Nojoto: Largest Storytelling Platform
happisekhon1936
  • 4Stories
  • 15Followers
  • 17Love
    0Views

happi_sekhon

poetry

  • Popular
  • Latest
  • Video
d3d0bff8362ceb219f7c1e553043b818

happi_sekhon

ਤੂੰ high branded ਕੱਪੜੇ ਪਾਉਂਦੀ,
ਤੇਰੀ queen ਵਾਲੀ life ਕੁੜੇ,
ਨੀ ਮੈਂ ਸਿੱਧਾ ਸਾਦਾ ਬੰਦਾ ਹਾਂ,
ਤੇ ਜ਼ਿੰਦਗੀ ਦੇ ਵਿਚ ਵੱਟ ਕੁੜੇ,
ਸੁਣਿਆ ਤੇਰਾ dad ਸਰਕਾਰੀ ਆ,
ਤੇ ਮੇਰਾ ਬਾਪੂ ਜੱਟ ਕੁੜੇ,
ਤੇਰੀ ਕੋਠੀ ਲੱਗਦੀ ਮਹਿਲਾ ਜਹੀ,
ਸਾਡੇ ਘਰ ਦੀ ਕੱਚੀ ਛੱਤ ਕੁੜੇ,
ਤੇਰਾ ਸੁਪਨਾ ਵਿਦੇਸ਼ੀ ਵੱਸਣ ਦਾ,
ਤੇ ਸਾਡੇ ਸੁਪਣੇ ਠੱਪ ਕੁੜੇ,
ਕਿਉਂਕਿ ਅਸੀਂ ਮਾੜੇ ਤੇ ਬੇਰੁਜਗਾਰ ਜੱਟ ਕੁੜੇ,
happi_sekhon
d3d0bff8362ceb219f7c1e553043b818

happi_sekhon

ਮੈਂ ਦਿਲ ਲਾਇਆ ਤੂੰ ਦਿਮਾਗ ਲਾਉਂਦੀ ਰਹੀ,
ਮੇਨੂ ਧੋਖੇ ਵਿਚ ਰੱਖ ਕੇ ਤੂੰ ਕਿਸੀ ਹੋਰ ਨੂੰ ਚਾਉਂਦੀ ਰਹੀ,
ਤੂੰ ਚੰਗੀ ਖਿਡਾਰਨ ਲੱਗਦੀ ਏ,
ਜੋ ਦਿਲ ਮੇਰੇ ਨਾਲ ਖੇਡ ਗਈ,
ਕਰਕੇ ਨੀ ਤੂੰ ਝੂਠੇ ਵਾਅਦੇ ਪਲਾਂ ਚ ਮੁੱਖ ਫੇਰ ਗਈ,
happi_sekhon missing someone 😕😕 Shilpa Kumari Jha Lakshmi Srivastav Deepa Rajput Havaruni Dueby Jayanti Kumari Upadhyay

missing someone 😕😕 Shilpa Kumari Jha Lakshmi Srivastav Deepa Rajput Havaruni Dueby Jayanti Kumari Upadhyay #ਵਿਚਾਰ

5 Love

d3d0bff8362ceb219f7c1e553043b818

happi_sekhon

ਮੈਂ ਯਾਰਾਂ ਚ ਉੱਠ ਫੋਨ ਤੈਨੂੰ ਕਰਨਾ,
 ਤੂੰ busy ਕਹਿ ਕੇ ਸਾਰ ਦੇਣਾ,
ਤੇਰੀ ਬੇਹਪ੍ਰਵਾਹੀ ਨੇ ਐਸੀ ਸਟ ਮਾਰੀ ,
ਜਿਸਦਾ ਸਾਰੀ ਉਮਰ ਹੀ ਦਾਗ ਰਹਿਣਾ,
happi_sekhon


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile