Nojoto: Largest Storytelling Platform
nojotouser7481197927
  • 7Stories
  • 23Followers
  • 39Love
    0Views

ਸ਼ੈਲੀ ਝਾੜੋਂ

  • Popular
  • Latest
  • Video
d92425dea876a6e71b19c1faa9e080a6

ਸ਼ੈਲੀ ਝਾੜੋਂ

ਆ ਗਿਆ ਬੱਦਲ ਸਾਉਣ ਦਾ,, 
ਨਾ ਪਤਾ ਐ ਤੇਰੇ ਆਉਣ ਦਾ।।
ਲੰਘ ਗਏ ਨੇ ਤੂਫਾਨ ਬੜੇ,, 
ਲੰਘ ਗਈਆ ਹਨੇਰੀਆ।।
ਨਾ ਉਮੀਦ ਤੇਰੇ ਆਉਣ ਦੀ,, 
ਲੱਗਣ ਗੀਆ ਕਿੰਨੀਆ ਦੇਰੀਆ। ।
ਜਿਵੇਂ ਪਾਣੀ ਵੱਗਦਾ ਨਹਿਰਾਂ ਦਾ,, 
ਉਂਝ ਵਗਦੀਆ ਅੱਖੀਆਂ ਨੇ।।
ਉਡੀਕ ਤੇਰੇ ਆਉਣ ਦੀ ਸੱਜਣਾਂ,, 
ਲਾਅ ਆਸਾਂ ਰੱਖੀਆਂ ਨੇ। ।


✍ ਸ਼ੈਲੀ ਝਾੜੋਂ।।
d92425dea876a6e71b19c1faa9e080a6

ਸ਼ੈਲੀ ਝਾੜੋਂ

।।ਮਾਂ ਦਾ ਪਿਆਰ।।

ਬੜੀਆ ਦੇਖੀਆਂ ਮੈ ਮੁਹੱਬਤਾਂ ਐਥੇ,, 
ਮਿਲੀ ਨਾ ਮੁਹੱਬਤਾਂ ਮੇਰੀ ਮਾਂ ਵਰਗੀ।।

ਦੇਖੇ ਆ ਮੈ ਬੜੇ ਬੋਹੜ ਛਾਂ ਦਿੰਦੇ,, 
ਦਿੱਤੀ ਨਾ ਛਾਂ ਕਿਸੇ ਨੇ ਮੇਰੀ ਮਾਂ ਵਰਗੀ।।

ਬੜੇ ਲੋਕਾਂ ਨੇ ਚੁੱਕ ਕੇ ਖਿੜਾਇਆ ਮੈਂਨੂੰ,, 
ਮਿਲੀ ਨਾ ਗੋਦ ਮੇਰੀ ਮਾਂ ਵਰਗੀ।।

ਬੜੇ ਚਿਹਰੇ ਦੇਖੇ ਮੈ ਇਸ ਦੁਨੀਆਂ ਤੇ ਮਾਂ,, 
ਤੇਰੇ ਜਹੇ ਚਿਹਰੇ ਮੈਂਨੂੰ ਕਦੇ ਨਹਿਓ ਦਿਖਦੇ।।

ਕਲਮ ਰੁਕ ਗਈ, ਸਿਆਹੀ ਮੁੱਕ ਗਈ..
ਮਾਂ ਤੇਰੇ ਪਿਆਰ ਵਾਰੇ ਲਿਖਦੇ ਲਿਖਦੇ।।

✍✍ਸ਼ੈਲੀ ਝਾੜੋਂ
d92425dea876a6e71b19c1faa9e080a6

ਸ਼ੈਲੀ ਝਾੜੋਂ

Tunnel  ਪੈ ਗਈਆਂ ਰਾਤਾਂ ਹੁਣ, ਸ਼ਹਿਰ ਤੇਰਾ ਦੂਰ ਏ,, 
ਯਾਦ ਤੇਰੀ ਦੀ ਪੰਡ, ਮੇਰੇ ਸਿਰ ਤੇ ਜਰੂਰ ਏ,,
ਦੱਸ ਸੁੰਨਿਆਂ ਰਾਹਾਂ ਤੇ,ਕਿੰਝ ਕਰਾ ਮੈ ਢੇਰੀ,, 
ਤੇਰੀ ਯਾਦ ਆਵੇ ਬਥੇਰੀ,ਹੁਣ ਛੱਡ ਨਾ ਕੱਲਿਆ ਨੂੰ,, 
ਦਿਲ ਚੌ ਕੱਢਕੇ ਸੀ ਜਾਣਾ, ਜੇ ਛੱਡਕੇ ਹੀ ਸੀ ਜਾਣਾ,, 
ਕਿਉ ਵਟਾਇਆ ਫਿਰ ਤੂੰ,,ਮੁੰਦੀਆਂ ਤੇ ਛੱਲਿਆਂ ਨੂੰ।।

6 Love

d92425dea876a6e71b19c1faa9e080a6

ਸ਼ੈਲੀ ਝਾੜੋਂ

Tunnel ਮੈ ਪਿਆਰ ਕਰਦਾ.
ਤੂੰ ਆਕੜਾ ਕਰਦੀ ਆ
ਤਾ ਹੀ ਨਿੱਭ ਦੀ ਨਹੀਂ।।

4 Love

d92425dea876a6e71b19c1faa9e080a6

ਸ਼ੈਲੀ ਝਾੜੋਂ

ਕਈ ਥਾਵਾਂ ਏਹੋ ਜਹੀਆ ਹੁੰਦੀਆਂ ਨੇ..
ਜਿੱਥੇ ਕਈ ਯਾਦਾਂ ਜੁੜ ਜਾਂਦੀਆ ਨੇ..
ਜਿਵੇਂ! ਜਿੱਥੇ ਕੱਲੇ ਨੂੰ ਛੱਡ ਕੇ ਗਈ ਸੀ।।

4 Love

d92425dea876a6e71b19c1faa9e080a6

ਸ਼ੈਲੀ ਝਾੜੋਂ

ਆਸ਼ਿਕ ਹਾਂ! ਆਸ਼ਕੀ ਕਰਦਾ ਹਾਂ,, 
ਦਿਲ ਚ ਵੱਸਦੀ ਆ,, 
ਪਰ ਆਸ਼ਿਕ ਹਾਂ ਮੇਰੀ ਮਾਂ ਦਾ ..
ਮੇਰੀ ਮਾਂ ਨੂੰ ਪਿਆਰ ਕਰਦਾ ਹਾ।

6 Love


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile