Nojoto: Largest Storytelling Platform
rajfakkarfilmz7768
  • 189Stories
  • 86Followers
  • 1.4KLove
    102Views

Raj Fakkar Filmz

Director | Actor | writer | Owner Brown Music Company | For inquiry _9876794002 | tiktok @rajfakkarfilmz | Email 📩 Rajfakkarfilmz@gmail.com | FB @rajfakkar4u

  • Popular
  • Latest
  • Video
e3686c8f58ce078c9f5dcd1111720563

Raj Fakkar Filmz

ਬਹੁਤ ਬਦਨਾਮ ਹੈ ਉਹ ਛੋਕਰੀ
ਨਾਮ ਹੈ ਜਿਸਦਾ ਨੌਕਰੀ
ਫੇਰ ਵੀ ਲੋਕਾਂ ਨੂੰ ਉਸਦੀ ਭਾਲ ਹੈ
ਕਿਉਂਕਿ ਪਾਪੀ ਪੇਟ ਦਾ ਸਵਾਲ ਹੈ।। 

       ✒✒ ਰਾਜ ਫ਼ੱਕਰ ਬਹੁਤ ਬਦਨਾਮ ਹੈ ਉਹ ਛੋਕਰੀ
ਨਾਮ ਹੈ ਜਿਸਦਾ ਨੌਕਰੀ
ਫੇਰ ਵੀ ਲੋਕਾਂ ਨੂੰ ਉਸਦੀ ਭਾਲ ਹੈ
ਕਿਉਂਕਿ ਪਾਪੀ ਪੇਟ ਦਾ ਸਵਾਲ ਹੈ।। 

       ✒✒ ਰਾਜ ਫ਼ੱਕਰ

ਬਹੁਤ ਬਦਨਾਮ ਹੈ ਉਹ ਛੋਕਰੀ ਨਾਮ ਹੈ ਜਿਸਦਾ ਨੌਕਰੀ ਫੇਰ ਵੀ ਲੋਕਾਂ ਨੂੰ ਉਸਦੀ ਭਾਲ ਹੈ ਕਿਉਂਕਿ ਪਾਪੀ ਪੇਟ ਦਾ ਸਵਾਲ ਹੈ।। ✒✒ ਰਾਜ ਫ਼ੱਕਰ

e3686c8f58ce078c9f5dcd1111720563

Raj Fakkar Filmz

ਕੁਝ ਲੋਕ ਘਰ ਬਣਾਉਂਣ ਵਿੱਚ ਜਿੰਦਗੀ ਲਗਾਉਂਦੇ ਨੇ
ਤੇ ਕੁਝ ਆਪਣਾ ਸਾਮਰਾਜ ਬਣਾਉਂਣ ਵਿੱਚ।। 
ਘਰ ਬਣਦਾ ਦਿਖਦਾ ਰਹਿੰਦਾ
ਪਰ ਸਾਮਰਾਜ ਬਹੁਤ ਸਾਲਾਂ ਬਾਅਦ ਅਚਾਨਕ
 ਉਹਨਾਂ ਘਰਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲੈਂਦਾ।। 

      ✒ ✒ ਰਾਜ ਫ਼ੱਕਰ ਕੁਝ ਲੋਕ ਘਰ ਬਣਾਉਂਣ ਵਿੱਚ ਜਿੰਦਗੀ ਲਗਾਉਂਦੇ ਨੇ
ਤੇ ਕੁਝ ਆਪਣਾ ਸਾਮਰਾਜ ਬਣਾਉਂਣ ਵਿੱਚ।। 
ਘਰ ਬਣਦਾ ਦਿਖਦਾ ਰਹਿੰਦਾ
ਪਰ ਸਾਮਰਾਜ ਬਹੁਤ ਸਾਲਾਂ ਬਾਅਦ ਅਚਾਨਕ
 ਉਹਨਾਂ ਘਰਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲੈਂਦਾ।। 

      ✒ ✒ ਰਾਜ ਫ਼ੱਕਰ

ਕੁਝ ਲੋਕ ਘਰ ਬਣਾਉਂਣ ਵਿੱਚ ਜਿੰਦਗੀ ਲਗਾਉਂਦੇ ਨੇ ਤੇ ਕੁਝ ਆਪਣਾ ਸਾਮਰਾਜ ਬਣਾਉਂਣ ਵਿੱਚ।। ਘਰ ਬਣਦਾ ਦਿਖਦਾ ਰਹਿੰਦਾ ਪਰ ਸਾਮਰਾਜ ਬਹੁਤ ਸਾਲਾਂ ਬਾਅਦ ਅਚਾਨਕ ਉਹਨਾਂ ਘਰਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲੈਂਦਾ।। ✒ ✒ ਰਾਜ ਫ਼ੱਕਰ #ਜੀਵਨ

e3686c8f58ce078c9f5dcd1111720563

Raj Fakkar Filmz

ਕੁਝ ਲੋਕ ਘਰ ਬਣਾਉਂਣ ਵਿੱਚ ਜਿੰਦਗੀ ਲਗਾਉਂਦੇ ਨੇ
ਤੇ ਕੁਝ ਆਪਣਾ ਸਾਮਰਾਜ ਬਣਾਉਂਣ ਵਿੱਚ।। 
ਘਰ ਬਣਦਾ ਦਿਖਦਾ ਰਹਿੰਦਾ
ਪਰ ਸਾਮਰਾਜ ਬਹੁਤ ਸਾਲਾਂ ਬਾਅਦ ਅਚਾਨਕ
 ਉਹਨਾਂ ਘਰਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲੈਂਦਾ।। 

      ✒ ✒ ਰਾਜ ਫ਼ੱਕਰ ਕੁਝ ਲੋਕ ਘਰ ਬਣਾਉਂਣ ਵਿੱਚ ਜਿੰਦਗੀ ਲਗਾਉਂਦੇ ਨੇ
ਤੇ ਕੁਝ ਆਪਣਾ ਸਾਮਰਾਜ ਬਣਾਉਂਣ ਵਿੱਚ।। 
ਘਰ ਬਣਦਾ ਦਿਖਦਾ ਰਹਿੰਦਾ
ਪਰ ਸਾਮਰਾਜ ਬਹੁਤ ਸਾਲਾਂ ਬਾਅਦ ਅਚਾਨਕ
 ਉਹਨਾਂ ਘਰਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲੈਂਦਾ।। 

      ✒ ✒ ਰਾਜ ਫ਼ੱਕਰ

ਕੁਝ ਲੋਕ ਘਰ ਬਣਾਉਂਣ ਵਿੱਚ ਜਿੰਦਗੀ ਲਗਾਉਂਦੇ ਨੇ ਤੇ ਕੁਝ ਆਪਣਾ ਸਾਮਰਾਜ ਬਣਾਉਂਣ ਵਿੱਚ।। ਘਰ ਬਣਦਾ ਦਿਖਦਾ ਰਹਿੰਦਾ ਪਰ ਸਾਮਰਾਜ ਬਹੁਤ ਸਾਲਾਂ ਬਾਅਦ ਅਚਾਨਕ ਉਹਨਾਂ ਘਰਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲੈਂਦਾ।। ✒ ✒ ਰਾਜ ਫ਼ੱਕਰ

e3686c8f58ce078c9f5dcd1111720563

Raj Fakkar Filmz

ਪੈਸੇ ਵਾਲਾ ਹੋਣਾ
 ਤੁਹਾਡੇ ਸਿਆਣੇ ਹੋਣ ਦੀ 
ਪਹਿਲੀ ਜਰੂਰਤ ਆ

 ✒✒ ਰਾਜ ਫ਼ੱਕਰ ਪੈਸੇ ਵਾਲਾ ਹੋਣਾ
 ਤੁਹਾਡੇ ਸਿਆਣੇ ਹੋਣ ਦੀ 
ਪਹਿਲੀ ਜਰੂਰਤ ਆ

 ✒✒ ਰਾਜ ਫ਼ੱਕਰ

ਪੈਸੇ ਵਾਲਾ ਹੋਣਾ ਤੁਹਾਡੇ ਸਿਆਣੇ ਹੋਣ ਦੀ ਪਹਿਲੀ ਜਰੂਰਤ ਆ ✒✒ ਰਾਜ ਫ਼ੱਕਰ

e3686c8f58ce078c9f5dcd1111720563

Raj Fakkar Filmz

ਅੱਜਕੱਲ੍ਹ ਚੰਗੇ ਬੰਦੇ ਨੂੰ
ਪਾਗਲ ਸਮਝਿਆ ਜਾਂਦਾ।। 

    ✒✒ ਰਾਜ ਫ਼ੱਕਰ ਅੱਜਕੱਲ੍ਹ ਚੰਗੇ ਬੰਦੇ ਨੂੰ
ਪਾਗਲ ਸਮਝਿਆ ਜਾਂਦਾ।। 

    ✒✒ ਰਾਜ ਫ਼ੱਕਰ

ਅੱਜਕੱਲ੍ਹ ਚੰਗੇ ਬੰਦੇ ਨੂੰ ਪਾਗਲ ਸਮਝਿਆ ਜਾਂਦਾ।। ✒✒ ਰਾਜ ਫ਼ੱਕਰ #ਜੀਵਨ

e3686c8f58ce078c9f5dcd1111720563

Raj Fakkar Filmz

ਉਹ ਕਮਰੇ ਵਿੱਚ ਹੀ ਬੈਠੀ ਰਹੀ
ਤੇ ਮੈਂ ਬਰਸਾਤ ਦਾ ਪਾਣੀ 
ਉਸਦੀ ਛੱਤ ਚੋ ਹੋ ਗਲ਼ੀ ਵਿੱਚ ਵਹਿ ਗਿਆ।। 

     ✒✒ ਰਾਜ ਫ਼ੱਕਰ ਉਹ ਕਮਰੇ ਵਿੱਚ ਹੀ ਬੈਠੀ ਰਹੀ
ਤੇ ਮੈਂ ਬਰਸਾਤ ਦਾ ਪਾਣੀ 
ਉਸਦੀ ਛੱਤ ਚੋ ਹੋ ਗਲ਼ੀ ਵਿੱਚ ਵਹਿ ਗਿਆ।। 

     ✒✒ ਰਾਜ ਫ਼ੱਕਰ

ਉਹ ਕਮਰੇ ਵਿੱਚ ਹੀ ਬੈਠੀ ਰਹੀ ਤੇ ਮੈਂ ਬਰਸਾਤ ਦਾ ਪਾਣੀ ਉਸਦੀ ਛੱਤ ਚੋ ਹੋ ਗਲ਼ੀ ਵਿੱਚ ਵਹਿ ਗਿਆ।। ✒✒ ਰਾਜ ਫ਼ੱਕਰ

e3686c8f58ce078c9f5dcd1111720563

Raj Fakkar Filmz

ਸੋਚਦਾ ਹਾਂ ਤੈਨੂੰ ਅੱਜ ਆ ਦੱਸਾਂਗਾ ਉਹ ਦੱਸਾਂਗਾ
ਫਿਰ ਸੋਚਦਾ 
ਮੇਰੇ ਨਾਲ ਗੱਲ ਕਰਨ ਦੀ ਤੂੰ ਹੁਣ ਤਾਂ
ਸੋਚਦੀ ਵੀ ਨਹੀਂ ਹੋਣੀ।। 

    ✒ ਰਾਜ ਫ਼ੱਕਰ ਸੋਚਦਾ ਹਾਂ ਤੈਨੂੰ ਅੱਜ ਆ ਦੱਸਾਂਗਾ ਉਹ ਦੱਸਾਂਗਾ
ਫਿਰ ਸੋਚਦਾ 
ਮੇਰੇ ਨਾਲ ਗੱਲ ਕਰਨ ਦੀ ਤੂੰ ਹੁਣ ਤਾਂ
ਸੋਚਦੀ ਵੀ ਨਹੀਂ ਹੋਣੀ।। 

    ✒ ਰਾਜ ਫ਼ੱਕਰ

ਸੋਚਦਾ ਹਾਂ ਤੈਨੂੰ ਅੱਜ ਆ ਦੱਸਾਂਗਾ ਉਹ ਦੱਸਾਂਗਾ ਫਿਰ ਸੋਚਦਾ ਮੇਰੇ ਨਾਲ ਗੱਲ ਕਰਨ ਦੀ ਤੂੰ ਹੁਣ ਤਾਂ ਸੋਚਦੀ ਵੀ ਨਹੀਂ ਹੋਣੀ।। ✒ ਰਾਜ ਫ਼ੱਕਰ

e3686c8f58ce078c9f5dcd1111720563

Raj Fakkar Filmz

ਦੁਨੀਆਂ ਜਿੱਤਣ ਚੱਲੇ ਸੀ
ਖੁਦ ਕੋਲੋ ਹਾਰ ਗਏ।। 

   ✒ ਰਾਜ ਫ਼ੱਕਰ ਦੁਨੀਆਂ ਜਿੱਤਣ ਚੱਲੇ ਸੀ
ਖੁਦ ਕੋਲੋ ਹਾਰ ਗਏ।। 

   ✒ ਰਾਜ ਫ਼ੱਕਰ

ਦੁਨੀਆਂ ਜਿੱਤਣ ਚੱਲੇ ਸੀ ਖੁਦ ਕੋਲੋ ਹਾਰ ਗਏ।। ✒ ਰਾਜ ਫ਼ੱਕਰ

e3686c8f58ce078c9f5dcd1111720563

Raj Fakkar Filmz

ਸਵੇਰ ਹੋਣ ਵਿੱਚ ਵੀ ਕਈ ਸਾਲ ਲੱਗ ਜਾਂਦੇ
ਬੇਫ਼ਿਕਰੇ ਹੋ ਕੇ ਸੌਣ ਵਲਿਆ ਨੂੰ ਕੀ ਪਤਾ।। 

    ✒✒ ਰਾਜ ਫ਼ੱਕਰ ਸਵੇਰ ਹੋਣ ਵਿੱਚ ਵੀ ਕਈ ਸਾਲ ਲੱਗ ਜਾਂਦੇ
ਬੇਫ਼ਿਕਰੇ ਹੋ ਕੇ ਸੌਣ ਵਲਿਆ ਨੂੰ ਕੀ ਪਤਾ।। 

    ✒✒ ਰਾਜ ਫ਼ੱਕਰ

ਸਵੇਰ ਹੋਣ ਵਿੱਚ ਵੀ ਕਈ ਸਾਲ ਲੱਗ ਜਾਂਦੇ ਬੇਫ਼ਿਕਰੇ ਹੋ ਕੇ ਸੌਣ ਵਲਿਆ ਨੂੰ ਕੀ ਪਤਾ।। ✒✒ ਰਾਜ ਫ਼ੱਕਰ

e3686c8f58ce078c9f5dcd1111720563

Raj Fakkar Filmz

ਅਸੀਂ ਹੱਸ ਪਏ ਆਪਣੀ ਹਾਰ ਤੇ
ਉਹਨਾਂ ਦੀ ਜਿੱਤ ਦਾ ਸਵਾਦ ਗਿਆ ਚਲਾ।। 

      ✒✒ ਰਾਜ ਫ਼ੱਕਰ ਅਸੀਂ ਹੱਸ ਪਏ ਆਪਣੀ ਹਾਰ ਤੇ
ਉਹਨਾਂ ਦੀ ਜਿੱਤ ਦਾ ਸਵਾਦ ਗਿਆ ਚਲਾ।। 

      ✒✒ ਰਾਜ ਫ਼ੱਕਰ

ਅਸੀਂ ਹੱਸ ਪਏ ਆਪਣੀ ਹਾਰ ਤੇ ਉਹਨਾਂ ਦੀ ਜਿੱਤ ਦਾ ਸਵਾਦ ਗਿਆ ਚਲਾ।। ✒✒ ਰਾਜ ਫ਼ੱਕਰ

loader
Home
Explore
Events
Notification
Profile