Nojoto: Largest Storytelling Platform
karanjeetsingh8420
  • 13Stories
  • 67Followers
  • 64Love
    18Views

Karanjeet Singh

india

  • Popular
  • Latest
  • Video
d1e53a368f20e20b545ba6dbb2531c9c

Karanjeet Singh

ਮਾਂ ਦੇ ਲਈ ਕਿਉਂ ਨੀ ਤੂੰ ਲਿਖਦਾ
ਮੈਂ ਕਿਹਾ ਮੈਂ ਇਸ ਲਈ ਨੀ ਲਿਖਦਾ
ਕਿਉਂਕਿ ਮੈਂ ਇੱਕ ਦਿਨ ਮਾਂ ਨੂੰ ਨਹੀਂ ਯਾਦ ਕਰਦਾ
ਕਰਨ ਤੇਰਾ ਸਟੇਟਸ ਪਿਆਰ ਜਤਾਉਂਦੇ ਨਾ 
365 ਦਿਨ ਤੇਰੀ ਮਾਂ ਪੂਜਾਂ  ਕਰਦਾ
pb 61 wala tera yaar

d1e53a368f20e20b545ba6dbb2531c9c

Karanjeet Singh

ਛੱਡ ਕੇ ਯਾਰੀ ਸਾਡੇ ਨਾਲ
ਕਿਸੇ ਹੋਰ ਨਾਲ ਲਾਲੀ ਏ
ਖ਼ੁਸ਼ ਤਾਂ ਅੱਜ ਓ ਹੋਣੀ ਆ
ਸਾਂਝ ਗੈਰਾਂ ਨਾਲ ਪਾਲੀ ਏ
ਭੁੱਲਗੀ ਸਾਰੇ ਵਾਅਦੇ ਕਸਮਾਂ
ਬੇਵਫਾਈ ਕਰਨ ਨਾਲ ਕਰ ਗੲੀ ਏ
pb 61 wala tera yaar

d1e53a368f20e20b545ba6dbb2531c9c

Karanjeet Singh

time ਮਿਲਿਆ ਕਦੇ ਲੰਘੀ ਸੱਜਣਾ
ਅਸੀਂ ਅੱਜ ਵੀ ਓਸੇ ਰਾਹਾਂ ਤੇ ਖੜਦੇ ਆ
ਤੂੰ ਛੱਡ ਸਾਨੂੰ ਭਾਵੇਂ ਤੁਰਗੀ ਏ
ਫਿਰ ਵੀ ਮਿਲਣ ਦੀਆਂ ਆਸਾਂ ਰੱਖਦੇ ਆ
ਮੁੱਖ ਮੋੜਨ ਨੂੰ ਕਰਨ ਮੋੜ ਲੈਂਦਾ
ਕਿ ਕਰੀਏ ਸੱਜਣਾ ਤੇਰੇ ਤੇ ਮਰਦੇ ਆ
pb 61 wala tera yaar

d1e53a368f20e20b545ba6dbb2531c9c

Karanjeet Singh

ਸਾਰੀ ਸਾਰੀ ਰਾਤ ਮੈਨੂੰ ਨੀਂਦ ਆਉਂਦੀ ਨਾਂ
ਤੇਰੇ ਤੋਂ ਬਗੈਰ ਇੱਕ ਪਲ ਰਹਿ ਪਾਉਦੀ ਨਾਂ
ਕੈਸਾ ਤੇਰਾ ਮੈਨੂੰ ਰੋਗ ਲੱਗਿਆ
ਦੁਨੀਆਂ ਦੇ ਝੱਲੂਗੀ ਵਿਛੋੜੇ
ਤੇਰੇ ਤੋਂ ਬਗੈਰ ਨਹੀਂਓਂ ਚਿੱਤ ਲਗਦਾ
ਤੂੰ ਰਹਿ ਕਰ ਮੇਰੇ ਨੇੜੇ 
pb 61 wala tera yaar

d1e53a368f20e20b545ba6dbb2531c9c

Karanjeet Singh

Alone  ਜਵਾਨ ਭੈਣ ਹੋਵੇ ਘਰੇ ਨਹੀਂਉ ਯਾਰ ਵਾੜੀਏ
ਚੜਦੀ ਜਵਾਨੀ ਨਸ਼ਿਆਂ ਚ ਨਾਂ ਵਾੜੀਏ
ਹੋਵੇ ਜੇ ਜਵਾਨ ਪੁੱਤ ਘਰੇ ਬਾਪੂ ਓ
ਸੱਤ ਵਿੱਚ ਕਦੇ ਗੱਲਾਂ ਨਾਂ ਕਰੀਏ
ਲੱਖ ਇੱਥੇ ਕੋਈ ਭਰਾ ਬਣਜੇ
ਸ਼ਰੀਕ ਉਤੇ ਕਦੇ ਨਾ ਮਾਂਨ ਕਰੀਏ 
pb61 wala tera Yaar

d1e53a368f20e20b545ba6dbb2531c9c

Karanjeet Singh

ਗੱਲ ਤੈਨੂੰ ਕੀ ਸੁਣਾਵਾਂ ਨੀ
ਇੱਕ ਦੂਜੇ ਨਾਲ ਨਹੀਂ ਬਣਦੀ ਭਰਾਵਾਂ ਦੀ
ਕਦਰ ਤਾਂ ਇੱਥੇ ਦੱਸ ਕੀ ਹੋਣੀਂ
ਕਦਰ ਨਾ ਰਹੀ ਮਾਵਾਂ ਦੀ
ਦਸ ਤੈਨੂੰ ਕੀ ਮੰਜ਼ਿਲ ਮਿਲਣੀ 
ਸਮਝ ਨਾ ਰਹੀ ਜਦ ਰਾਹਾ ਦੀ
pb61 wala tera yaar

d1e53a368f20e20b545ba6dbb2531c9c

Karanjeet Singh

ਕੋਲਜ ਦੇ ਦਿਨ ਯਾਦ ਆਏ ਮਿੱਠੀਏ
ਰੂਮ ਵਿੱਚ ਭੰਗੜੇ ਸੀ ਪਾਏ ਮਿੱਠੀਏ
ਕਰਨ ਨੇ ਗੀਤ ਲਿਖਿਆ ਬੱਲੀਏ 
ਯਾਰ ਦੇ ਦੱਸਿਆ ਹਾਲ ਗੋਰੀਏ
ਚੰਡੀਗੜ੍ਹ ਰਹਿੰਦੇ ਉ ਸਾਰੇ ਯਾਰ ਗੋਰੀਏ
ਸ਼ੁਰੂ ਤੋਂ ਹੀ ਖੜ੍ਹੇ ਸੀ ਮੇਰੇ ਨਾਲ ਗੋਰੀਏ
pb 61 wala yaar

d1e53a368f20e20b545ba6dbb2531c9c

Karanjeet Singh

ਨਾ ਪੈਸੇ ਰਹਿਣੇ ਨਾ ਜਿੰਦਗੀ
ਰਹਿਣਾ ਬਸ ਨਾਮ ਤੇਰਾ
ਲਿਖਣ ਵਾਲਾ ਨਾਂ ਕਰਨ ਰਹਿਣਾ
ਫਿਰ ਵੀ ਆਖੇ ਸਭ ਕੁਝ ਮੇਰਾ 
ਸੱਚ ਬੋਲਣ ਤੇ ਬੋਲ ਪਾਇਆ ਨਾ
ਇਹ ਸਮਿਆਂ ਨੇ ਸੱਟ ਮਾਰੀ ਆ
pb61 wala Tera yaar
d1e53a368f20e20b545ba6dbb2531c9c

Karanjeet Singh

ਸੈਕਟਰ ਰਹਿੰਦੀ ਚੰਡੀਗੜ੍ਹ ਸਿਤਾਰਾ
ਘਰੇ ਵੜਦੀ ਰਾਤ ਦੇ 12
ਜੋੜੀ ਗੈਰਾਂ ਨਾਲ ਤੂੰ ਤਾਰਾ 
ਛੱਲਾਂ ਉਗਲੀਂ ਤੋਂ ਲਾਈ ਫਿਰਦੀ ਆਂ
ਨਾਂਮ ਚੋਬਰਾਂ ਦਾ ਲੈਂਦੀਆਂ
ਯਾਦ ਤਾਂ ਸਾਨੂੰ ਕਰਦੀਆਂ
pb61 wala tera yaar ne

d1e53a368f20e20b545ba6dbb2531c9c

Karanjeet Singh

ਜਿੱਥੇ ਤੋਂ ਕਰਦਾ ਬਦਮਾਸ਼ੀ ਬੱਲੇ ਆ
ਚਲਦੀ ਆ ਸਾਡੀ ਉਥੇ ਸ਼ਰੀਫੀ ਬੱਲੇ ਆ
ਜਿੱਥੇ ਖੜ ਤੂੰ ਕਾਕਾ ਹੁਕਮ ਕਰਦੇ
ਚਲਦੀ ਏ ਸਾਡੀ ਤਰਾਇਫ ਬੱਲੇ ਆ
Pb61 wala Tera yaar ne

loader
Home
Explore
Events
Notification
Profile