Nojoto: Largest Storytelling Platform
nojotouser5814707870
  • 306Stories
  • 193Followers
  • 2.8KLove
    2.2KViews

its____preet143

  • Popular
  • Latest
  • Video
e665f534b6dfd49e9b4f670a3d0f29e1

its____preet143

ਤੇਰੇ ਤੋਂ ਦੂਰ ਹੋਣ ਦੀ ਗੱਲ..,
ਜਿਵੇ ਮੌਤ ਨੂੰ ਗਲ ਨਾਲ ਲਾਉਣਾ..!!
🥀🥺🥀

©its____preet143 #Death 🥀🥺🥀

#Death 🥀🥺🥀

e665f534b6dfd49e9b4f670a3d0f29e1

its____preet143

ਤੇਰੇ ਨਾਲ ਕੀਤੀ ਥੋੜੀ ਜਿਹੀ ਗੱਲ..,
 ਰੂਹ ਖੁਸ਼ ਕਰ ਦਿੰਦੀ ਐ ਮੇਰੀ..!!
🌺💫🌺

©its____preet143 #Couple 🌺💫🌺

#Couple 🌺💫🌺

e665f534b6dfd49e9b4f670a3d0f29e1

its____preet143

ਤੇਰੀ ਆਵਾਜ਼ ਮੇਰੀ ਜਰੂਰਤ ,ਤੇਰੀ ਮੁਹੱਬਤ ਮੇਰੀ ਆਦਤ..,

ਤੇਰੀ ਖਾਮੋਸ਼ੀ ਮੇਰੀ ਸਜ਼ਾ ,ਤੇਰੀ ਖੁਸ਼ੀ, ਮੇਰੀ ਜ਼ਿੰਦਗੀ..!!

🌺💫🌺

©its____preet143
  #SAD 🌺💫🌺

#SAD 🌺💫🌺

e665f534b6dfd49e9b4f670a3d0f29e1

its____preet143

ਮੈਂ ਵੀ ਤੇਰੇ ਬਿਨ "ਜਾਨੀ" ਮੇਰਾ ਪੂਰੀ ਨਹੀਂ..!!💔💫
🌺💫🌺

©its____preet143
  #lonely 🥀💫🥀

#lonely 🥀💫🥀

e665f534b6dfd49e9b4f670a3d0f29e1

its____preet143

ਧੋਖਾ ਤਾਂ ਨਹੀਂ ਪਰ, ਸਾਥ ਤਾ ਤੂੰ ਵੀ ਨੀ ਦਿੱਤਾ!!!❤️🥀
🌺💫🌺

©its____preet143 #Problems 🥀💫🥀

#Problems 🥀💫🥀

e665f534b6dfd49e9b4f670a3d0f29e1

its____preet143

ਬਹੁਤ ਨੇੜੇ ਬਹੁਤ ਨੇੜੇ ਆ ਕੇ ਦੱਸਿਆ, ਕੇ ਤੇਰਾ ਨਹੀਂ ਆ ਮੈਂ..🥺
🌺💫🌺

©its____preet143 #Relationship 🌺💫🌺

#Relationship 🌺💫🌺

e665f534b6dfd49e9b4f670a3d0f29e1

its____preet143

ਫਿਕਰਾਂ ਨੂੰ ਖਾਰਾ ਮੰਨ ਕੇ ਸ਼ਾਮੀ ਪੀ ਲੇਨੇ ਆ.. 🤗
ਜਦ ਮਰਜੀ ਵੇਖ ਲਈ ਆ ਕੇ, ਹੱਸਦੇ ਹੀ ਰਹਿਣੈ ਆ..😀
🌺💫💫🌺

©its____preet143 #Twowords 😁😁

#Twowords 😁😁

e665f534b6dfd49e9b4f670a3d0f29e1

its____preet143

ਚੜ੍ਹ ਗਈ ਮੈਨੂੰ ਤੇਰੇ ਇਸ਼ਕ ਦੀ ਫ਼ਕੀਰੀ.. 🤗 
ਤੇਰੀ ਗਲੀਓ ਮੈ ਮੇਰਾ ਦਿਲ ਲਗਦਾ..❣️
🌺💫🌺

©its____preet143 #Love 🌺💫🌺

Love 🌺💫🌺 #Quotes

e665f534b6dfd49e9b4f670a3d0f29e1

its____preet143

ਰੋਕਦਾ ਤਾਂ ਬਹੁਤ ਆਂ ਪਰ.., 
ਤੇਰੇ ਤੋਂ ਪਹਿਲਾਂ ਤੇਰੀ ਯਾਦ ਆ ਜਾਂਦੀ ਏਂ..!!
💫💝💫

©its____preet143
  #BhaagChalo 💫💝💫 #Trending

#BhaagChalo 💫💝💫 #Trending

e665f534b6dfd49e9b4f670a3d0f29e1

its____preet143

ਸਾਹਾਂ ਵਰਗੇ ਸੱਜਣ, ਇੱਕ ਦਿਨ ਸ਼ਾਹ ਹੀ ਕੱਢ ਕੇ ਲੈ ਗਏ..!!
💫💝💫

©its____preet143 #feelings 💫💝💫

#feelings 💫💝💫

loader
Home
Explore
Events
Notification
Profile