Nojoto: Largest Storytelling Platform
simranbajwa4564
  • 11Stories
  • 5Followers
  • 41Love
    30Views

ਸਿਮਰਨ

insta.... @likhaari0001

  • Popular
  • Latest
  • Video
e37400a26aaae1dfa14b196e453b0309

ਸਿਮਰਨ

Tume milne ki kahi khawaeshh hi na reh jaae..💔💔

©ਸਿਮਰਨ #ishq #pyaar #Dil
e37400a26aaae1dfa14b196e453b0309

ਸਿਮਰਨ

ਲੋਕ ਮਾੜੇ ਨੂੰ ਰੋਟੀ ਖਾਂਦੇ ਦੇਖ ਕੇ ਜਰਦੇ ਨੀ...ਸੋਚਦੇ ਆ ਪਤਾ ਨੀ ਕਿਉਂ  ਭੁੱਖੇ ਮਰਦੇ ਨੀ।।

©ਸਿਮਰਨ #evening
e37400a26aaae1dfa14b196e453b0309

ਸਿਮਰਨ

ਮੌਸਮ ਬਦਲਦਾ ਤਾਂ ਹੈ
                              ਪਰ ਲੋਕਾਂ ਵਾਂਗੂੰ ਨੀ।।

©ਸਿਮਰਨ #Quote #Morning 

#SunSet
e37400a26aaae1dfa14b196e453b0309

ਸਿਮਰਨ

ਨੁਕਸਾਨ ਜਰ ਲਵਾਂਗੇ ਪਰ ਅਸੂਲ ਨਹੀਂ ਬਦਲਣੇ
ਮਤਲਬ ਨਾਲ ਜੁੜਨਾ ਮੇਰੀ ਫਿਤਰਤ ਚ ਨਹੀਂ

©ਸਿਮਰਨ #Whatsapp #status 

#Cassette
e37400a26aaae1dfa14b196e453b0309

ਸਿਮਰਨ

ਨੋਟਾਂ ਦੇ ਮੱਥੇ ਟੇਕ ਕੇ 
ਰੱਬ ਦੀ ਮਰਜ਼ੀ ਨੀ ਖਰੀਦ ਹੁੰਦੀ

©RooH DE BoL #Childhood
e37400a26aaae1dfa14b196e453b0309

ਸਿਮਰਨ

ਜੇਬਾਂ ਵੱਲੋਂ ਤੰਗ ਓਦਾਂ ਦਿਲੋਂ ਮਾੜੇ ਨੀਂ..

ਨੀਤਾਂ ਤੋਂ ਆ ਰੱਜੇ ਕਦੇ ਕੱਢੇ ਹਾੜੇ ਨੀ..      

✍🏻✍🏻✍🏻......

©RooH DE BoL #jazbaat #Quotes #shyari #gazal 

#fog

jazbaat Quotes shyari gazal fog

e37400a26aaae1dfa14b196e453b0309

ਸਿਮਰਨ

ਸੱਤ ਜਨਮ ਜੀਣ ਦੇ ਵਾਅਦੇ ਕਰਦੀ ਸੀ....  ਪਰ ਤੂੰ ਤਾਂ ਕਮਲੀਏ ਹੱਥਾਂ ਚੋਂ ਰੇਤੇ ਵਾਂਗੂ ਫਿਸਲ ਗਈ...✍🏻✍🏻✍🏻

©RooH DE BoL #hindi_poetry   

#apart
e37400a26aaae1dfa14b196e453b0309

ਸਿਮਰਨ

ਬੜੇ ਕਰਦੀ ਹੁੰਦੀ ਸੀ ਸਾਡੇ ਨਾਲ ਗਿਲੇ💔💔

ਜਰਾ ਦੱਸੀ ਕੇ ਸਾਡੇ ਤੋਂ ਬਾਅਦ ਵੀ  ਸਾਡੇ ਵਰਗੇ ਮਿਲੇ

✍🏻✍🏻✍🏻

©RooH DE BoL #punjabialfaaz #Quote 

#Travel
e37400a26aaae1dfa14b196e453b0309

ਸਿਮਰਨ

e37400a26aaae1dfa14b196e453b0309

ਸਿਮਰਨ

ਓਹ ਕਾਹਦਾ❤ ਪਿਆਰ
ਜਿਹੜਾ ਹੋਇਆ ਨੀਂ😓 ਇਜਹਾਰ
✍🏻✍🏻✍🏻

©Simran Bajwa #holdinghands #whtsappstatus #shyari
loader
Home
Explore
Events
Notification
Profile