Nojoto: Largest Storytelling Platform
deep4950419038492
  • 45Stories
  • 1.1KFollowers
  • 2.8KLove
    5.4LacViews

deep

, ਤੂੰ ਸਬ ਦਾ ਹੋ ਕੇ ਬਹਿ ਜਾਂਦਾ .. ਤੇਰੀ ਇਸ ਅਦਾ ਨੇ ਤੈਨੂੰ ਤਾਰ ਦੇਣਾ.. ਮੈਂ ਸਿਰਫ਼ ਤੇਰੀ ਹੋਣਾ ਚਾਹੁੰਦੀ ਹਾਂ.. ਮੇਰੀ ਇਸ ਕਮਜ਼ੋਰੀ ਨੇ ਹੀ ਮੈਨੂੰ ਮਾਰ ਲੈਣਾ..ਦੀਪ

  • Popular
  • Latest
  • Video
f248f0d0d5ac166b1cecbce64b5c72ef

deep

dil diya peeda nu ta ....tu hi janda maalka....loka ne ta bs hasde hoye chehre dekhe ne ...deep

©deep #FadingAway
f248f0d0d5ac166b1cecbce64b5c72ef

deep

love u mom

©deep my draw..✍️deep

my draw..✍️deep

31 Love

f248f0d0d5ac166b1cecbce64b5c72ef

deep

love u mom

©deep ki sift kra teri maaye ni..
tu te menu likheya e...
tu hi pehla guru mera ....
tu hi meri sikheya...✍️deep

ki sift kra teri maaye ni.. tu te menu likheya e... tu hi pehla guru mera .... tu hi meri sikheya...✍️deep

31 Love

f248f0d0d5ac166b1cecbce64b5c72ef

deep

kehn nu ta bhut kuj a tenu dil ch...
kde tu ni milda ..
te kde lafaz ni milde..deep

©deep ❤️❤️❤️❤️❤️

#reading

❤️❤️❤️❤️❤️ #reading #ਸ਼ਾਇਰੀ

41 Love

f248f0d0d5ac166b1cecbce64b5c72ef

deep

ਪਿਆਰ ਪਿਆਰ ਦਾ ਰੌਲਾ ਪਾਂ ਕੇ ਮਨ ਲੋਕਾ ਦਾ ਨੀ ਪਰਚਾਇਦਾ

#MainAgarKahu

ਪਿਆਰ ਪਿਆਰ ਦਾ ਰੌਲਾ ਪਾਂ ਕੇ ਮਨ ਲੋਕਾ ਦਾ ਨੀ ਪਰਚਾਇਦਾ #MainAgarKahu

5,208 Views

f248f0d0d5ac166b1cecbce64b5c72ef

deep

ਅੌਰਤ ਬਹਾਦੁਰ ਹੁੰਦੀ ਏ..
 ਪਰ ਫ਼ਿਰ ਵੀ ਝੁੱਕ ਜਾਂਦੀ ਏ..
ਕਦੇ ਆਪਣਾ ਰਿਸ਼ਤਾ ਬਚਾਉਂਣ ਲਈ... 
ਕਦੇ ਆਪਣੀਂ ਮੁਹੋਬਤ ਬਚਾਉਂਣ ਲਈ..ਦੀਪ 🍁🍁🍁

#peace

🍁🍁🍁 #peace

43 Love

f248f0d0d5ac166b1cecbce64b5c72ef

deep

happy father's day✍️

happy father's day✍️

769 Views

f248f0d0d5ac166b1cecbce64b5c72ef

deep

ਜਦੋਂ ਰਿਸ਼ਤਿਆਂ ਨਾਲ..
 ਆਪਣਿਆ ਨਾਲ..
ਲੋਕਾਂ ਨਾਲ...
 ਲੜਦਾ ਲੜਦਾ ਬੰਦਾ ਹਰ ਜਾਂਦਾ ਏ ਨਾ...
 ਤਾਂ ਸੱਚ ਮੰਨਿਓ ਹੌਂਸਲੇ ਵਾਲਾ ਬੰਦਾ ਵੀ ਇੱਕ ਦਿਨ ਮਰ ਜਾਂਦਾ ਏ.. true

true

42 Love

f248f0d0d5ac166b1cecbce64b5c72ef

deep

ਖਾਮੋਸ਼ੀ ਉਸਨੂੰ ਨਹੀਂ ਪਤਾ ਇਹ ਬਸ ਮੈਂ ਹੀ ਜਾਣਦੀ ਅਾ..ਮੇਰੀ ਖਾਮੋਸ਼ੀ...ਮੇਰੀ ਚੁੱਪ ਮੈਂ ਹੀ ਪਹਿਚਾਣਦੀ ਅਾ.. ਓਹ ਨੇ ਕਿੰਨੀ ਵਾਰ ਪੁੱਛਿਆ ਦੱਸ ਕੀ ਲੁਕਾਈ ਬੈਠੀ ਅਾ..ਤੇਰੀ ਖਵਾਇਸ਼ ਤੇਰੇ ਸੁਪਨੇ ਕੀ ਕੀ ਸਜਾਈ ਬੈਠੀ ਆ..ਕਿਵੇਂ ਦੱਸਾਂ ਆਪਣੇ ਮਨ ਦੀ ਏਸ ਵਿੱਚ ਕਿੰਨੇ ਹੀ ਅਰਮਾਨ ਹੈ..ਸੱਚ ਤਾਂ ਕਿੱਥੇ ਹੋਣੇ...ਦੀਪ....ਖੰਡਰ ਹੋਣ ਦੇ ਵੱਧ ਆਸਾਰ ਨੇ.. ☘️🍀🍁

☘️🍀🍁

40 Love

f248f0d0d5ac166b1cecbce64b5c72ef

deep

ਕਦੇ ਆਪਣੇ ਹਾਸੇ ਤੇ ਆਉਂਦਾ ਗੁੱਸਾ.. 
ਕਦੇ ਏਵੇਂ ਹਸਣ ਨੂੰ ਜੀਅ ਕਰਦਾ..
 ਕਦੇ ਰੋਂਦਾ ਨਾ ਦਿਲ ਕਿਸੇ ਦੀ ਮੌਤ ਉੱਤੇ ..ਕਦੇ ਏਵੇਂ ਰੋਣ ਨੂੰ ਜੀਅ ਕਰਦਾ..
ਕਦੇ ਦਿਲ ਇਹ ਮੰਗਦਾ ਇਕ ਹੋਰ ਜ਼ਿੰਦਗੀ ਤੇ ਕਦੇ ਇਹ ਵੀ ਮਿਟਾਉਣ ਨੂੰ ਜੀਅ ਕਰਦਾ...ਦੀਪ ...….....

...….....

35 Love

loader
Home
Explore
Events
Notification
Profile