Nojoto: Largest Storytelling Platform
gurilubana3329
  • 26Stories
  • 1.2KFollowers
  • 568Love
    3.0KViews

Azeebਸ਼ਾਇਰ

student📚Apeejay clg Last love- meri kalam -single -Kehte hai bohat khushnaseeb ho tum jo zazbaaton ko panno nei uttaar lete ho Maine kaha ekk shayar sa badnaseeb aur koi nehi hota keuki uska hunaar utan hi bda hoga jithe uska dard insta-it_s_guri

  • Popular
  • Latest
  • Video
d5137d104d651c5901b5f9491f69aad9

Azeebਸ਼ਾਇਰ

#Broken
d5137d104d651c5901b5f9491f69aad9

Azeebਸ਼ਾਇਰ

#Broken
d5137d104d651c5901b5f9491f69aad9

Azeebਸ਼ਾਇਰ

ਤੂੰ iPone 
ਤੇ ਮੈ Samsung
 ਦਾ mobile ਨੀ
ਕੋਈ ਨਾ ਪਿਆਰ
 ਨੂੰ Share it 
ਰਾਹੀ share 
ਕਰ ਲਿਆ ਕਰਾਗੇ😊
d5137d104d651c5901b5f9491f69aad9

Azeebਸ਼ਾਇਰ

ਦਿਮਾਗ ਨੇ ਤਾ ਖੁਦ
 ਨੂੰ ਸਮਝਾ ਲਿਆ
ਪਰ ਇਹ ਦਿਲ ਹਾਲੇ ਵੀ
 ਖਵਾਬ ਪਾਲੀ ਜਾਂਦਾ 
ਲੋਕ ਬਾਲਦੇ ਆ ਲੱਕੜਾ ਲੋਹੜੀ ਤੇ 
ਤੇ ਇਹ ਚੰਦਰਾ 
ਖੁਦ ਨੂੰ ਬਾਲੀ ਜਾਂਦਾ
d5137d104d651c5901b5f9491f69aad9

Azeebਸ਼ਾਇਰ

Kush logo k liye peyar khudha ban behta hai
Kush logo k liye Khudha peyar ban behta hai
Mai merham bna kr lga leta hu iss ghayal dil pr mere liye yeh dwa bnn behta hai
Aur nazakiyat too dekheye iski k
Khuda ka bhi koi khuda bann behta hai #ਦਿਲ

#ਦਿਲ

d5137d104d651c5901b5f9491f69aad9

Azeebਸ਼ਾਇਰ

K tuhme khudaa se mai maang lu 
ab itni meri aukaat nehi!
Ja tuhme nafraat karne lagg jau jnab,
aasi bhi koi baat nehi! #Relationships
d5137d104d651c5901b5f9491f69aad9

Azeebਸ਼ਾਇਰ

ਕੇ ਤੁਮਹੇ ਖੁਦਾਹ ਸੇ ਮੈ ਮਾਂਗ ਲੂ
ਅਬ ਇਤਨੀ ਮੇਰੀ 
ਔਕਾਤ ਨਹੀ!
ਜਾ ਤੁਮਹੇ ਨਫਰਤ ਕਰਨੇ ਲਗ ਜਾਊ ਜਨਾਬ,
ਐਸੀ ਭੀ ਕੋਈ ਬਾਤ ਨਹੀ! #Relationships
d5137d104d651c5901b5f9491f69aad9

Azeebਸ਼ਾਇਰ

ਬੜਾ ਹੌਸਲਾ ਕਰਕੇ
 ਤੈਨੂੰ ਬੋਲਿਆ ਆ
ਇੰਝ ਹੌਸਲਾ 
ਮੈਥੋ ਫੇਰ ਨੀ ਹੋਣਾ!
ਤੂੰ ਮੰਨਣਾ ਆ ਤਾ ਮੰਨਜਾ 
ਦੁਬਾਰਾ ਤਾ ਮੈਥੋ ਬੋਲ ਨੀ ਹੋਣਾ!

d5137d104d651c5901b5f9491f69aad9

Azeebਸ਼ਾਇਰ

#ਖੂਬਸੂਰਤ  ਯਰ ਛੋਟੇ ਹੁੰਦਿਆਂ ਬਾਪੂ ਦਾ ਹਥ ਫੜ ਕੇ ਤੁਰਨ ਵਾਲੀ feeling 
ਬੜੀ ਖੂਬਸੂਰਤ ਹੁੰਦੀ ਸੀ 
ਬੜੀ ਚੌੜ ਜਿਹੀ ਮਹਿਸੂਸ ਕਰਦੇ ਸੀ 
ਇਹ ਗੱਲ ਨਾ!ਹੁਣ ਵਡੇ ਹੋ ਕੇ ਸਮਝ ਆਈ ਖੂਬਸੂਰਤ love u papa

ਖੂਬਸੂਰਤ love u papa

d5137d104d651c5901b5f9491f69aad9

Azeebਸ਼ਾਇਰ

ਤਕਲੀਫ ਗਮ ਇਤਨੇ 
ਥੇ ਕਿ ਕੋਈ 
ਬਾਟਨੇ ਕੋ ਤਿਆਰ ਨਹੀਂ ਥਾ!
ਕੋਈ ਸੁਨ ਹੀ
 ਲੇਤਾ ਤੋ ਲਿਖਣੇ
ਕੀ ਨੌਬਤ ਨਾ ਆਤੀ!!
loader
Home
Explore
Events
Notification
Profile