Nojoto: Largest Storytelling Platform
nojotouser5149037474
  • 17Stories
  • 9Followers
  • 109Love
    1.9KViews

Kahanikaar

writer

  • Popular
  • Latest
  • Video
c9e971cd1ec05e32476d522da66a422f

Kahanikaar

ਸਾਰਿਆ ਨੂੰ ਪਸੰਦ ਆਵਾ ਪੈਸਾ💰 ਥੋੜੀ ਆ.

 ਸਾਰਿਆ ਨੂੰ ਪਸੰਦ ਵਿ ਨ ਆਵਾ “ਐਸਾ ਵੈਸਾ” ਥੋੜੀ ਆ ॥

😎😎

©Kahanikaar
  #tanha #shayri #Quote #Sandhu
c9e971cd1ec05e32476d522da66a422f

Kahanikaar

 ਇਕ ਕੁੱੜੀ 

ਚੰਨ ਦੇ ਕੋਲ ਰਹਿੰਦਾ ਜੋ ਤਾਰੇ ਵਰਗੀ ਸੀ,
ਮੇਰੇ ਬਾਪੂ ਦੇ ਦਿਤੇ ਮੇਨੂ ਸਹਾਰੇ ਵਰਗੀ ਸੀ,
.ਜੋ ਅਲੜਪੁਣੇ ਚ ਲੱਬ ਰਿਆ ਹੋਵੇ  ਕਿਸੇ ਕੁੜੀ ਨੂ 
ਐਸੇ ਮੁੰਡੇ ਕੁਆਰੇ ਵਰਗੀ ਸੀ,
ਮੇਰੀ ਜਿੰਦਗੀ ਚੋ ਜਾਨ ਵਾਲੀ 
ਮੇਰੀ ਮੁਹੱਬਤ ਚ ਕੀਤੇ ਹੋਇ ਲਾਰੇ ਵਰਗੀ ਸੀ.

©Kahanikaar
  #Sawera
c9e971cd1ec05e32476d522da66a422f

Kahanikaar

,ਕਿ ਜਦੋਂ ਉਹਦਾ ਮੈਨੂੰ ਫੋਨ ਨਈਂ ਆਉਂਦਾ
 
  ਤੜਪਦਾ ਮੈਂਵਿ ਰਹਿਨਾ,

 ਤੇ ਓਹਨੁ ਵੀ ਸਕੂਨ ਨੀ ਆਉਂਦਾ।।


   .ਉਂਜ਼ ਗੱਲਾਂ ਬਹੁਤ ਕਰਦੀ ਏ


   ਪਰ ਜਿਨਾ ਚਿਰ ਝਿੜਕੇ ਨਾ , 
'ਮੇਨੂ ਵੀ  ਸਕੂਨ ਨਈ ਆਉਂਦਾ,


 ਜਦੋਂ ਉਦਾ ਫੋਨ ਨਈ ਆਉਂਦਾ।।

©Kahanikaar
  ,ਕਿ ਜਦੋਂ ਉਹਦਾ ਮੈਨੂੰ ਫੋਨ ਨਈਂ ਆਉਂਦਾ
   ਤੜਪਦਾ ਮੈਂਵਿ ਰਹਿਨਾ,
 ਤੇ ਓਹਨੁ ਵੀ ਸਕੂਨ ਨੀ ਆਉਂਦਾ।।


   .ਉਂਜ਼ ਗੱਲਾਂ ਬਹੁਤ ਕਰਦੀ ਏ

,ਕਿ ਜਦੋਂ ਉਹਦਾ ਮੈਨੂੰ ਫੋਨ ਨਈਂ ਆਉਂਦਾ ਤੜਪਦਾ ਮੈਂਵਿ ਰਹਿਨਾ, ਤੇ ਓਹਨੁ ਵੀ ਸਕੂਨ ਨੀ ਆਉਂਦਾ।। .ਉਂਜ਼ ਗੱਲਾਂ ਬਹੁਤ ਕਰਦੀ ਏ #Quotes #kahanikaar

c9e971cd1ec05e32476d522da66a422f

Kahanikaar

KUJ GALLAN TE KHAYAL RAKHIDA.

JINU PYAR KRDE HOIYE 

          OHNU APNE NAL RAKHIDA .                       
 ✒ꜱᴀɴᴅʜᴜ

©Kahanikaar
  KUJ GALLAN TE KHAYAL RAKHIDA. JINU PYAR KRDE HOIYE , OHNU APNE NAL RAKHIDA .                          writer ✒ꜱᴀɴᴅʜᴜ

KUJ GALLAN TE KHAYAL RAKHIDA. JINU PYAR KRDE HOIYE , OHNU APNE NAL RAKHIDA .                          writer ✒ꜱᴀɴᴅʜᴜ #Quotes

c9e971cd1ec05e32476d522da66a422f

Kahanikaar

ਕਹੰਦੀ ਤੂ ਮੇਰੀ ਹਨੇਰੇ ਭਰੀ ਜਿੰਦਗੀ ਚ ਲੋਅ ਵਾਂਗੂ ਆਇਆ ਏ।


 ਮੇਰਾ ਐਨਾ ਖਿਆਲ ਰਖਦਾ ਤੂ ਮੇਨੂ ਅਪਨਾ ਅਪਨਾ ਜਾਪਦਾ ਏ


 ਜੀਵੇ ਮੇਰੀ ਜਿੰਦਗੀ ਚ ਬਣਕੇ ਪਿਓ ਵਾਂਗੂ ਆਇਆ ਏ।

©Kahanikaar
  ਕਹੰਦੀ ਤੂ ਮੇਰੀ ਹਨੇਰੇ ਭਰੀ ਜਿੰਦਗੀ ਚ ਲੋਅ ਵਾਂਗੂ ਆਇਆ ਏ।
 ਮੇਰਾ ਐਨਾ ਖਿਆਲ ਰਖਦਾ ਤੂ ਮੇਨੂ ਅਪਨਾ ਅਪਨਾ ਜਾਪਦਾ ਏ
ਜੀਵੇ ਮੇਰੀ ਜਿੰਦਗੀ ਚ ਬਣਕੇ ਪਿਓ ਵਾਂਗੂ ਆਇਆ ਏ।#sandhu #kahanikaar

ਕਹੰਦੀ ਤੂ ਮੇਰੀ ਹਨੇਰੇ ਭਰੀ ਜਿੰਦਗੀ ਚ ਲੋਅ ਵਾਂਗੂ ਆਇਆ ਏ। ਮੇਰਾ ਐਨਾ ਖਿਆਲ ਰਖਦਾ ਤੂ ਮੇਨੂ ਅਪਨਾ ਅਪਨਾ ਜਾਪਦਾ ਏ ਜੀਵੇ ਮੇਰੀ ਜਿੰਦਗੀ ਚ ਬਣਕੇ ਪਿਓ ਵਾਂਗੂ ਆਇਆ ਏ।#Sandhu #kahanikaar

c9e971cd1ec05e32476d522da66a422f

Kahanikaar

ਇੰਨੀ ਛੇਤੀ ਜੁੜ ਗਿਆ

 ਕਿਤੇ ਟੁੱਟਣ ਤਾਂ ਨਈ ਲੱਗਾ

 ਐਨਾ ਮੋਹ ਕਰ ਰਿਆ 

ਦੇਖੀ ਪਤੰਦਰਾ ਕਿਤੇ ਲੁੱਟਣ ਤਾਂ ਲਈ ਲੱਗਾ
     
✒ꜱᴀɴᴅʜᴜ✍

©Kahanikaar
  ਇੰਨੀ ਛੇਤੀ ਜੁੜ ਗਿਆ ਕਿਤੇ ਟੁੱਟਣ ਤਾਂ ਨਈ ਲੱਗਾ ਐਨਾ ਮੋਹ ਕਰ ਰਿਆ ਦੇਖੀ ਪਤੰਦਰਾ ਕਿਤੇ ਲੁੱਟਣ ਤਾਂ ਲਈ ਲੱਗਾ #kahanikaar #story #Quote #suspense #LifrExprience #Sandhu

ਇੰਨੀ ਛੇਤੀ ਜੁੜ ਗਿਆ ਕਿਤੇ ਟੁੱਟਣ ਤਾਂ ਨਈ ਲੱਗਾ ਐਨਾ ਮੋਹ ਕਰ ਰਿਆ ਦੇਖੀ ਪਤੰਦਰਾ ਕਿਤੇ ਲੁੱਟਣ ਤਾਂ ਲਈ ਲੱਗਾ #kahanikaar #story #Quote #suspense #LifrExprience #Sandhu

c9e971cd1ec05e32476d522da66a422f

Kahanikaar

Ny krde zikar tera kise hor kol

Tere bare ch gallan khud nal hundiya ne

ja fer khudaa nal

©Kahanikaar
  tere bare ch #Gur #Sandhu #Nojoto #shayri💔 #Quote

tere bare ch #Gur #Sandhu shayri💔 #Quote

c9e971cd1ec05e32476d522da66a422f

Kahanikaar

ਕੋਈ ਸਵਾਲ ਪੁੱਛਲਾ  

ਜਾਂ ਮੇਰਾ ਹਾਲ ਈ ਪੁਛਲਾ... ਹੈਂ !

©Kahanikaar
  #kahanikaar #Sandhu #Nijoto #writer
c9e971cd1ec05e32476d522da66a422f

Kahanikaar

Mai bhul ta ny skda par bhulao GA jroor 

 Je tu menu yaad rahgi. 


 Ta yaad tenu v aaoga jroor.

©Jakhmii Prinde
  #Sandhu #Shayar #Di #shayri
c9e971cd1ec05e32476d522da66a422f

Kahanikaar

ਪਹਿਲਾਂ ਗੱਲਾਂ ਨਾਲ ਦਿਲ ਲੱਗਦਾ ਸੀ

 ਹੁਣ ਗੱਲਾਂ ਦਿਲ ਤੇ ਲੱਗਦੀਆਂ ਨੇ

©Jakhmii Prinde
  #Nozoto
loader
Home
Explore
Events
Notification
Profile