Nojoto: Largest Storytelling Platform
rupinderpalsingh8433
  • 20Stories
  • 37Followers
  • 205Love
    185Views

Rupinderpal Singh

📚life on paper📚 ✍️just feel the words✍️ 💓Iam not a lyricist but yes iam deep thinker💓 🙏Wmk🙏

  • Popular
  • Latest
  • Video
d8dd1f98603748ac5718871f19c5545f

Rupinderpal Singh

#lovebeat
d8dd1f98603748ac5718871f19c5545f

Rupinderpal Singh

#lovebeat
d8dd1f98603748ac5718871f19c5545f

Rupinderpal Singh

#LOVEGUITAR
d8dd1f98603748ac5718871f19c5545f

Rupinderpal Singh

ਆਪਣੀਆਂ ਸ਼ਾਮਾਂ ਦਾ ਹਿੱਸਾ ਫ਼ਿਰ ਕਿਸੇ ਹੋਰ ਨੂੰ ਨਾ ਦਿੱਤਾ,
ਆਹ ਇਸ਼ਕ ਤੇਰੇ ਬਿਨਾਂ ਵੀ ਤੇਰੇ ਨਾਲ ਹੀ ਕੀਤਾ ।।

ਉਂਝ ਨਫ਼ਰਤ ਤਾਂ ਬਹੁਤ ਅਸੀਂ ਤੇਰੇ ਨਾਲ ਕਰ ਬੇਠੇ, 
ਪਰ ਆਹ ਇਸ਼ਕ ਦੁਬਾਰਾ ਕਦੇ ਕਿਸੇ ਹੋਰ ਨਾਲ ਨਾ ਕੀਤਾ ।।
  
ਜੇ ਕੋਈ ਪੁੱਛੇ ਤੇਰੇ ਬਾਰੇ ਤਾ ਹੱਸ ਟਾਲ ਦਿੰਦੇ, 
ਪਰ ਤੇਰਾ ਜਿੰਦਗੀ ਚੋਂ ਚਲੇ ਜਾਣ ਦਾ ਜਿਕਰ ਅਸੀ ਅੱਜ ਤੱਕ ਕਦੇ ਕਿਸੇ ਨਾਲ ਨਾ ਕੀਤਾ ।।

ਉਂਝ ਰੱਬ ਨੂੰ ਤਾ ਸ਼ਿਕਾਇਤਾਂ ਅਸੀਂ ਰੋਜ਼ ਕਰਦੇ,
ਪਰ ਤੇਰਾ ਜ਼ਿੰਦਗੀ ਚੋਂ ਚਲੇ ਜਾਣ ਦਾ ਸ਼ਿਕਵਾ ਅਸਾਂ ਇੱਕ ਵਾਰ ਨਾ ਕੀਤਾ ।।

ਤੇਰੇ ਸ਼ਹਿਰ ਚੋਂ ਤਾ ਉਂਝ ਅਸੀਂ ਰੋਜ਼ ਲੱਗਦੇ,
ਪਰ ਤੇਰੇ ਘਰ ਵੱਲ ਮੂੰਹ ਅਸਾਂ ਇੱਕ ਵਾਰ ਨਾ ਕੀਤਾ ।।

ਜੋ ਤੂੰ ਮਜ਼ਾਕ ਸਾਡੀ ਜਿੰਦਗੀ ਨਾਲ਼ ਕਰ ਗਈ,
ਅਸੀਂ ਓਹ ਮਜ਼ਾਕ ਖਵਾਬਾ 'ਚ ਵੀ ਕਦੇ ਕਿਸੇ ਹੋਰ ਨਾਲ ਨਾ ਕੀਤਾ ।। 

                         ✍️ ਰੂਪ✍️ #Love
d8dd1f98603748ac5718871f19c5545f

Rupinderpal Singh

sikha kuj tainu samjan de tareke

sikha kuj tainu samjan de tareke

d8dd1f98603748ac5718871f19c5545f

Rupinderpal Singh

kissa heer sunane ha

kissa heer sunane ha

d8dd1f98603748ac5718871f19c5545f

Rupinderpal Singh

💔💔✍️✍️✍️💔💔💔

💔💔✍️✍️✍️💔💔💔 #Shayari

d8dd1f98603748ac5718871f19c5545f

Rupinderpal Singh

Ehna tasveera ch raaj bhoat ne, ki dasyea ehh sajan vi chalak bhoat ne.,

Akha ch akha Pa swaal kr jande, ki 
dasyea ehh sajan vi chalbazz bhoat ne.,

Ke ohh aj mera ae te kal kise hor da jo jana, sunyia ethe yaar badlan da rawaj bhoat ae.,

Ke kinu ja ke ehh dil dyea, sunyia ae ethe log dhokhebaj he bhoat ne..

d8dd1f98603748ac5718871f19c5545f

Rupinderpal Singh

kudharat da ishq

kudharat da ishq

d8dd1f98603748ac5718871f19c5545f

Rupinderpal Singh

 ✍️kuch galla✍️

✍️kuch galla✍️ #poem

loader
Home
Explore
Events
Notification
Profile