Nojoto: Largest Storytelling Platform
gumnaamchalla8604
  • 10Stories
  • 16Followers
  • 40Love
    0Views

Gumnaam_challa

ਲਿਖਾਰੀ ਚੈਕ ਇੰਸਟਾਗ੍ਰਾਮ @gumnaam_challa 15k Followers

  • Popular
  • Latest
  • Video
d67fb1c2e0d93d41f83aef030ababdcf

Gumnaam_challa

ਸ਼ਰਾਫਤ ਭਰਿਆ ਚਿਹਰਾ ਕੈਸੇ ਚੋਜ ਕਰੇ
ਦਿਲ ਕਮਲਾ ਕਿਸੇ ਹੁਸਨ ਤੇ ਰੋਜ ਮਰੇ,
ਜੇ ਕੀਤੇ ਵੱਖਰਾ ਰਾਹ ਪਛਤਾਵੇ ਤਾਂ ਬਾਂਹ ਫੜ 
ਕੇ ਮੇਰੀ ਲੈ ਜਾਂਦਾ,
ਬੱਸ ਓਹਦੇ ਨਾਲ ਹੀ ਖੁਲ ਜਾਣਾ ਦੋ ਪਲ ਜੋ 
ਕੋਲ ਬਹਿ ਜਾਂਦਾ,
ਕੁੱਝ ਪੂਰਾ ਕਰਨ ਦੇ ਚਾਵਾਂ ਵਿੱਚ ਬੜਾ ਕੁਝ 
ਅਧੂਰਾ ਰਹਿ ਗਿਆ,
ਵਖਤ ਤਾਂ ਬੇਈਮਾਨਾਂ ਰੁਕਿਆ ਨਾ ਚੰਗਾ ਫਿਰ 
ਚਲਦਾਂ ਕਹਿ ਗਿਆ।
Instagram @gumnaam_challa Instagram - @gumnaam_challa 
Only Punjabi 😊

Instagram - @gumnaam_challa Only Punjabi 😊

d67fb1c2e0d93d41f83aef030ababdcf

Gumnaam_challa

ਕੇ ਇੱਕ ਰਹਿੰਦਾ ਸਾਡੇ ਹੱਥਾਂ ਚ ਗੁਲਾਬ
ਤੇ ਦੂਜਾ ਆਉਂਦਾ ਨਿੱਤ ਤੋਹਾਡਾ ਖੁਆਬ,
ਪਤਾ ਨਹੀਂ ਕਿਓਂ ਤੁਸੀਂ ਗੁੱਸੇ ਓ ਜਨਾਬ,
ਜੀ ਲਾਹ ਦਿਓ ਤੁਸੀਂ ਚੇਹਰੇ ਦਾ ਨਕਾਬ। ਪਹਿਲੀ ਤੱਕਣੀ

ਪਹਿਲੀ ਤੱਕਣੀ

d67fb1c2e0d93d41f83aef030ababdcf

Gumnaam_challa

ਕੀਤੀ ਮਿਹਨਤ ਨੂੰ ਬੂਰ ਜਦੋਂ ਪੈ ਗਿਆ ਫਿਰ ਝੋਲੀ ਵਿੱਚ ਤਾਰੇ ਹੋਣਗੇ,
ਹਾਲੇ ਤਕਦੀਰ ਕਰਦੀ ਏੇ ਨਖਰੇ ਜੇ ਹੋਗੀ ਮਿਹਰ ਤਾਂ ਨਜਾਰੇ ਹੋਣਗੇ।

d67fb1c2e0d93d41f83aef030ababdcf

Gumnaam_challa

ਚੁੱਪ ਜਿਹਾ ਰਹਿਣਾ ਸੁਬਹ ਐ ਹੁੰਦਾ
ਰੁਤਬਾ ਟੁੱਟੇ ਦਿਲ ਜਿਹਾ ਸਮਝਦੇ ਖਾਸੇ ਲੋਕ ਪਰ ਸਿਆਣਿਆਂ ਦੀ ਨਿਗ੍ਹਾ ਵਿਚ ਸਿਆਣਾ ਐ ਮੁੰਡਾ।

d67fb1c2e0d93d41f83aef030ababdcf

Gumnaam_challa

ਤੈਨੂੰ ਸਮਝ ਨੀ ਆਉਣੇ ਸੱਜਣਾ ਏੇ ਮਸਲੇ ਨੇ ਸੱਭ ਦਿਲ ਦੇ,
ਮੁਕਦੀ ਗੱਲ ਐਥੇ ਕੀ ਸਾਡੇ ਦਿਲ ਨੀ ਕਿਸੇ ਨਾ ਕਿਸੇ ਨਾਲ ਮਿਲਦੇ।

d67fb1c2e0d93d41f83aef030ababdcf

Gumnaam_challa

ਕੇ ਬੇਸ਼ਮਝੇ ਬਹੁਤੇ ਚੰਗੇ ਨੇ ਜੋ ਸਮਝ ਗਏ ਓਹਨਾਂ ਤੋਂ,
ਮੁਹੱਬਤ ਐਸੀ ਚੀਜ ਯਾਰਾ ਜੋ ਸਾਂਭ ਹੋਵੇ ਨਾ ਦੋਨਾਂ ਤੋਂ।

d67fb1c2e0d93d41f83aef030ababdcf

Gumnaam_challa

ਕਹਿੰਦੇ ਜਿੰਦਗੀ ਵਿੱਚ ਦੱਸ ਕੀ ਕਮਾਇਆ ਜਿੱਥੇ ਆਏ ਸੀ ਦਿਨ ਚਾਰ,
ਹੱਸਕੇ ਕਹਿਤਾ ਸਭਕੁਝ ਸੱਭ ਮਿਲਾਇਆ ਜਦ ਮਿਲਗੇ ਤੇਗਬੀਰ ਜਹੇ ਯਾਰ।

d67fb1c2e0d93d41f83aef030ababdcf

Gumnaam_challa

ਪੈਸੇ ਦੇਕੇ ਕਦੇ ਨਾ ਬੁਲਵਾਈਏ ਨਾਮ ਨੀ
ਜਾਣਦੇ ਨੇ ਸਾਰੇ ਮੁੰਡਾ ਏਨਾ ਆਮ ਨੀ।
Instagram @gumnaam_challa

d67fb1c2e0d93d41f83aef030ababdcf

Gumnaam_challa

ਹੌਂਸਲਾ ਜਿਗਰਾ ਚਾਹੀਦਾ ਦਾ ਸਾਡੇ ਗਲ ਪੈਣ ਨੂੰ।😁😁

d67fb1c2e0d93d41f83aef030ababdcf

Gumnaam_challa

ਨਾ ਰਾਜੇ ਯਾਰੀਆਂ ਚ ਕਦੇ ਫਾਇਦੇ ਚੱਕਿਦੇ
ਸ਼ਰੀਕਾਂ ਦੇ ਹਿਸੇ ਨਹੀਓਂ ਵਾਧੂ ਹੱਕ ਰੱਖੀਦੇ
ਮੰਗਿਆ ਵਿਆਹੀਆਂ ਦੇ ਨੀ ਘਰ ਪੱਟੀਦੇ
ਨਜਾਇਜ ਅਸਲੇ ਨਾ ਨਹੀਓਂ ਘਰ ਡੱਕਿਦੇ,
ਰਾਜੇ ਵੱਡਿਆਂ ਕਦੇ ਮੰਦੇ ਬੋਲ ਨੀ ਬੋਲਿਦੇ,
ਪਿਆਰ ਨਾ ਮਿਲੇ ਤਾਂ ਜਹਿਰ ਨੀ ਘੋਲੀਦੇ,
ਜਿੱਥੇ ਮਿਲੇ ਨਾ ਦਿਲ ਹੱਥ ਨੀ ਮਿਲਾਈਦੇ,
ਔਕਾਤ ਨਾਲੋ ਵੱਧ ਮਹਿੰਗੇ ਕਪੜੇ ਨੀ ਪਾਈਦੇ,
ਪਹਿਲੀ ਤੱਕਣੀ ਚ ਕਦੇ ਦਿਲ ਨੀ ਵਟਾਈਦੇ,
ਜਣੇ ਖਣੇ ਨਾਲ ਡੂੰਘੇ ਰਾਜ ਨੀ ਖੋਲੀਦੇ,
ਕਿਸੇ ਦੇ ਕਿਰਦਾਰ ਸ਼ਕਲਾ ਤੋਂ ਨੀ ਤੋਲੀਦੇ,
ਮੋਹ ਤੇ ਮਾਇਆ ਕਦੇ ਪੈਰਾਂ ਚ ਨੀ ਰੋਲਿਦੇ,
ਦੂਜੇ ਦਿਨ ਜਿਹੜੇ ਭੁੱਲ ਜਾਣ ਓ ਯਾਰ ਨੀ ਬਣਾਈਦੇ,
ਜਿੰਦਗੀ ਚ ਧੋਖੇ ਬਾਰ ਬਾਰ ਨੀ ਖਾਈਦੇ,
ਜਾਨ ਤੋਂ ਪਿਆਰੇ ਕਦੇ ਨਹੀਓਂ ਗਵਾਈਦੇ। 
Instagram account @gumnaam_challa
15k Followers #🙏🙏
loader
Home
Explore
Events
Notification
Profile