Nojoto: Largest Storytelling Platform
sukhysidhu1718
  • 23Stories
  • 64Followers
  • 96Love
    176Views

Sukhy2308

  • Popular
  • Latest
  • Video
d9c3e052f6d19623b79a0ba535c3241a

Sukhy2308

ਲੋਕੀ ਕਹਿੰਦੇ ਇਸ਼ਕ 
ਇਬਾਦਤ ਖੁਦਾ ਦੀ, 
ਜੋ ਕਰਦਾ ਉਹ ਤਰ ਜਾਂਦਾ ਏ, 
ਮੈਂ ਕਹਿੰਨਾ ਇਸ਼ਕ 
ਇਹ ਕਾਤਿਲ ਆ, 
ਜੋ ਕਰਦਾ ਉਹ ਮਰ ਜਾਂਦਾ ਏ...

d9c3e052f6d19623b79a0ba535c3241a

Sukhy2308

ਮੈਂ ਉਸ ਲਈ ਰੋ ਰਿਹਾ,
ਤੇ ਉਹ, 
ਕਿਸੇ ਹੋਰ ਲਈ ਰੋ ਰਹੀ ਆ😔... #novisukhyquotes
d9c3e052f6d19623b79a0ba535c3241a

Sukhy2308

ਮੇਰੀ ਜ਼ਿੰਦਗੀ ਦੇ ਵਿੱਚ ਆਕੇ ਤੂੰ, 
ਕਈਆਂ ਨਾਲ ਵੈਰ ਪਵਾ ਗਈ ਏ, 
ਸੋਚੇ ਬਿਨਾ ਕਰਾਂ ਨਾ ਯਕੀਨ ਕਿਸੇ ਤੇ, 
ਬਸ ਇਨ੍ਹਾਂ ਮੈਨੂੰ ਤੂੰ ਸਿਖਾ ਗਈ ਏ... #novisukhyquotes
d9c3e052f6d19623b79a0ba535c3241a

Sukhy2308

ਮੇਰੀ ਜ਼ਿੰਦਗੀ ਦੇ ਵਿੱਚ ਆਕੇ ਤੂੰ, 
ਕਈਆਂ ਨਾਲ ਵੈਰ ਪਵਾ ਗਈ ਏ, 
ਸੋਚੇ ਬਿਨਾ ਕਰਾਂ ਨਾ ਯਕੀਨ ਕਿਸੇ ਤੇ, 
ਬਸ ਇਨ੍ਹਾਂ ਮੈਨੂੰ ਤੂੰ ਸਿਖਾ ਗਈ ਏ... #novisukhyquotes
d9c3e052f6d19623b79a0ba535c3241a

Sukhy2308

ਸਾਡਾ ਤੇਰੇ ਬਿਨਾ ਸਰਨਾ ਨਹੀਂ, 
ਇਹ ਸੋਚਕੇ ਹੋਈ ਦੂਰ ਕੁੜੇ, 
ਆਹ ਦੇਖ ਹੱਥ 'ਚ ਕਲਮ ਮੇਰੇ, 
ਲਿਖ ਤੋੜੂਗਾਂ ਤੇਰਾ ਗਰੂਰ #novisukhyquote
d9c3e052f6d19623b79a0ba535c3241a

Sukhy2308

ਸੋਚਿਆ ਸੀ ਕਿ ਤੂੰ 
ਸਿਰਫ ਛੱਡ ਕੇ ਜਾਵੇਂਗੀ,
ਪਰ ਤੂੰ ਤਾਂ
 ਤਬਾਹ ਹੀ ਕਰ ਗਈ... #novisukhyquotes
d9c3e052f6d19623b79a0ba535c3241a

Sukhy2308

ਖੁਸ਼ਨਸੀਬ ਨੇ ਉਹ ਲੋਕ ਜਿਨ੍ਹਾਂ ਖੁਦਾ ਪਾ ਲਿਆ, 
 ਇੱਥੇ ਉਹ ਬਦਨਸੀਬ ਵੀ ਨੇ ਜਿਨ੍ਹਾਂ ਯਾਰ ਗਵਾ ਲਿਆ #novisukhyquotes
d9c3e052f6d19623b79a0ba535c3241a

Sukhy2308

ਦੁਨੀਆਂ ਤੇ 
ਲੋਕ ਬੜੇ ਨੇ, 
ਪਰ ਤੇਰੇ ਜਿਆ
 ਨਾ ਦੇਖਿਆ ਕੋਈ.. #novisukhyquouts
d9c3e052f6d19623b79a0ba535c3241a

Sukhy2308

ਕਦੇ ਕਿਸੇ ਨੂੰ ਇਨ੍ਹਾਂ ਵੀ ਉੱਤੇ ਨਾ ਲਿਜਾਓ ਕਿ ਪੈਰ ਧਰਤੀ ਤੇ ਲੱਗਣ ਤੋਂ ਡਰਨ, 
ਤੇ ਕਦੇ ਕਿਸੇ ਨੂੰ ਇਨ੍ਹਾਂ ਵੀ ਨਾ ਦਬਾਓ ਕਿ ਮਰਨ ਤੋਂ ਬਾਅਦ ਵੀ ਉਸਦੀ ਰੂਹ ਆਜਾਦੀ ਨਾ ਮਾਣ ਸਕੇ... #novisukhyquotes
d9c3e052f6d19623b79a0ba535c3241a

Sukhy2308

ਪਿਆਰ ਕੀਤਾ ਨਹੀਂ
 ਜਾਂਦਾ ਕਮਲਿਆਂ, 
ਇਹ ਤਾਂ ਉਹ ਸੈਅ ਆ , 
ਜੋ ਦਿਲ ਦੇ ਇੱਕ ਕੋਨੇ ਚ ਬੈਠੀ
 ਕਿਸੇ ਦਾ ਇੰਤਜ਼ਾਰ ਕਰਦੀ ਏ... #novisukhyquotes
loader
Home
Explore
Events
Notification
Profile