Nojoto: Largest Storytelling Platform
preetsidhuoshope6787
  • 117Stories
  • 205Followers
  • 3.7KLove
    80.0KViews

ਜ਼ਿੰਦਗੀ ਦੀਆਂ ਪਗ ਡੰਡੀਆਂ@Preet

Instagram jindgiidiiaanpg ਜ਼ਿੰਦਗੀ ਦੀਆਂ ਪਗ ਡੰਡੀਆਂ@Preet

https://www.instagram.com/jindgiidiiaanpg?igsh=MWsxeGlwdTZxc3p3bw==

  • Popular
  • Latest
  • Repost
  • Video
d5371ffb25981e2d577b6eb8e6de19bd

ਜ਼ਿੰਦਗੀ ਦੀਆਂ ਪਗ ਡੰਡੀਆਂ@Preet

White ਇੱਕ ਦਿਨ ਰਾਹ ਚੱਲਦਿਆਂ ਸਾਨੂੰ ਵਿਛੜੇ ਸੱਜਣਾਂ ਦਾ ਦੀਦਾਰ ਹੋਇਆ ਅਸਾਂ ਚੁੱਪ ਚਾਪ ਪੈੜਾਂ ਚ ਪੈੜ ਧਰੀ
ਫਿਰ ਅਚਾਨਕ ਉਨ੍ਹਾਂ ਚਿਹਰਾ ਘੁਮਾਇਆ ,ਤੇ ਸਾਨੂੰ ਤੱਕ  ਚਾਲ ਪਹਿਲਾਂ ਨਾਲ ਤੇਜ਼ ਹੋ ਗਈ
ਬਿਲਕੁਲ ਉਝ ਜਿਵੇਂ ਈਦ ਦਾ ਚੰਦ ਬੱਦਲਾਂ ਚ ਲੁੱਕ ਗਿਆ ਹੋਵੇ

©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਈਦ ਦਾ ਚੰਦ
#ਜਿੰਦਗੀਦੀਆਂਪਗਡੰਡੀਆਂ

ਈਦ ਦਾ ਚੰਦ #ਜਿੰਦਗੀਦੀਆਂਪਗਡੰਡੀਆਂ #ਜੀਵਨ

d5371ffb25981e2d577b6eb8e6de19bd

ਜ਼ਿੰਦਗੀ ਦੀਆਂ ਪਗ ਡੰਡੀਆਂ@Preet

White ਉੱਜੜ-ਉੱਜੜ ਵਸਿਆ ਹਾਂ
ਸਾਡੇ ਵੱਸਣ ਵਿੱਚ ਜੇ ਕਿਸੇ ਦਾ ਕਿਰਦਾਰ ਨਹੀ
ਸਾਡੇ ਉੱਜਾੜੇ ਦਾ ਕਿਸੇ ਸਿਰ ਉਲਾਂਭਾ ਨਹੀਂ
ਵਕਤ ਵਾਜੋਂ ਉੱਜਾੜੇ ਦਾ ਗਵਾਹ ਕੋਈ ਨਹੀਂ
ਵਸੇਬਾ ਤਾਂ ਰੋਮ-ਰੋਮ ਰਮਇਆ ਹੋਇਆ
ਵਸੇਬੇ ਦਾ ਕਿਰਦਾਰ ਨਿਭਾਉਣ ਵਾਲਾ ਕਿਸੇ ਜਾਣ-ਪਹਿਚਾਣ ਦਾ ਮੁਥਾਜ ਨਹੀਂ

©ਜ਼ਿੰਦਗੀ ਦੀਆਂ ਪਗ ਡੰਡੀਆਂ@Preet  #ਜਿੰਦਗੀਦੀਆਂਪਗਡੰਡੀਆਂ

#ਜਿੰਦਗੀਦੀਆਂਪਗਡੰਡੀਆਂ #ਜੀਵਨ

d5371ffb25981e2d577b6eb8e6de19bd

ਜ਼ਿੰਦਗੀ ਦੀਆਂ ਪਗ ਡੰਡੀਆਂ@Preet

White  ਕਦੇ-ਕਦੇ ਮੈਨੂੰ ਲੱਗੇ ਵੇ ਤੂੰ ਚੁਬਾਰਿਆਂ ਚ  ਬੋਲਦਾ
ਕਦੇ-ਕਦੇ ਮੈਨੂੰ ਲੱਗੇ ਤੂੰ ਮੜੀਆਂ ਚ , ਕਦੇ-ਕਦੇ ਦੀਵੇਆ 
ਕਦੇ ਕਦੇ ਮੈਨੂੰ ਲੱਗੇ ਤੂੰ ਸਾਰਿਆਂ ਚ ਬੋਲਦਾ
ਕਦੇ ਕਦੇ ਮੈਨੂੰ ਲੱਗੇ ਤੂੰ ਚੰਨ ਤਾਰਿਆਂ ਚ ਬੋਲਦਾ 
ਗੋਲ ਮੋਲ ਗਿਲਾਆਰਿਆ ਬੋਲਦਾ 
ਫਿਰਾਂ ਪਲ-ਪਲ ਟੋਲਦਾ
ਨਹੀਂ ਉਡੀਕ ਮੈਨੂੰ ਅਖ਼ੀਰੀ

©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਤੂੰ@Preet 
ਜ਼ਿੰਦਗੀਦੀਆਂਪਗਡੰਡੀਆਂ@Preet

ਤੂੰ@Preet ਜ਼ਿੰਦਗੀਦੀਆਂਪਗਡੰਡੀਆਂ@Preet #ਜੀਵਨ

d5371ffb25981e2d577b6eb8e6de19bd

ਜ਼ਿੰਦਗੀ ਦੀਆਂ ਪਗ ਡੰਡੀਆਂ@Preet

White ਫ਼ਰਦਾ ਤੇਰੇ ਪਿਆਰ ਦੀਆਂ ......

ਸ਼ੀਸ਼ੇ ਜਿਹੇ ਦਿਲਦਾਰ ਦੀਆਂ......
ਨਾ ਮੁੱਕੀਆਂ ਉਡੀਕਾਂ ਯਾਰ ਦੀਆਂ , ਸੁਪਨੇ ਵਿੱਚ ਅੱਖਾਂ ਚੇਹਰਾ ਤੇਰਾ ਨ੍ਹਿਹਾਰ ਦੀਆਂ.......
ਬੇਸ਼ੱਕ ਹੋਈ ਨਿਲਾਮੀ 
ਮੇਰੇ ਕੋਲ ਨੇ  ਵੀ ਸੰਭਾਈਆ ਪਈਆ ,ਫ਼ਰਦਾ ਤੇਰੇ ਪਿਆਰ ਦੀਆਂ ......






.

©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਫ਼ਰਦਾ ਤੇਰੇ ਪਿਆਰ ਦੀਆਂ ......@Preet
#ਜ਼ਿੰਦਗੀਦੀਆਂਪਗਡੰਡੀਆਂ

ਫ਼ਰਦਾ ਤੇਰੇ ਪਿਆਰ ਦੀਆਂ ......@Preet #ਜ਼ਿੰਦਗੀਦੀਆਂਪਗਡੰਡੀਆਂ #ਜੀਵਨ

d5371ffb25981e2d577b6eb8e6de19bd

ਜ਼ਿੰਦਗੀ ਦੀਆਂ ਪਗ ਡੰਡੀਆਂ@Preet

White ਮੁੱਖ ਸੀ ਉਦਾਸਿਆ
ਪਹਿਲਾਂ ਨਾਲੋਂ ਨਿਖਰੇ ਨਿਖਰੇ ਸੀ ਲੱਗਦੇ 
ਚੇਹਰੇ ਉੱਤੇ ਮਗਰੂਰੀਆ 
ਤੈਨੂੰ ਮਾਰ ਗਈਆ ਮਸ਼ਹੂਰੀਆਂ, ਸਾਨੂੰ ਮਜਬੂਰੀਆਂ 
ਜਦ ਰਾਂਝਾ ਚਾਰੇ ਬੂਰੀਆਂ 
ਮਿਰਜ਼ੇ ਹੱਥ ਕਿੱਥੇ ਆਉਂਦੀਆ, ਹੀਰ ਦੀਆਂ ਚੂਰੀਆਂ 
ਛੱਡ ਦੇ ਗਰੂਰੀਆ, ਮੈਦਾਨ ਏ ਇਸ਼ਕੇ ਐਦਾਂ ਨਹੀਂ ਪੈਂਦੀਆਂ ਪੂਰੀਆਂ

©ਜ਼ਿੰਦਗੀ ਦੀਆਂ ਪਗ ਡੰਡੀਆਂ@Preet #ਜ਼ਿੰਦਗੀਦੀਆਂਪਗਡੰਡੀਆਂ

#ਜ਼ਿੰਦਗੀਦੀਆਂਪਗਡੰਡੀਆਂ #ਜੀਵਨ

d5371ffb25981e2d577b6eb8e6de19bd

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਦੁਨੀਆਂ ਦਾ ਆਸ਼ਕ ........ 



ਇੱਕ ਹੈ ਦੁਨੀਆਂ ਦਾ ਆਸ਼ਕ  ਜੋ  ਬਣਾ ਕੇ ਕੁਝ ਵੀ ਭੁੱਲ ਨੀਂ ਜਾਂਦਾ
ਸਾਰੀਆਂ ਦੁਨੀਆਂ ਇੱਕ ਪਾਸੇ, ਪਰ ਉਸ ਦੇ ਕੁਝ ਵੀ ਤੁਲ ਨੀਂਂ ਜਾਂਦਾ

©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਦੁਨੀਆਂ ਦਾ ਆਸ਼ਕ....... @Preet

#ਜ਼ਿੰਦਗੀਦੀਆਂਪਗਡੰਡੀਆਂ

ਦੁਨੀਆਂ ਦਾ ਆਸ਼ਕ....... @Preet #ਜ਼ਿੰਦਗੀਦੀਆਂਪਗਡੰਡੀਆਂ #ਜੀਵਨ

d5371ffb25981e2d577b6eb8e6de19bd

ਜ਼ਿੰਦਗੀ ਦੀਆਂ ਪਗ ਡੰਡੀਆਂ@Preet

a-person-standing-on-a-beach-at-sunset ਹਵਾਵਾਂ ਦੀ ਗਾਥਾ......

 
ਹਵਾ ਜਦੋਂ ਛੂਹ ਕੇ ਤੇਰੇ ਕੋਲ ਦੀ ਲੰਘੀ , ਪੁਛੀ ਹਾਲ ਸਾਡਾ ਹਵਾਵਾਂ ਨੂੰ
ਜੋ ਬੀਤੀ ਉਹ ਵੀ , ਜੋ-ਜੋ ਹੋਣਾ ਅਜੇ ਬਾਕੀ ਏ ਉਹ ਵੀ

©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਹਵਾਵਾਂ ਦੀ ਗਾਥਾ@Preet

#ਜ਼ਿੰਦਗੀਦੀਆਂਪਗਡੰਡੀਆਂ
#ਆਕਾਲ

ਹਵਾਵਾਂ ਦੀ ਗਾਥਾ@Preet #ਜ਼ਿੰਦਗੀਦੀਆਂਪਗਡੰਡੀਆਂ #ਆਕਾਲ #ਜੀਵਨ

d5371ffb25981e2d577b6eb8e6de19bd

ਜ਼ਿੰਦਗੀ ਦੀਆਂ ਪਗ ਡੰਡੀਆਂ@Preet

White 
ਹਸ਼ਰਤ............ 

ਉਹ ਮਿੱਟੀ ਨਾਲ ਜੁੜਿਆ ਹੋਇਆ ਏ
ਹਸਰਤ ਏ ਉਸਨੂੰ ਨੂੰ ਮਿਲਣ ਦੀ
ਐ ਖ਼ੁਦਾ ਹਸਰਤ ਏਦਾਂ ਹੀ ਬਰਕਰਾਰ ਰੱਖੀ
 ਮੇਰੇ ਮਿੱਟੀ ਹੋਣ ਤੱਕ.......

©ਜ਼ਿੰਦਗੀ ਦੀਆਂ ਪਗ ਡੰਡੀਆਂ@Preet 
ਹਸ਼ਰਤ............  @Preet
#ਜ਼ਿੰਦਗੀਦੀਆਂਪਗਡੰਡੀਆਂ
#ਰੇਤੇਦੇਆਸ਼ਕ

ਹਸ਼ਰਤ............ @Preet #ਜ਼ਿੰਦਗੀਦੀਆਂਪਗਡੰਡੀਆਂ #ਰੇਤੇਦੇਆਸ਼ਕ #ਜੀਵਨ

d5371ffb25981e2d577b6eb8e6de19bd

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਰੇਤ ਦੇ ਟਿੱਬਿਆਂ ਜਿਹੇ........ 

ਅਸੀ ਰੇਤ ਦੇ ਟਿੱਬਿਆਂ ਜਿਹੇ ਹਾਣੀਆਂ
ਖੁਰ-ਖੁਰ ਆਏ ,ਨਾਲ ਪਾਣੀਆਂ 
 ਨਾ ਮਾਰ ਜ਼ਮੀਰ ਵਿਕਾਗੇ, ਜਾਣੀ ਨਾ ਤੂੰ ਵਾਂਗ ਰਾਜੇ-ਰਾਣੀਆਂ
ਪੁੱਤ ਦਸਮੇਸ਼ ਦੇ, ਮਿੱਟੀ ਦੇ ਆਸ਼ਕ , ਦੇਹਾ ਨਿਤਾਣੀਆਂ
ਜੋ ਨੇ ਦਿਲ 'ਚ ਠਾਣੀਆਂ 
ਸ਼ਿਰਜਾ ਗਏ  ਨਵੀਆਂ ਕਹਾਣੀਆਂ

©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਰੇਤ ਦੇ ਟਿੱਬਿਆਂ ਜਿਹੇ........ @Preet
#ਜ਼ਿੰਦਗੀਦੀਆਂਪਗਡੰਡੀਆਂ
#SupportToJagjitSinghDallewal
#ਰੇਤੇਦੇਆਸ਼ਕ

ਰੇਤ ਦੇ ਟਿੱਬਿਆਂ ਜਿਹੇ........ @Preet #ਜ਼ਿੰਦਗੀਦੀਆਂਪਗਡੰਡੀਆਂ #SupportToJagjitSinghDallewal #ਰੇਤੇਦੇਆਸ਼ਕ #ਜੀਵਨ

d5371ffb25981e2d577b6eb8e6de19bd

ਜ਼ਿੰਦਗੀ ਦੀਆਂ ਪਗ ਡੰਡੀਆਂ@Preet

White ਰਹੁ-ਰੀਤਾਂ............ 


ਉੱਡਦੇ ਬਾਜ਼ਾਂ ਦੀਆਂ ਜਦ ,ਪੈੜਾਂ ਨਾ ਗਈਆ  ਫੜੀਆਂ
ਉਨ੍ਹਾਂ ਧਰਤੀ ਦੀ ਹਿੱਕ ਤੇ, ਰਹੁ-ਰੀਤਾਂ ਘੜੀਆਂ 

ਜੋ ਤੇਰੇ ਤੱਕ ਦਾ ਫ਼ਾਸਲਾ ਤੈਅ ਕਰਨ ਵਿੱਚ ਰੁਕਾਵਟ ਬਣੀਆਂ

ਉਝ ਤਾਂ ਮੇਰੀਆਂ ਕਈ ਪੀੜ੍ਹੀਆਂ, ਲਿਖੀਆਂ ਪੜ੍ਹੀਆਂ
ਇੱਥੇ ਆ ਅੜੀਆ 
ਬਸ ਗਮ ਏ ਏਸੇ ਗਲ ਦਾ, ਇਹ ਏ, ਮੇਰੇ ਆਪਣਿਆਂ ਨੇ ਘੜੀਆਂ 
ਉੱਡਦੇ ਬਾਜ਼ਾਂ ਦੀਆਂ ਜਦ ,ਪੈੜਾਂ ਨਾ ਗਈਆਂ.....................

©ਜ਼ਿੰਦਗੀ ਦੀਆਂ ਪਗ ਡੰਡੀਆਂ@Preet  ਰਹੁ-ਰੀਤਾਂ............ @Preet
#ਜਿੰਦਗੀਦੀਆਂਪਗਡੰਡੀਆਂ

ਰਹੁ-ਰੀਤਾਂ............ @Preet #ਜਿੰਦਗੀਦੀਆਂਪਗਡੰਡੀਆਂ #ਜੀਵਨ

loader
Home
Explore
Events
Notification
Profile