss kalam sa kya likh Raha o, jnab
Jara Hama v dikhao,hum tumhara Dil ma Kya dikh Raha hai

 Iss pathar ki duniya ko kya bol k ma bata du,
Jin k pass Dil e Nahi, ussa Dil khol k kya bata du

Yeh duniya kehati hai, hum jalim hai
Par hum e kahan- yeh duniya khud e ek kalig hai
                                   - preet bhaini #Night
loader
Home
Explore
Events
Notification
Profile