Nojoto: Largest Storytelling Platform
deepsidhu2081
  • 3Stories
  • 13Followers
  • 16Love
    0Views

Deep sidhu

innocent girl

  • Popular
  • Latest
  • Video
f10e10c8678bebcd84d12312b1c7306c

Deep sidhu

ਅਰਦਾਸ
#    ਤੇਰੇ ਦਰ ਤੇ ਅਾੲਿਅਾ ਹਾਂ
ਮੁਰੀਦ ਬਣ ਕੇ ,
ਸੇਵਾ ਸੰਗਤ ਦੀ ਕਰਨ ਦਾ 
ਵਲ ਬਖ਼ਸ਼ੀ!
ਮੁਸ਼ਿਕਲ ਅਾਵੇ ਜੇ ਕੌੲੀ
ਮੁਹਰੇ ਮੇਰੇ,
ਹਰ ਮੁਸ਼ਿਕਲ ਨਾਲ ਜੂਝਣ ਦਾ 
ਵਲ ਬਖ਼ਸ਼ੀ||

#  ਪੈਰ-ਪੈਰ ਤੇ ਠੌਕਰਾ ਖਾਦੀਅਾਂ ਨੇ,
ਬਾਹ ਫੜ ਅਾਪਣਾ ਸਹਾਰਾ 
ਬਖ਼ਸ਼ੀ!
ਮਾੜੇ ਕੰਮਾਂ ਤੌ ਬਚਾ ਕੇ ਰੱਖੀ,
ਚੰਗੇ ਰਸਤੇ ਤੇ ਚਲਣ ਦਾ 
ਵਲ ਬਖ਼ਸ਼ੀ!
ਮੁਸ਼ਿਕਲ ਅਾਵੇ ਜੇ ਕੌੲੀ
 ਮੁਹਰੇ ਮੇਰੇ,
ਹਰ ਮੁਸ਼ਿਕਲ ਨਾਲ ਜੂਝਣ ਦਾ
ਵਲ ਬਖ਼ਸ਼ੀ||

#  ੲੇ ਜ਼ਿੰਦਗੀ ਦਾ ਸਫਰ ਜਾਰੀ ੲੇ ,
ਨਾ ਹੀ ਸੋਚ ਬੰਦੇ ਦੀ ਕਦੇ ਰੁਕੀ !
ਏ ਜੀਵਨ ਬੜਾ ਹੀ ਅਨਮੋਲ ਰੱਬਾ ,
ਚੰਗਾ ਕਰਾ ਮੈ ਬਤੀਤ ਅੈਸਾ 
 ਢੰਗ ਬਖ਼ਸ਼ੀ.
ਮੁਸ਼ਕਿਲ ਆਵੇ ਜੇ ਕੋਈ
 ਮੁਹਰੇ ਮੇਰੇ  ,
ਹਰ ਮੁਸ਼ਕਿਲ ਨਾਲ ਜੂਝਣ ਦਾ 
ਵਲ ਬਖ਼ਸ਼ੀ||

#  ਆਉਂਦੇ ਸਮੇ ਦੇ ਨਾਲ ਇਨਸਾਨ 
ਬਦਲਦੇ ਵੇਖੇ ,
ਜਿਵੇ ਹੁੰਦਾ ਏ ਬਦਲਾਵ ਮੌਸਮਾਂ ਚ'
ਤੇਰੀ ਮੇਹਰ ਦੇ ਨਾਲ ਇਹ ਜਗ
 ਚਲ ਰਿਹਾ ,
ਤੇ ਚਲ ਰਹੇ ਨੇ ਸਵਾਸ ਤੇਰੇ
 ਦਾਸਰੇ ਦੇ ,
ਹਰ  ਸਾਹ  ਦੇ ਨਾਲ ਤੈਨੂੰ ਚੇਤੇ ਕਰਾ!
ਅੈਸੀ ਸੌਚ ਤੇ ਸਮੱਤ ਬੁੱਧ ਬਖ਼ਸ਼ੀ  ,
ਮੁਸ਼ਕਿਲ ਆਵੇ ਜੇ ਕੋਈ
 ਮੂਹਰੇ ਮੇਰੇ ,
ਹਰ ਮੁਸ਼ਕਿਲ ਨਾਲ ਜੂਝਣ ਦਾ 
ਵਲ ਬਖ਼ਸ਼ੀ||

ਸ.ਜਸ਼ਨ.ਪ੍ਰੀਤ ਸਿੰਘ ਖਾਲਸਾ 🙏 ARDAS

ARDAS

4 Love

f10e10c8678bebcd84d12312b1c7306c

Deep sidhu

 sikh hi sikh nu maar reha

sikh hi sikh nu maar reha #nojotophoto #ਕਵਿਤਾ

6 Love

f10e10c8678bebcd84d12312b1c7306c

Deep sidhu

#OpenPoetry ਸਿੱਖ-ਸਿੱਖ ਨਹੀ ਰਿਹਾ

*  ੲੇ ਕੈਸਾ ਕਲਯੁਗ ਅਾ ਰਿਹਾ!
ਮਨੁੱਖ ਦੀ ੲਿਨਸਾਨੀਅਤ ਮਾਰ ਮੁਕਾ ਰਿਹਾ...
ਮਾੜੇ ਕੰਮਾ 'ਚ ੳੁਲਜਿਅਾ ਫਿਰਦਾ ੲੇ,
ਅਾਪਣੀ ਜ਼ਿੰਦਗੀ ਨੂੰ ਹੈ ਗਾਲ ਰਿਹਾ ,
ਕੀ ਦੌਸ਼ ਹੈ ਦੇਣਾ ਹੌਰਾ ਨੂੰ ?
ਅੱਜ ਸਿੱਖ ਹੀ ਸਿੱਖ ਨੂੰ ਮਾਰ ਰਿਹਾ||

*  ਸਿੱਖ ਗੁਰੂ ਨੇ ਸਾਜੇ ਸੀ,
ਜੌ ੲਿੱਜਤਾ ਦੇ ਰਾਖੇ ਸੀ !
ੳ ਅੱਜ ਭਟਕੇ ਫਿਰਦੇ ਰਾਹਾ ਤੌ,
ਨਾ ਡਰਦੇ ਕੌੲੀ ਗੁਨਾਹਾ ਤੌ!
ਹਰ ਕੌੲੀ ਕਰ ਮਖੌਲ ਰਿਹਾ,
ਸਿੱਖ ਕੌਮ ਦਾ ਹਿਰਦਾ ਡੌਲ ਰਿਹਾ||

*  ਸਿੱਖ ਕੌਮ ਦੀ ੲਿੱਜ਼ਤ ਬਚਾਓੁਣ ਲੲੀ,
ਕਰ ਯਤਨ ਹਰ ਕੌੲੀ ਹਾਰ ਰਿਹਾ!
ਕੀ ਦੌਸ਼ ੲੇ ਦੇਣਾ ਹੌਰਾਂ ਨੂੰ
ਕਿ ਅੱਜ ਸਿੱਖ ਹੀ ਸਿੱਖ ਨੂੰ ਮਾਰ ਰਿਹਾ ||

ਸ. ਜਸ਼ਨਪ੍ੀਤ  ਸਿੰਘ ਖਾਲਸਾ...


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile