Nojoto: Largest Storytelling Platform
pavishsharma6944
  • 4Stories
  • 7Followers
  • 16Love
    0Views

Pavish Sharma

  • Popular
  • Latest
  • Video
cfb052cc02d161f55f68835c7166b272

Pavish Sharma

ਤੁਰ ਗਿਆ ਗਾਮਾ   
ਪੈ ਗਈਆਂ ਸ਼ਾਮਾਂ     
ਰਾਤ ਹਨੇਰੀ ਹੋ ਗਈ ਹੈ     
ਗੀਤਾਂ ਦੀ ਜਿਹੜੀ ਟੋਕਰੀ ਭਰ ਗਿਆ    
ਅੱਜ ਧਾਹਾਂ ਮਾਰਕੇ ਰੋ ਪਈ ਹੈ      

ਅਖੱਰ ਤੇਰੇ ਯਾਰ ਸੀ ਹੁੰਦੇ    
ਮਾਸ਼ੂਕ ਸੀ ਤੇਰੀ ਕਲਮ ਦੀਵਾਨੀ   
ਓਹਨਾ ਲਈ ਸੀ ਤੂੰ ਇੱਕ ਰਾਜਾ  
                        ਜਿਹੜੇ ਕਰ ਗਏ ਅੱਜ ਹੈਵਾਨੀ                             
 ਸਾਰੇ ਤੇਰੇ ਗੀਤ ਚੰਨ ਸੂਰਜ   
                                   ਉੱਠ ਕੇ ਬੋਲ ਅੱਜ ਕੇਹੜਾ ਗਾਵਾਂ                                     
ਬੱਚੇ ਰੋਵਣ ਰੋਵਣ ਮਾਵਾਂ   
ਤੁਰ ਗਿਆ ਗਾਮਾ    
ਪੈ ਗਈਆਂ ਸ਼ਾਮਾਂ   

ਹੰਜੂ ਕਿਰਦੇ ਯਾਦ ਤੇਰੀ ਵੇੱਚ   
ਗੀਤ ਤੇਰੇ ਹੀ ਗਾਉਂਦੇ ਨੇ   
ਡੋਰ ਤੇ ਗੜਵੇ ਮਾਨਸਰਾਂ ਦੀ   
ਯਾਦ ਇਹ ਬੜੀ ਦਵਾਉਂਦੇ ਨੇ   
ਗੀਤ ਤੇਰੇ ਨੇ ਰੋਟੀ ਦਿੱਤੀ   
ਕਰਜ਼ ਤੇਰਾ ਦੱਸ ਕਿੱਦਾਂ ਲਾਹਵਾਂ   
ਬੱਚੇ ਰੋਵਣ ਰੋਵਣ ਮਾਵਾਂ   
ਤੁਰ ਗਿਆ ਗਾਮਾ    
ਪੈ ਗਈਆਂ ਸ਼ਾਮਾਂ  

ਮੁੱਲ ਤੇਰੇ ਗੀਤਾਂ ਦਾ ਜਿਹੜੇ   
ਬੋਤਲਾਂ ਦੇ ਕੇ ਪਾਉਂਦੇ ਰਏ    
ਗਾਮਾ ਜਦ ਸੀ ਸ਼ਹਿਦ ਜਿਯਾ ਲਿਖਦਾ   
ਓਹੀ ਮੱਖੀਆਂ ਬਣ ਮੰਡਰਾਉਂਦੇ ਰਏ.   
ਤਾਜ ਮਹਿਲ ਤੂੰ ਬਣਾਏ ਜਿਹਨਾਂ ਲਈ   
ਓਹੀ ਤੇਰੀਆਂ ਵੱਡ ਗਏ ਬਾਹਵਾਂ   
ਬੱਚੇ ਰੋਵਣ ਰੋਵਣ ਮਾਵਾਂ   
ਤੁਰ ਗਿਆ ਗਾਮਾ    
ਪੈ ਗਈਆਂ ਸ਼ਾਮਾਂ   
ਰਾਤ ਹਨੇਰੀ ਹੋ ਗਈ ਹੈ     
ਗੀਤਾਂ ਦੀ ਜਿਹੜੀ ਟੋਕਰੀ ਭਰ ਗਿਆ    
ਅੱਜ ਧਾਹਾਂ ਮਾਰਕੇ ਰੋ ਪਈ ਹੈ        
 
ਪਵਿਸ਼ ਕਾਲੀਆ RIP Legend Gama

RIP Legend Gama #Life_experience

cfb052cc02d161f55f68835c7166b272

Pavish Sharma

Haath mien tasbi hai khuda ke naam ki,
jaane kyun phir bhi chahat hoti hai jaam ki Tasbi
cfb052cc02d161f55f68835c7166b272

Pavish Sharma

Haath mien tasbi hai khuda ke naam ki,
jaane kyun phir bhi chahat hoti hai jaam ki Tasbi

Tasbi #Shayari

cfb052cc02d161f55f68835c7166b272

Pavish Sharma

Tasbi

Tasbi #Shayari


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile