Nojoto: Largest Storytelling Platform
naharsaab5324
  • 40Stories
  • 122Followers
  • 213Love
    0Views

Nahar Saab

  • Popular
  • Latest
  • Video
eb9c260023ab25b4478ebd94b77d3a8b

Nahar Saab

ਤੇਰੀ ਗਲੀ ਤੇਰਾ ਪਿੰਡ ਮੈਂ

ਅੱਜ ਛੱਡ ਚੱਲਿਆ

ਜੇ ਤੂੰ ਕਰਤਾ ਅਜ਼ਾਦ ਮੈਨੂੰ






                                   ਦਿਲ ਚੋਂ

                                                              ਤੇ ਮੈਵੀ ਦਿੱਲੋ ਕੱਢ ਚੱਲਿਆ                       

                                   ✍️ਨਾਹਰ ਸਾਬ ✍ Sandeep Rajpoot 🗡️🗡️ MONIKA SINGH Supriya Arya MOOSTFA Sahani Baleshwar

Sandeep Rajpoot 🗡️🗡️ MONIKA SINGH Supriya Arya MOOSTFA Sahani Baleshwar #ਸ਼ਾਇਰੀ

eb9c260023ab25b4478ebd94b77d3a8b

Nahar Saab

ਜੇ ਸੱਜਣਾ ਫੁੱਟੀ ਤਕਦੀਰ ਨਾ ਹੁੰਦੀ

  ਤੇ ਵੱਖ ਰਾਂਝੇ ਤੋਂ ਹੀਰ ਨਾ ਹੁੰਦੀ

  ਨਾ ਸੋਹਣੀ ਡੁੱਬਦੀ ਝੀਲਾਂ ਵਿੱਚ

  ਤੇ ਨੱਚੀ ਮੀਆਂ ਮੀਰ ਨਾ ਹੁੰਦੀ

ਨਾ ਬੁੱਲੇ ਸ਼ਾਹ ਕਦੇ ਕਜਰੀ ਬਣਦਾ

  ਜੇ ਰੂਹ ਉਹਦੀ ਫ਼ਕੀਰ ਨਾ ਹੁੰਦੀ

        ✍️ਨਾਹਰ ਸਾਬ ✍

eb9c260023ab25b4478ebd94b77d3a8b

Nahar Saab

ਦੱਸ ਸਾਡੀ ਵੱਫਾ ਹੁਣ ਕਿਸ ਕੰਮ ਦੀ

ਜਦ ਸੱਜਣ ਸਾਡੇ ਬੇਵਫਾਂ ਹੋ ਗਏ

ਹੁਣ ਉਹਨਾਂ ਰਾਹਾਂ ਤੇ ਸਾਡਾ ਕੀ ਕੰਮ

ਜਦ ਵੱਖ ਸਾਥੋਂ ਉਹਦੇ ਰਾਹ ਹੋ ਗਏ

ਅਸੀਂ ਹੱਸਕੇ ਉਹਨੂੰ ਅਬਾਦ ਕੀਤਾ

ਉਹ ਕੀ ਜਾਣੇ ਅਸੀਂ ਤਬਾਹ ਹੋ ਗਏ

ਸਾਡਾ ਟੁੱਟਿਆ ਦਾ ਕੀ ਟੁੱਟਣਾ ਸੀ

ਚੱਲ ਉਹਦੇ ਪੂਰੇ ਚਾਹ ਹੋ ਗਏ

     ✍️ਨਾਹਰ ਸਾਬ ✍

eb9c260023ab25b4478ebd94b77d3a8b

Nahar Saab

ਮੈਂ ਦੀਵੇ ਦੀ ਹਾਂ ਲੋਹ ਸੱਜਣਾ

ਮੇਰੇ ਲੱਘ ਦੀਆਂ ਕੋਲ ਹਵਾਵਾਂ ਨੇ

   ਮੈਂ ਚਾਨਣ ਕਰਦਾ ਰਾਤਾਂ ਨੂੰ

  ਮੈਥੋਂ ਮੰਗਦੇ ਲੋਕ ਦੁਆਵਾਂ ਨੇਂ

     ✍️ਨਾਹਰ ਸਾਬ ✍

eb9c260023ab25b4478ebd94b77d3a8b

Nahar Saab

ਚੱਲ ਮੰਨਿਆ ਤੇਰੀ 

        ਮਜਬੂਰੀ ਸੀ

     ਮੈਥੋਂ ਵੱਖ ਹੋਣਾ ਵੀ 

          ਜ਼ਰੂਰੀ ਸੀ

ਚੱਲ ਖੁਸ਼ ਰੱਖੇ ਉਹ ਅੱਲਾ ਤੈਨੂੰ

  ਮੈਂ ਸਮਝ ਲੂੰ ਮਹੁੱਬਤ ਮੇਰੀ
 
          ਅਧੂਰੀ ਸੀ

     ✍️ਨਾਹਰ ਸਾਬ ✍

eb9c260023ab25b4478ebd94b77d3a8b

Nahar Saab

ਬੇ ਛੱਕ ਤੇਰਾ ਛੱਕ ਜੈਜ ਹੈ ਸੱਜਣਾ

ਪਰ ਐਨਾ ਛੱਕ ਨਾ ਕਰਿਆ ਕਰ

ਅਸੀਂ ਤੇਰੇ ਸੀ ਤੇ ਤੇਰੇ ਹੀ ਰਹਿਣਾ

   ਐਵੇਂ ਨਾ ਤੂੰ ਡਰਿਆ ਕਰ

✍️ਲਿਖਾਰੀ ਨਾਹਰ ਸਾਬ 👈

eb9c260023ab25b4478ebd94b77d3a8b

Nahar Saab

ਜੇ ਸੱਜਣਾ ਹੋਵੇ ਤੇਰੀ ਅਜ਼ਾਜ਼ਤ,,

 ਤੇ ਮੈਂ ਤੇਰੀ ਕਰਲਾਂ ਇਬਾਦਤ,,

ਵੇਸੇ ਤਾਂ ਸੱਜਣਾ ਤੈਨੂੰ ਮੈਥੋਂ ਕੋਈ,, 

 ਖੋਹ ਨੀ ਸਕਦਾ ਕਿਉਂਕੇ ਤੂੰ,,

 ਮੇਰੇ ਦਿਲ ਵਿੱਚ ਹੈ ਹਿਫ਼ਾਜ਼ਤ,, 

✍️ਲਿਖਾਰੀ ਨਾਹਰ ਸਾਬ 👈

eb9c260023ab25b4478ebd94b77d3a8b

Nahar Saab

ਸੱਜਣਾ ਹੁਣ ਤੂੰ ਛੇਤੀ ਛੇਤੀ ਸਾਉਜਾ,, 

ਮੈਂ ਤੇਰੇ ਸੁਪਨੇ ਚ ਆਉਣ ਲੱਗਿਆ,,

 ਚੱਲ ਉਕੇ good night ji,,

   ਹੁਣ ਮੈਵੀ ਸਾਉਣ ਲੱਗਿਆਂ,,

 ਲਿਖਾਰੀ,,

     👉ਨਾਹਰ ਸਾਬ ✍

eb9c260023ab25b4478ebd94b77d3a8b

Nahar Saab

ਮੇਰੇ ਵਿੱਚ ਨਾ ਰਹੀ..
ਹੁਣ ਮੈਂ ਸੱਜਣਾ...
ਜਦ ਤੱਕਿਆ ਅਸਾਂ..
ਨੂੰ ਤੈ ਸੱਜਣਾ....
👉ਨਾਹਰ ਸਾਬ ✍️

eb9c260023ab25b4478ebd94b77d3a8b

Nahar Saab

ਕੀ ਪਤਾ ਸੀ ਕਹਾਣੀ ਸਾਡੀ 
ਅਧੂਰੀ ਰਹਿ ਜਾਣੀ ਏ...
ਅੱਜ ਸੋਚ ਸੋਚ ਆਉਂਦਾ
ਅੱਖਾਂ ਵਿੱਚ ਪਾਣੀ ਏ...
ਜਖਮ ਅੱਜ ਵੀ ਨੇ ਸਿਲੇ
ਪਰ ਪੀੜ ਤਾਂ ਪੁਰਾਣੀ ਏ...
ਜੇਹੜੀ ਛੱਡ ਗੀ ਸੀ ਮੈਨੂੰ
ਆਉਂਦੀ ਯਾਦ ਮਰਜਾਣੀ ਏ..
 👉ਨਾਹਰ ਸਾਬ ✍️

loader
Home
Explore
Events
Notification
Profile