Nojoto: Largest Storytelling Platform
sukhsukhchain2814
  • 26Stories
  • 145Followers
  • 218Love
    0Views

Sukh Sukhchain

ਸੁੱਖ ਨਿਮਾਣਾ

  • Popular
  • Latest
  • Video
c9f44b4a9d25c6eb693848da643acfe8

Sukh Sukhchain

ਹਰ ਰੋਜ ਅੰਦਰੋ ਅੰਦਰੀ ਕੁਝ ਨਾ ਕੁਝ ਤਾ 
ਖਾ ਰਹੇ ਆ ਮੈਨੂੰ ਲੱਗਦਾ ਤੇਰੇ ਦਿੱਤੇ ਜਖਮ
ਕਈ ਜਨਮਾ ਦੇ ਭੁੱਖੇ ਸੀ 

✍️ ✍️
c9f44b4a9d25c6eb693848da643acfe8

Sukh Sukhchain

ਅਜਾਦੀ ਤਾ ਤੂੰ ਮਨਾ ਰਹੀ ਏ ਸਾਡੇ ਤੋ ਵੱਖ 
ਹੋ ਕੇ ਅਸੀ ਤਾ ਗੁਲਾਮ ਹੀ ਬਣ ਕੇ ਰਹਿ 
ਗਏ ਤੇਰੀਆ ਯਾਦਾ ਦੇ
c9f44b4a9d25c6eb693848da643acfe8

Sukh Sukhchain

#2YearsOfNojoto ਮੈ ਚਾਹ ਨੀ ਛੱਡ ਸਕਦਾ ਕਿਉਕਿ ਇਹਦੇ

 ਵਿਚ ਤੇਰੀਆ ਯਾਦਾ ਰਲੀਆ ਹੋਈਆ ਹਨ
c9f44b4a9d25c6eb693848da643acfe8

Sukh Sukhchain

#2YearsOfNojoto ਸਲਾਮ ਆ ਸੱਜਣਾ ਤੇਰੀ ਯਾਰੀ ਨੂੰ  ਜੋ ਮੈਨੂੰ 
ਜਿਉਣ ਦੇ ਨਵੇ ਢੰਗ ਸਿਖਾ ਗਈ 
ਸਲਾਮ ਆ ਸੱਜਣਾਂ ਤੇਰੀ ਸ਼ਖਸੀਅਤ ਨੂੰ 
ਜੋ ਮੈਨੂੰ ਮੇਰਾ ਕਿਰਦਾਰ ਯਾਦ ਕਰਵਾ ਗਈ
c9f44b4a9d25c6eb693848da643acfe8

Sukh Sukhchain

ਇਬਾਦਤ ਤੂੰ ਇਬਾਦਤ ਕਰ ਕਿ ਮੈ ਤੈਨੂੰ ਦੁਬਾਰਾ ਨਾ ਮਿਲਾ 

ਨੀ ਤਾ ਫਿਰ ਤੈਨੂੰ ਸੁੱਕੀਆ ਅੱਖਾਂ ਵਿੱਚੋਂ ਐਵੇ ਝੂਠੇ 

ਹੰਝੂ ਵਹਾਉਣੇ ਪੈਣਗੇ
c9f44b4a9d25c6eb693848da643acfe8

Sukh Sukhchain

ਤਕਲੀਫ ਤਕਲੀਫ ਉਦੋ ਨਹੀ ਹੁੰਦੀ ਜਦੋ ਗੈਰ ਸੱਟ ਮਾਰਦੇ ਆ 

ਤਕਲੀਫ ਤਾ ਉਦੋ ਹੁੰਦੀ ਆ ਜਦੋ ਆਪਣੇ ਸੱਟ ਮਾਰਦੇ ਆ
c9f44b4a9d25c6eb693848da643acfe8

Sukh Sukhchain

ਇਹਸਾਨ ਇਹਸਾਨ ਕਰਨਾ ਕੋਈ ਵੱਡੀ ਗੱਲ ਨਹੀ 
ਕਿਸੇ ਦਾ ਅਹਿਸਾਨ ਲੈ ਕੇ ਲਾਉਣਾ ਬਹੁਤ                   
ਵੱਡੀ ਗੱਲ ਬਣ ਜਾਦੀ ਏ

c9f44b4a9d25c6eb693848da643acfe8

Sukh Sukhchain

ਸੌਦਾ ਰੂਹ ਦਾ ਸੌਦਾ ਬੜਾ ਮਹਿੰਗਾ ਪੈਦਾ ਸੱਜਣਾਂ 
ਆਪਣਾ ਜਮੀਰ ਵੇਚ ਕੇ ਤੇ 
ਸਰੀਰ ਵੇਚ ਕੇ              
          ਕਰਨਾ ਪੈਦਾ

c9f44b4a9d25c6eb693848da643acfe8

Sukh Sukhchain

ਸ੍ਯਾਹੀ ਤੇਰੇ ਇਸਕ ਦੀ ਸਿਹਾਈ ਜਦੋ ਮੇਰੇ

ਕੋਰੇ ਦਿਲ ਦੇ ਵਰਕੇ ਤੇ ਪਈ ਤਾ ਲਫਜਾ

ਦੀ ਉਤਪਤੀ ਹੋਣ ਲੱਗ ਪਈ ਲਫਜ

ਲਫਜ

c9f44b4a9d25c6eb693848da643acfe8

Sukh Sukhchain

ਦਿਲ ਇਹ ਦਿਲ ਪੱਥਰ ਬਣ ਗਿਆ ਸੱਜਣਾਂ ਵੇ 
ਹਰ ਦਰਦ ਸਹਿਣਾ ਇਹਨੂੰ ਆ ਗਿਆ 
ਤੇਰਾ ਖੋਖਲਾ ਕਰ ਗਿਆ ਪਿਆਰ ਮੈਨੂੰ 
ਇਹ ਵਾਂਗ ਘੁਣ ਦੇ ਮੈਨੂੰ ਖਾ ਗਿਆ

loader
Home
Explore
Events
Notification
Profile