Nojoto: Largest Storytelling Platform
lakhbeersingh4618
  • 13Stories
  • 30Followers
  • 58Love
    0Views

Lakhbeer Singh

ਬੀ.ਏ. ਦਾ ਵਿਦਿਆਰਥੀ

  • Popular
  • Latest
  • Video
d10860bab6932258e622959d8b446d46

Lakhbeer Singh

ਮੰਜਿਲਾਂ ਦੂਰ ਦਿਸਦੀਆਂ ਤੇ ਔਖੇ ਰਸਤੇ ਨੇ ਇੱਜਤਾਂ ਮਹਿੰਗੀਆਂ ਤੇ ਲਵ ਯੂ ਸਸਤੇ ਨੇ h dang e eh

h dang e eh #ਵਿਚਾਰ

d10860bab6932258e622959d8b446d46

Lakhbeer Singh

ਕਦੇ ਹੀਰੇ ਬਣ ਕੇ ਟੱਕਰਾਂ ਗੇ ਪੱਥਰ ਲਗਦੇ ਜਿੰਨਾ ਨੂੰ। gjswsj
d10860bab6932258e622959d8b446d46

Lakhbeer Singh

ਕਦੇ ਹੀਰੇ ਬਣ ਕੇ ਟੱਕਰਾਂ ਗੇ ਪੱਥਰ ਲਗਦੇ ਜਿੰਨਾ ਨੂੰ। gjswsj
d10860bab6932258e622959d8b446d46

Lakhbeer Singh

ਕਦੇ ਕਦੇ ਤਰਸ ਆਉਂਦਾ  ਮੈਨੂੰ ਆਪਣੇ ਪੈਰਾਂ ਤੇ ਵੀ, ਕਿਨ੍ਹੇ ਠੇਡੇ ਖਾ ਗਏ ਖੌਰੇ ਕਿਨ੍ਹੀਆਂ ਠੋਕਰਾਂ ਖਾਣੀਆਂ ਨੇ। ਠੋਕਰਾਂ

ਠੋਕਰਾਂ #ਵਿਚਾਰ

d10860bab6932258e622959d8b446d46

Lakhbeer Singh

ਕਦੇ ਕਦੇ ਤਰਸ ਆਉਂਦਾ  ਮੈਨੂੰ ਆਪਣੇ ਪੈਰਾਂ ਤੇ ਵੀ, ਕਿਨ੍ਹੇ ਠੇਡੇ ਖਾ ਗਏ ਖੌਰੇ ਕਿਨ੍ਹੀਆਂ ਠੋਕਰਾਂ ਖਾਣੀਆਂ ਨੇ। ਠੋਕਰਾਂ

ਠੋਕਰਾਂ #ਵਿਚਾਰ

d10860bab6932258e622959d8b446d46

Lakhbeer Singh

ਰੱਬ ਕਹਿੰਦਾ ਥੋੜਾ ਟਾਈਮ ਹੋਰ ਠਹਿਰ ਜਾ ਤੇਰੇ ਲਈ ਮੈਂ ਵੱਡੀ ਗੱਲਬਾਤ ਸੋਚੀ ਹੈ... ebssmeyk
d10860bab6932258e622959d8b446d46

Lakhbeer Singh

ਰੱਬ ਰੋਜ਼ ਹੀ ਪਰਖਦੈ ਮੈਨੂੰ ਤੇ ਨਾਲੇ ਮੈਨੂੰ ਰੋਜ਼ ਇਹ ਕਹਿ ਜਾਂਦਾ ਹੈ ਡਰ ਨਾ ਹਾਰਨ ਨਹੀਂ ਦਿੰਦਾ ਤੈਨੂੰ। ਹਾਰਨ ਨਹੀਂ ਦਿੰਦਾ...

ਹਾਰਨ ਨਹੀਂ ਦਿੰਦਾ... #ਵਿਚਾਰ

d10860bab6932258e622959d8b446d46

Lakhbeer Singh

ਬ੍ਰਾਂਡ ਇੱਕ ਚੰਗੀ ਕੁਆਲਿਟੀ ਦੀ ਨਿਸ਼ਾਨੀ ਹੈ,ਨਾ ਕਿ ਤੁਹਾਡੇ ਸਿਆਣੇ ਜਾਂ ਸਮਝਦਾਰ ਹੋਣ ਦੀ। ਬ੍ਰਾਂਡ...

ਬ੍ਰਾਂਡ... #ਵਿਚਾਰ

d10860bab6932258e622959d8b446d46

Lakhbeer Singh

ਪੈਸੇ ਦਾ ਤਾਂ ਪਤਾ ਨਹੀਂ ਪਰ 10-15 ਸਾਲ ਪਹਿਲਾਂ ਜ਼ਿੰਦਗੀ  ਬੜੀ ਹਸੀਨ ਸੀ। ਜ਼ਿੰਦਗੀ...

ਜ਼ਿੰਦਗੀ... #ਵਿਚਾਰ

d10860bab6932258e622959d8b446d46

Lakhbeer Singh

ਕਿਸਮਤ ਨੂੰ ਕੋਸਣ ਦਾ ਵਕਤ ਨਹੀਂ ਹੈ ਮੇਰੇ ਕੋਲ,ਮੈਨੂੰ ਕੰਮ ਬੜੇ ਨੇ। ਕਿਸਮਤ...

ਕਿਸਮਤ... #ਵਿਚਾਰ

loader
Home
Explore
Events
Notification
Profile