Nojoto: Largest Storytelling Platform
nojotouser2510338613
  • 112Stories
  • 1.4KFollowers
  • 2.4KLove
    149Views

Nadha jaggi

💔 ਦਿਲ ਦੀਆ ਗੱਲਾ 💔

  • Popular
  • Latest
  • Video
d32c075dc5c41c24be983c391bf1b486

Nadha jaggi

sade toh sada kassor 
puchde💯
todke yaraane phela aap 
shoneya💔
hathan diya likka vich🥀

©Nadha jaggi

8 Love

d32c075dc5c41c24be983c391bf1b486

Nadha jaggi

ਖੁਦ ਨੂੰ ਪਿਆਰ ਕਰਨਾ ਸਿੱਖ ਲਿਆ
ਨਾ ਹੁਣ  ਕਦੇ ਯਕੀਨ ਟੁੱਟਦਾ ਨਾ ਉਮੀਦ

©Nadha jaggi #womensday2021
d32c075dc5c41c24be983c391bf1b486

Nadha jaggi

ਝੂਠਾ ਹਾਸਾ ਹੱਸਦਾ ਸੀ
 ਪਰ ਹੱਸ ਨਾ ਸਕਿਆ
ਜਦ ਵੀ ਯਾਦ ਆਉਂਦੀ ਰਹੀ 
 ਅੱਖਾਂ ਵਿੱਚ ਹੰਝੂ ਨਿਕਲਦਾ ਰਹਾ
ਕਿਉਂ ਕੀਤਾ ਧੋਖਾ ਜਵਾਬ  ਚਾਹੀਦਾ ਹੈ
 ਅੱਜ  ਦੂਜੀ ਵਾਰੀ ਟੁੱਟ ਗਿਆ ਮੈ
ਮੈਨੂੰ ਰੱਬ ਕੋਲੋਂ ਜਵਾਬ ਚਾਹੀਦਾ

©Nadha jaggi #sunkissed

14 Love

d32c075dc5c41c24be983c391bf1b486

Nadha jaggi

ਚਾਹਤ , ਸਾਦਗੀ , ਫਿਕਰ , ਵੱਫਾ ਤੇ ਕਦਰ , 
ਸਾਡੀ ਇਹੋ ਆਦਤਾਂ 
ਸਾਡਾ ਤਮਾਸ਼ਾ ਬਣਾ ਦਿੰਦੀਆ ਨੇ

©Nadha jaggi #EveningBlush
d32c075dc5c41c24be983c391bf1b486

Nadha jaggi

ਦੂਰੀਆ ਦਾ ਅਹਿਸਾਸ ਓਦੋ ਹੋਇਆ
  ਜਦੋ ਮੈਂ ਕਿਹਾ "ਮੈਂ ਠੀਕ ਹਾ "
 ਤੇ ਓਹਨੇ ਮੰਨ ਲਿਆ ....

©Nadha jaggi #sunkissed

15 Love

d32c075dc5c41c24be983c391bf1b486

Nadha jaggi

ਪਾ ਕੇ ਆਦਤ ਆਪਣੇ ਪਿਆਰ ਦੀ 
ਹੁਣ ਉਹ ਕਾਹਦੇ 
ਸਮਝਿਆ ਕਰ 
ਟਾਈਮ ਨਹੀਂ ਮੇਰੇ  ਕੋਲ

©Nadha jaggi #Time

15 Love

d32c075dc5c41c24be983c391bf1b486

Nadha jaggi

ਕਿਉਂ ਕਰਨਾ ਤੰਗ ਕਿਸੇ ਨੂੰ , 
ਕਿਉਂ ਕਰਨਾ ਕਿਸੇ ਨਾਲ ਗਿਲਾ .. 
 ਉਹ ਵੀ ਤੇਰੇ ਬਿਨਾਂ ਖੁਸ਼ ਨੇ ,
 ਤੂੰ ਵੀ ਖੁਸ਼ ਰਿਹਾ ਕਰ ਦਿਲਾ .. !

©Nadha jaggi #alone

19 Love

d32c075dc5c41c24be983c391bf1b486

Nadha jaggi

ਮੇਰੇ ਅੰਦਰ ਤੇਰੀ ਸਮਝ ਤੋਂ
 ਕਿਤੇ ਜਿਆਦਾ ਪਿਆਰ ਹੈ 
ਜੋ ਤੂੰ ਲੋਕਾਂ ਦੀ ਸਮਝ ਤੋਂ ਪਰੇ ਹੋ 
ਕਦੇ ਸਮਝਿਆ ਹੀ ਨਹੀਂ ...

©Nadha jaggi #WinterFog

12 Love

d32c075dc5c41c24be983c391bf1b486

Nadha jaggi

ਇਹ ਸ਼ਿਕਾਇਤ ਨਹੀਂ ਤਜੂਰਬਾ ਆ ਮੇਰਾ , 
ਕਦਰ ਕਰਨ ਆਲਿਆ ਦੀ,
 ਕੋਈ ਕਦਰ ਨਹੀਂ ਕਰਦਾ ।

©Nadha jaggi #LostInCrowd
d32c075dc5c41c24be983c391bf1b486

Nadha jaggi

ਉੱਮਰ ਦਾ ਮੋੜ ਜਿਹੜਾ ਮਰਜ਼ੀ ਹੋਵੇ , 
ਬੱਸ ਧੜਕਣਾ ਵਿਚ ਪਿਆਰ ਦਾ ਨਸ਼ਾ
 ਤੁਹਾਡਾ ਹੋਣਾ ਚਾਹੀਦਾ ।

©Nadha jaggi #wetogether
loader
Home
Explore
Events
Notification
Profile