Nojoto: Largest Storytelling Platform
gumnamhindupuria4222
  • 77Stories
  • 236Followers
  • 481Love
    62Views

Gumnam Hindupuria

ਮੇਰਾ ਇਸ਼ਕ ਮੇਰੀ ਸ਼ਾਇਰੀ ਮੇੇਰੇ ਗੀਤ lyrics contact 7508692007

  • Popular
  • Latest
  • Video
cdca986c74f8add291a9dd57dc22ca4e

Gumnam Hindupuria

 rabb de bande

rabb de bande #nojotophoto

cdca986c74f8add291a9dd57dc22ca4e

Gumnam Hindupuria

 permish sonam bajwa

permish sonam bajwa #nojotophoto

cdca986c74f8add291a9dd57dc22ca4e

Gumnam Hindupuria

 karan aujla

karan aujla #nojotophoto

cdca986c74f8add291a9dd57dc22ca4e

Gumnam Hindupuria

 love u
cdca986c74f8add291a9dd57dc22ca4e

Gumnam Hindupuria

ਵਾਹਿਗੁਰੂ ਤੇਰਾ ਸ਼ੁਕਰ ਹੈ 
ਚਿੱਤ ਬੜਾ ਕਰਦਾ ਏ ਜਾਵਾਂ ਨਨਕਾਣੇ ਨੂੰ,
ਮਿੱਟੀ ਤੇਰੇ ਪੈਰਾਂ ਵਾਲੀ ਮੱਥੇ ਨਾਲ ਲਾਣੇ ਨੂੰ..
ਲੰਗਰਾਂ ਚ ਕਰਾਂ ਤੇਰੇ ਸੇਵਾ ਦਿਲ ਜਾਨ ਤੋਂ,
ਖੁਸ਼ੀ ਖੁਸ਼ੀ ਮੰਨ ਲਵਾ ਤੇਰੇ ਮਿੱਠੇ ਭਾਣੇ ਨੂੰ..
ਮੰਨਦੇ ਤਾਂ ਬੜਾ ਗੱਲ ਕੋਈ ਨਾ ਵਿਚਾਰੇ,
ਕੋੜ ਫੁੱਟਿਅਾ ਏ ਬਾਬਾ ਤੇਰੇ ਲਾਣੇ...
ਪੁੱਤ ਤੇਰੇ ਹੋ ਗਏ ਪਖੰਡ ਵਾਜੀਅਾ ਤੇ,
ਦਾਗ ਰੋਜ ਨਵਾਂ ਲਾੳੁਂਦੇ ਤੇਰੇ ਬਾਣੇ ਨੂੰ...

cdca986c74f8add291a9dd57dc22ca4e

Gumnam Hindupuria

ਤੂੰ ਤਾਂ ਅਾਖਿਅਾ ਸੀ ਬਾਬਾ ਓਹਨੂੰ ਬੋਲਣਾ ਨੀ ਮਾੜਾ,
ਜਿਹਨੇ ਜੰਮੇ ਰਾਜੇ,ਯੋਧੇ,ਗੁਰੂ,ਪੀਰ ਵੇ...
ਐਥੇ ਰੋਜ ਹੁੰਦਾ ਕੁੜੀਅਾ ਕੁਅਾਰੀਅਾ ਦਾ ਘਾਣ,
ਵੇਖ ਅੱਖਾਂ ਵਿਚੋਂ ਵੱਗਦਾ ਏ ਨੀਰ ਵੇ....
ਮੰਨਦੇ ਤਾਂ ਬੜੇ ਗੱਲ ਕੋਈ ਨਾ ਵਿਚਾਰੇ,-2
ਕੋੜ ਫੁੱਟਿਅਾ ਏ ਬਾਬਾ ਤੇਰੇ ਲਾਣੇ ਨੂੰ...
ਪੁੱਤ ਤੇਰੇ ਹੋ ਗਏ ਪਖੰਡ ਵਾਜੀਅਾ ਤੇ,
ਦਾਗ ਰੋਜ ਨਵਾਂ ਲਾੳੁਂਦੇ ਤੇਰੇ ਬਾਣੇ ਨੂੰ

cdca986c74f8add291a9dd57dc22ca4e

Gumnam Hindupuria

ਹੋ ਸਕਦਾ ਅਮੀਰ ਲੋਕ ਘਰਾਂ ਚ ਰੋਟੀ ਖਾਂਦੇ ਹੋਣ..
ਪਰ "ਗੁਮਨਾਮ" ਮੈਂ ਰੋਟੀ ਨੂੰ ਗਰੀਬ ਖਾਂਦੇ ਦੇਖਿਅਾ...

cdca986c74f8add291a9dd57dc22ca4e

Gumnam Hindupuria

ਗੁਮਨਾਮ ਹਿੰਦੂਪੁਰੀਅਾ
7508692007

cdca986c74f8add291a9dd57dc22ca4e

Gumnam Hindupuria

#Pehlealfaaz Lyrics
"ਗੁਮਨਾਮ ਹਿੰਦੂਪੁਰੀਅਾ"
cdca986c74f8add291a9dd57dc22ca4e

Gumnam Hindupuria

#Pehlealfaaz Lyrics
"ਗੁਮਨਾਮ ਹਿੰਦੂਪੁਰੀਅਾ"
loader
Home
Explore
Events
Notification
Profile