Nojoto: Largest Storytelling Platform
abhiklayian6167
  • 60Stories
  • 5Followers
  • 636Love
    4.9KViews

Tera Mehram

  • Popular
  • Latest
  • Video
de14795ba557bb0d09c41cbf284f7515

Tera Mehram

ਜੇ ਬੇਵਫ਼ਾ ਧਾਗਿਆ ਤੈਨੂੰ ਆਪਣੇ ਵਿੱਚ ਸਮਾਉਣ'ਚ
ਜਰਾਂ ਇੱਕ ਮਿੰਟ ਸੋਚ ਲੈਂਦੀ
ਤਾਂ ਹੋ ਸਕਦਾ ਸੀ ਮੈਂ ਅੱਜ ਖੁੱਦ ਨੂੰ,
ਇੰਝ ਤਿਲ-ਤਿਲ ਪਿੰਘਲਣੇ ਤੋਂ ਰੋਕ ਲੈਂਦੀ🥀🕯️।

©Tera Mehram
  #surya ਬੇਵਫ਼ਾਈ #loV€fOR€v€R❤️ #sad_emotional_shayries #punjabi_shayri

#surya ਬੇਵਫ਼ਾਈ loV€fOR€v€R❤️ #sad_emotional_shayries #punjabi_shayri

de14795ba557bb0d09c41cbf284f7515

Tera Mehram

ਦੇਖ ਕੇ ਤਸਵੀਰ ਹੀਰ ਮੇਰੀ ਦੀ
ਅੱਖਾਂ ਨੂੰ ਖੁਮਾਰੀ ਜੀ ਆਈ ਐ
ਕਿੰਨਾ ਚਿਰ ਹੋ ਗਿਆ ਡਾਇਰੀ ਖ਼ਾਲੀ ਸੀ ਮੇਰੀ
ਬੜੇ ਅਰਸੇ ਪਿੱਛੋਂ ਅੱਜ ਇੱਕ ਸ਼ਾਇਰੀ ਜੀ ਆਈ ਐ।

©Tera Mehram #surya ਸ਼ਾਇਰੀ 💓💓

#romantic_poetry #punjabi_shayri #love❤

#surya ਸ਼ਾਇਰੀ 💓💓 #romantic_poetry #punjabi_shayri love❤

de14795ba557bb0d09c41cbf284f7515

Tera Mehram

ਮਹਿਰਮ! ਕੀ ਕਹਾਂ,ਕੀ ਨਾਂ ਕਹਾਂ
ਬੜੇ ਮੁਦਤਾਂ ਬਾਅਦ ਆਈ ਏ
ਅੱਖੀਆਂ ਫੜ ਕੇ ਬੈ ਗਈਆਂ ਜ਼ਿੱਦ ਵਾਂਗ ਸਾਵਣ ਦੇ
ਕਿਉਂਕਿ, ਜੋ ਅੱਜ ਤੇਰੀ ਯਾਦ ਆਈ ਏ 💓⛈️।

©Tera Mehram ਜ਼ਿੱਦ 💓 #loV€fOR€v€R❤️ #romantic_poetry #Romantic #love❤ #punjabi_shayri

ਜ਼ਿੱਦ 💓 loV€fOR€v€R❤️ #romantic_poetry #Romantic love❤ #punjabi_shayri

de14795ba557bb0d09c41cbf284f7515

Tera Mehram

ਮਹਿਰਮ!ਕਿੰਝ ਸਾਬਿਤ ਕਰਾਂ ਆਪਣੀ ਮਹੁੱਬਤ ਨੂੰ
ਕਿਉਂਕਿ,ਹਰ ਕੋਈ ਤਾਰੇ ਤੋੜਨ 'ਚ ਮਾਹਿਰ ਨਹੀਂ ਹੁੰਦਾ
ਦਿਲ ਬਹੁਤ ਕੁਝ ਦੱਬੀ ਬੈਠਾ ਆਪਣੇ ਅੰਦਰ ਓਸ ਲਈ
ਪਰ ਕਮੰਬਕਤ ਤੋਂ ਮੌਕੇ ਤੇ ਜ਼ਾਹਿਰ ਨਹੀਂ ਹੁੰਦਾ 💓।

©Tera Mehram
  #titliyan #loV€fOR€v€R #, romantic #L♥️ve

#titliyan loV€fOR€v€R #, romantic L♥️ve

de14795ba557bb0d09c41cbf284f7515

Tera Mehram

ਮਿਰਗਾਂ ਵਰਗੀਆਂ ਅੱਖਾਂ ਓਸ ਦੀਆਂ
ਤੇ ਝਰਨੇ ਵਰਗੇ ਬਾਲ ਆ
ਕੀ ਕਹਾਂ ਮੈ ਤਾਰੀਫ਼ 'ਚ ਓਸਦੀ
ਓਹ ਕ੍ਰਿਸ਼ਮਾ ਕੁਦਰਤ ਦਾ ਬਆਕਮਆਲ ਆ💓🥀।

©Tera Mehram
  #SunSet No caption
💓🥀
#loV€fOR€v€R❤️ #punjabi_shayri #pubjabisong

#SunSet No caption 💓🥀 loV€fOR€v€R❤️ #punjabi_shayri #pubjabisong

de14795ba557bb0d09c41cbf284f7515

Tera Mehram

ਮਿੱਤਰੋ! ਕਦੇ ਵੀ ਕਿਸੇ ਚੀਜ਼ ਦਾ ਇੰਨਾ ਮਾਣ
ਨਾ ਕਰਿਆ ਕਰੋ, ਕਿਓਂਕਿ ਕਈ  ਵਾਰ ਮਾਣ- ਮਾਣ ਵਿੱਚ ਹੀ ਮਾਣ ਟੁੱਟ ਜਾਂਦੈ ‌।

©Tera Mehram
  #GarajteBaadal no caption ✅
#loV€fOR€v€R #punjabi_shayri #punjabialfaaz

#GarajteBaadal no caption ✅ loV€fOR€v€R #punjabi_shayri #punjabialfaaz

de14795ba557bb0d09c41cbf284f7515

Tera Mehram

ਮਹਿਰਮ! ਓਹੀ ਮੇਰੀ  ਸ਼ਾਇਰੀ ਹੈ
ਤੇ ਓਹੀ ਮੇਰਾ ਹਾਸਾ ਐ
ਹਿੰਮਤ ਨਹੀਂ ਪੈਂਦੀ ਓਸ ਨੂੰ ਫੋਨ ਕਰਨ ਦੀ
ਉਂਝ ਕਮਲੀ ਦਾ ਸੋਚ ਮੇਰੀ ਵਿੱਚ ਵਾਸਾ ਐ💓🥀।

©Tera Mehram
  ਹਿੰਮਤ ਨਹੀਂ ਪੈਂਦੀ 🥀🥀#romantic
#loV€fOR€v€R❤️ #romantic_poetry #punjabi_shayri

ਹਿੰਮਤ ਨਹੀਂ ਪੈਂਦੀ 🥀🥀romantic loV€fOR€v€R❤️ #romantic_poetry #punjabi_shayri

de14795ba557bb0d09c41cbf284f7515

Tera Mehram

 ਮਹਿਰਮ!ਯਾਰੀ ਸੀ ਸਾਡੀ ਹੀਰੇ ਵਰਗੀ
ਫੁੱਟਣੀ ਤਾਂ ਲਾਜ਼ਮੀ ਸੀ
ਸੀ ਨਾ, ਇਤਬਾਰ ਰਤਾ ਵੀ ਇਸ 'ਚ
ਫਿਰ , ਟੁੱਟਣੀ ਤਾਂ ਲਾਜ਼ਮੀ ਸੀ।🥀

©Tera Mehram
  #KhulaAasman #sad_feeling #sad_emotional_shayries #sad_feeling #punjabialfaaz
de14795ba557bb0d09c41cbf284f7515

Tera Mehram

ਮਹਿਰਮ! ਵਾਅਦਾ ਆ ਖੁੱਦ ਦਾ ਖੁੱਦ ਨਾਲ
ਹੁਣ ਐਰੇ-ਗੈਰੇ ਦੀ Tension ਨਹੀਂ ਲੈਂਦਾ
ਇੰਨਾ ਮਜ਼ਬੂਤ ਕਰ ਲਿਆ ਖੁੱਦ ਨੂੰ
ਕੋਈ ਆਵੇ -ਜਾਵੇ, ਮੈਨੂੰ ਹੁਣ ਕੋਈ ਫ਼ਰਕ ਨਹੀਂ ਪੈਂਦਾ 🙏✅😏

©Tera Mehram
  #Pattiyan ਫ਼ਰਕ ਨਹੀਂ ਪੈਂਦਾ 😏😏
#attitude😎 #Punjabi

#Pattiyan ਫ਼ਰਕ ਨਹੀਂ ਪੈਂਦਾ 😏😏 attitude😎 #Punjabi

de14795ba557bb0d09c41cbf284f7515

Tera Mehram

ਅਕਸਰ ਦੂਰ ਭੱਜਦੇ ਮੈਂ ਦੇਖੇ ਲੋਕ ਓਹੀ
ਜਿਨ੍ਹਾਂ ਨਾਲ ਜੁੜੇ ਦਿਲ ਦੇ ਯਰਾਨੇ ਹੁੰਦੇ ਨੇ
ਜਦੋਂ ਅੱਕ ਜਾਵੇ ਯਾਰ ਕੋਈ ਬੋਰ ਹੋ ਕੇ
ਫਿਰ busy ਹੋਣ ਦੇ ਤਾਂ ਸਿਰਫ਼ ਬਹਾਨੇ ਹੁੰਦੇ ਨੇ✅🤞।

©Tera Mehram
  #Pattiyan excuse🥀
#romantic_poetry #sad_feeling
loader
Home
Explore
Events
Notification
Profile