Nojoto: Largest Storytelling Platform
preet6831284313775
  • 27Stories
  • 51Followers
  • 457Love
    12.7LacViews

PREET ਨਵੇਂ ਵਾਲਾ

kya likhu m apne ware me...bss abhi to shuruaat ki h....apni duyaaon me yaad rkhna hmesha .......

  • Popular
  • Latest
  • Video
d8ff4d5412029c6783cf044491dc0350

PREET ਨਵੇਂ ਵਾਲਾ

White ਕੁੱਛ ਐਸਾ ਲਿਖ ਤੇਰੀ ਕਲਮ ਨਾਲ
ਮੇਰੀ ਰੂਹ ਅੰਦਰ ਤੱਕ ਹਿਲ ਜਾਵੇ
ਜਿਹੜਾ ਵਿਛੜਿਆ ਯਾਰ ਵਰ੍ਹਿਆਂ ਤੋਂ
ਓਹ ਆਣ ਕੇ ਮੈਨੂੰ ਮਿਲ ਜਾਵੇ
ਮੇਰੇ ਲਈ ਜੰਨਤ ਓਹ ਥਾਂ ਹੋ ਜਾਣੀ
ਜਿਸ ਜਗ੍ਹਾ ਤੇ ਪੈਰ ਤੂੰ ਪਾਏਂਗਾ
ਤੈਨੂੰ ਗੌਰ ਨਾਲ ਮੈਂ ਤੱਕਣਾ "ਪ੍ਰੀਤ"
ਜਦੋਂ ਪਿੰਡ ਨਵੇਂ ਤੂੰ ਆਏਂਗਾ 
ਤੈਨੂੰ ਗੌਰ ਨਾਲ ਮੈਂ ਤੱਕਣਾ "ਪ੍ਰੀਤ"
ਜਦੋਂ ਪਿੰਡ ਨਵੇਂ ਤੂੰ ਆਏਂਗਾ।

©PREET ਨਵੇਂ ਵਾਲਾ
d8ff4d5412029c6783cf044491dc0350

PREET ਨਵੇਂ ਵਾਲਾ

ਫ਼ੁੱਲਾਂ ਵਰਗਾ ਕਿਰਦਾਰ ਰੱਖ ਯਾਰਾ
ਕੋਈ ਇੱਕ ਵਾਰ ਤੱਕ ਵੀ ਲਵੇ
ਤਾਂ
ਸੋਚਣ ਤੇ ਮਜ਼ਬੂਰ ਹੋ ਜਾਵੇ।

©PREET ਨਵੇਂ ਵਾਲਾ
d8ff4d5412029c6783cf044491dc0350

PREET ਨਵੇਂ ਵਾਲਾ

ਮੇਰੀ ਸ਼ਕਲ ਚ ਚਾਹੇ ਕੋਈ ਖ਼ਾਸ ਗੱਲਬਾਤ ਨਾਂ
ਕਰਾਂ ਕਦਰ ਮੈਂ ਸਬ ਦੀ, ਭੁੱਲਾਂ ਆਪਣੀ ਔਕਾਤ ਨਾਂ

ਮੁੰਡਾ ਔਖੇ ਵੇਲੇ ਯਾਰਾਂ ਨਾਲ਼ ਸੀਨਾ ਤਾਣ ਖੜਦਾ
ਤਾਈਂ ਦਿਨੋ ਦਿਨ ਜਾਵੇ ਸਾਡਾ ਨਾਮ ਚੜ੍ਹਦਾ

ਆ ਜਿਹੜੇ ਸੋਹਣਿਆ ਦਾ ਨੀ ਤੂੰ ਮਾਣ ਜਿਹਾ ਕਰੇ
ਸਾਲ਼ਾ ਕੱਲਾ ਕੱਲਾ ਨਵੇਂ ਵਾਲੇ ਉੱਤੇ ਸੜਦਾ

©PREET ਨਵੇਂ ਵਾਲਾ
  #alone
d8ff4d5412029c6783cf044491dc0350

PREET ਨਵੇਂ ਵਾਲਾ

ਪੈਂਦੀਆਂ ਹੋਈਆਂ ਕਣੀਆਂ ਦੇ ਇਸ ਸ਼ੋਰ ਵਿਚ
ਮੈਨੂੰ ਤੇਰਾ ਨਾਂ ਸੁਣਾਈ ਦਿੱਤਾ,

ਜੱਦ ਉਪਰ ਨੂੰ ਤੱਕਿਆ ਅਸਮਾਨ ਵੱਲ
ਬੱਦਲਾਂ ਚੇ ਤੇਰਾ ਮੂੰਹ ਦਿਖਾਈ ਦਿੱਤਾ,

ਸਮਝ ਕੇ ਆਪਣੇ ਦਿਲ ਦਾ ਵਹਿਮ
ਮੈਂ ਗੂੜ੍ਹੀ ਨੀਂਦ ਵਿਚ ਸੋ ਗਿਆ,

ਨਾਂ ਚਾਹੁੰਦੇ ਹੋਏ ਵੀ ਅੱਜ ਫੇਰ ਪ੍ਰੀਤ
ਤੇਰੇ ਖਿਆਲਾਂ ਚ ਖੋ ਗਿਆ

ਨਾਂ ਚਾਹੁੰਦੇ ਹੋਏ ਵੀ ਅੱਜ ਫੇਰ ਪ੍ਰੀਤ
ਤੇਰੇ ਖਿਆਲਾਂ ਚ ਖੋ ਗਿਆ।

©PREET ਨਵੇਂ ਵਾਲਾ
  #rain #love❤ #lobeyouforever
d8ff4d5412029c6783cf044491dc0350

PREET ਨਵੇਂ ਵਾਲਾ

#sidhumoosewala #mother_Love #motherstatus #mother❤️ #sidhumoosewalafans  #whastappstatus
d8ff4d5412029c6783cf044491dc0350

PREET ਨਵੇਂ ਵਾਲਾ

#attitude_status #Attitudeshayari #whatsappstatus #sidhumoosewala
d8ff4d5412029c6783cf044491dc0350

PREET ਨਵੇਂ ਵਾਲਾ

कमाई का अर्थ
सिर्फ पैसा कमाना ही नहीं होता
सच्चाई, ईमानदारी, भरोसा और इज्ज़त
भी कमाना होता है।

ਕਮਾਈ ਦਾ ਅਰਥ
ਸਿਰਫ਼ ਪੈਸਾ ਕਮਾਉਣਾ ਹੀ ਨਹੀਂ ਹੁੰਦਾ
ਸੱਚਾਈ, ਇਮਾਨਦਾਰੀ,ਭਰੋਸਾ ਅਤੇ ਇੱਜ਼ਤ
ਵੀ ਕਮਾਉਣਾ ਹੁੰਦਾ ਹੈ।

preet ਨਵੇਂ ਵਾਲਾ✍️ #Likho
d8ff4d5412029c6783cf044491dc0350

PREET ਨਵੇਂ ਵਾਲਾ

जिस भाषा का पहला अक्षर
 "ੳ" एक ओं कार
 यानि परमात्मा एक है,
हमें धार्मिक भेदभावों में नहीं उलझना चाहिए।
का संकेत दे रहा हो तो सोचो उस भाषा का सम्पूर्ण ज्ञान हमें कहां तक पहुंचा सकता है, इसलिए.....
ਪੰਜਾਬੀ ਬੋਲੋ।
ਪੰਜਾਬੀ ਪੜ੍ਹੋ।
ਪੰਜਾਬੀ ਲਿਖੋ।


✍️preet singh nawan #writer
d8ff4d5412029c6783cf044491dc0350

PREET ਨਵੇਂ ਵਾਲਾ

ਦਿਲ ਵਿੱਚ ਰੱਖੇ ਓਹੋ ਸਾੜਾ ਕੋਈ ਨਾ,
ਸਪੋਰਟਸ ਵਾਲੀ ਕੁੜੀਓ ਨੀ ਲੁੱਕ ਰਖਦਾ,
ਓਹਦੇ ਬਾਪੂ ਦਾ ਵੀ ਪਿੰਡ ਵਿੱਚ ਰੋਹਬ ਪੂਰਾ ਹੈ,
ਉਤੋਂ ਮੁੰਡਾ ਵੀ ਮੰਢੀਰ ਉੱਤੇ ਠੁੱਕ ਰੱਖਦਾ,

ਨਸ਼ਾ ਇੱਕ ਵੀ ਨਾ ਰੱਖੇ ਉਹ ਜੁਬਾਨ ਉੱਤੇ ਨੀ
ਬੱਸ ਹੱਥ ਚ ਪੰਜਾਬੀ ਵਾਲੀ ਬੁੱਕ ਰਖਦਾ 
 ਬੱਸ ਹੱਥ ਚ ਪੰਜਾਬੀ ਵਾਲੀ ਬੁੱਕ ਰਖਦਾ ।


(PREET ਨਵੇਂ ਵਾਲਾ) #Books
d8ff4d5412029c6783cf044491dc0350

PREET ਨਵੇਂ ਵਾਲਾ

#motherlove #mother❤️ #hindi_poetry
loader
Home
Explore
Events
Notification
Profile