Nojoto: Largest Storytelling Platform
jaggikapialia6944
  • 61Stories
  • 142Followers
  • 297Love
    33Views

Jaggi Kapialia

  • Popular
  • Latest
  • Video
d4221e2cbd5079d50fee05c4d45755c5

Jaggi Kapialia

ਆਪਣੇ ਘਰਾ ਵਿੱਚ ਬੈਠੋ, ਕਰੋ ਆਪਣਾ ਤੇ ਆਪਣੇਆਂ ਦਾ ਬਚਾ
ਜਿਸ ਨੇ ਦੁਨਿਆ ਬਣਾਈ ਐ, ਕਰੋ ਉਸ ਰੱਬ ਅੱਗੇ ਦੁਆ
ਸਕਰਾਤਮਕ ਰੱਖੋ ਸੋਚ ਆਪਣੀ , Positivity ਹੀ ਅਸਲ ਦਵਾ
JK #coronaviruses#sarbatthdabahhla
d4221e2cbd5079d50fee05c4d45755c5

Jaggi Kapialia

ਨਾ ਮਜਾਕ ਬਣਾਓ ਕਰੋਨਾ ਨੂੰ, ਇਹ ਵਾਇਰਸ ਐ ਕੋਈ ਖਿਡਾਉਣਾ ਨਈ।
ਨਾਲੇ ਇਟਲੀ ਜਿਹਾ Treatment,
 ਭਾਰਤ ਵਿੱਚ ਤਾਂ ਹੋਣਾ ਨਈ।
ਲੱਖਾ ਹੀ ਜਾਨ ਗਵਾ ਬੈਠੇ, ਸੂਤ ਦੀ ਇਹ ਬੀਮਾਰੀ ਐ
ਪ੍ਰਮਾਤਮਾ ਸਰਬੱਤ ਦਾ ਭਲਾ ਕਰੇ,ਵਿਸਵ ਤੇ ਸੰਕਟ ਭਾਰੀ ਐ। JK #crona#sarbath da bhala
d4221e2cbd5079d50fee05c4d45755c5

Jaggi Kapialia

ਅੱਜ ਪਰਦੇਸੀ ਮੇਰਾ ਯਾਰ ਹੋਇਆ
ਅੱਧੇ ਬੋਲ ਤੇ ਨਾਲ ਮੇਰੇ ਸੀ ਤੁਰਦਾ।
 ਮਜਬੂਰੀ ਨੂੰ ਛੱਡਣਾ ਪੰਜਾਬ ਪਿਆ
ਏਥੇ ਰਿਹ ਕਿ ਪੈਸਾ ਨਈਂਓ ਜੁੜਦਾ।
Jasan ghumaan #Jaggikapialia
d4221e2cbd5079d50fee05c4d45755c5

Jaggi Kapialia

ਅੱਜ ਪਰਦੇਸੀ ਮੇਰਾ ਯਾਰ ਹੋਇਆ
ਅੱਧੇ ਬੋਲ ਤੇ ਨਾਲ ਮੇਰੇ ਸੀ ਤੁਰਦਾ।
 ਮਜਬੂਰੀ ਨੂੰ ਛੱਡਣਾ ਪੰਜਾਬ ਪਿਆ
ਏਥੇ ਰਿਹ ਕਿ ਪੈਸਾ ਨਈਂਓ ਜੁੜਦਾ। #Jaggikapialia#Jk
d4221e2cbd5079d50fee05c4d45755c5

Jaggi Kapialia

ਫਰੋਲ ਫਰੋਲ ਕੇ ਵਰਕੇ ਦੇਖਿਆ ਕਰੇਗੀ 
   ਜਦੋ ਸਾਡਾ ਕਿਰਦਾਰ ਅੱਖਰਾਂ ਵਿਚ ਛਪ ਗਿਆ.... JK #Jk
d4221e2cbd5079d50fee05c4d45755c5

Jaggi Kapialia

ਇਸਕ ਅਜਾਦੀ ਵਿਚ ਰਹਿ  ਕੇ ਹੀ ਹੁੰਦਾ ਏ
  ਕਿਸੇ ਦੀ ਬੰਦਗੀ ਵਿਚ ਕੀਤਾ ਇਸਕ ਸਜਾ ਹੀ ਹੋਵੇਗਾ|JK #Jk
d4221e2cbd5079d50fee05c4d45755c5

Jaggi Kapialia

ਆਪਣੇ ਗਿਆਨ ਦਾ ਹੰਕਾਰ 
ਸਭ ਨੂੰ ਏ
ਪਰ,, ਆਪਣੇ ਹੰਕਾਰ ਦਾ ਗਿਆਨ 
ਕਿਸੇ ਨੂੰ ਨਹੀਂ
Jk #Jk
d4221e2cbd5079d50fee05c4d45755c5

Jaggi Kapialia

ਇਕ ਪਹੁੰਚੇ ਹੋਏ ਫ਼ਕੀਰ ਨੇ ਕਿਹਾ ਸੀ...!! 
ਜਿਸ ਮੁੱਹਬਤ ਦਾ ਜਵਾਬ ਨਾ ਆਵੇ 
ਉਸੇ ਇਸ਼ਕ ਕਹਤੇ ਹੈਂ।।
Jk #Jk#Jaggikapialia Jasvinder kaur Mansa

#jk#Jaggikapialia Jasvinder kaur Mansa #story

d4221e2cbd5079d50fee05c4d45755c5

Jaggi Kapialia

ਆਪ ਕਿਉਂ ਰੋਏਂਗੇ ਮੇਰੀ ਖਾਤਿਰ, 
ਫਰਜ਼ ਯੇ ਸਾਰੇ ਇਸ ਗੁਲਾਮ ਕੇ ਹੈਂ।
ਦਿਨ ਮੇਂ ਸੌ ਬਾਰ ਯਾਦ ਕਰਤੇ ਹੈਂ ਤੁਝੇ, passwordਸਾਰੇ ਤੇਰੇ ਨਾਮ ਕੇ ਹੈਂ।
Jk #Jk#Jaggikapialia#Ghumaan
d4221e2cbd5079d50fee05c4d45755c5

Jaggi Kapialia

NRC ਨੇ ਕਿੰਨੇ ਬੇਘਰ ਕਰਤੇ
ਕਿੰਨੇ ਅਸਾਮ ਵਿੱਚ ਨੇ ਮਾਰੇ। 
CAB ਦੇ ਬਾਰੇ ਹੁੰਦੀ ਚਰਚਾ 
ਦੱਸੋ ਮੁਸਲਿਮ ਕਿੱਥੇ ਜਾਣ ਵਿਚਾਰੇ।
ਯੋਜਨਾ ਮੋਦੀ ਦੀ Mind Wash ਕਰਦੀ 
ਕਿਤੇ ਦੰਗੇ ਨਾ ਕਰਵਾ ਦੇਵੇ ਦੁਬਾਰੇ। #Jk#delhiJamia university#Jaggi kapialia

#jk#delhiJamia universityJaggi kapialia

loader
Home
Explore
Events
Notification
Profile