Nojoto: Largest Storytelling Platform
sonysidhu1421
  • 70Stories
  • 880Followers
  • 1.1KLove
    2.7LacViews

Sony Sidhu

ਸੁਰਿੰਦਰ ਸਿੰਘ ਸੋਨੀ ਮਾਨਸਾ (ਪੰਜਾਬ) 9779572949surindersingh757

  • Popular
  • Latest
  • Repost
  • Video
f7030216605ed6334de6d8523a118efa

Sony Sidhu

#meradil
f7030216605ed6334de6d8523a118efa

Sony Sidhu

 ਥੋਨੂੰ ਮੁਬਾਰਕ ਨਵਾਂ ਸਾਲ ਜੀ
ਪੁੱਛਿਆ ਨਈਂ ਭਾਵੇਂ ਤੁਸਾਂ ਹਾਲ਼ ਜੀ
ਕੀ ਹੋਇਆ ਜੇ rich ਹੋ ਗਏ
ਜਾਂਦੇ ਕਿਸੇ ਦੇ ਕੁਝ ਨਾ, ਨਾਲ ਜੀ
ਮੋਹ, ਪਿਅਾਰ ਦਾ ਰਿਸ਼ਤਾ ਵੱਡਾ
ਪਿਅਾਰ ਬਿਨਾਂ ਤਾਂ ਬੁਰਾ ਹਾਲ ਜੀ
ਛੱਡ"ਸੋਨੀ"ਕਿਉਂ ਦਿਲ ਤੇ ਲਾਉਨੈ
ਦੀਪ, ਜਦ ਹੈ ਤੇਰੇ ਨਾਲ ਜੀ
   ✍️ਸੋਨੀ ਸਿੱਧੂ

©Sony Sidhu
  ਥੋਨੂੰ ਮੁਬਾਰਕ

ਥੋਨੂੰ ਮੁਬਾਰਕ #ਸ਼ਾਇਰੀ

f7030216605ed6334de6d8523a118efa

Sony Sidhu

ਮੈਂ ਸੋਚਦਾ ਸੀ ਪਿਅਾਰ ਵਿੱਚ ਮਜ਼ਾ ਬੜਾ ਆਉਂਦਾ ਏ
ਅੱਜ ਪਤਾ ਲੱਗਾ ਪਿਅਾਰ ਬੜਾ ਹੀ ਰਵਾਉਂਦਾ ਏ
ਰੋਂਦਿਅਾਂ ਨੂੰ ਛੱਡ ਅੱਜ ਤੁਰ ਗਏ ਸੱਜਣ ਉਹ
ਕਹਿੰਦੇ ਸੀ ਜਿਹੜੇ ਤੇਰਾ ਮੋਹ ਬੜਾ ਆਉਂਦਾ ਏ
ਇੱਕ ਵਾਰੀ ਸੀਨਾ ਚੀਰ ਸੱਜਣਾ ਤੂੰ ਵੇਖ ਜਾ
"ਕੋਟ ਲੱਲੂ"ਵਾਲਾ "ਸੋਨੀ" ਕਿੰਨਾ ਤੈਨੂੰ ਚਾਹੁੰਦਾ ਏ

©Sony Sidhu
  Ankita Tantuway /A To Z amazing videos Anwesha Rath Kamalakanta Jena (KK) Dayal "दीप, Goswami.. ,  ਮੈਂ ਸੋਚਦਾ ਸੀ

Ankita Tantuway /A To Z amazing videos Anwesha Rath Kamalakanta Jena (KK) Dayal "दीप, Goswami.. , ਮੈਂ ਸੋਚਦਾ ਸੀ #ਸ਼ਾਇਰੀ

f7030216605ed6334de6d8523a118efa

Sony Sidhu

ਤੇਰੇ ਬਿਨਾਂ ਸੁੰਨੀਅਾਂ ਨੇ ਰਾਹਵਾਂ ਸੱਜਣਾ
ਤੇਰੇ ਬਿਨਾਂ ਦੱਸ ਕੀਹਨੂੰ ਚਾਹਵਾਂ ਸੱਜਣਾ
                     ✍️ ਸੋਨੀ ਸਿੱਧੂ

©Sony Sidhu
  ਤੇਰੇ ਬਿਨਾਂ

ਤੇਰੇ ਬਿਨਾਂ #ਸ਼ਾਇਰੀ

f7030216605ed6334de6d8523a118efa

Sony Sidhu

ਜੇ ਮਾਂ ਠੰਢੀ ਛਾਂ ਦੇ ਵਰਗੀ
ਬਾਪੂ ਨਿੱਘੀ ਧੁੱਪ ਵਰਗਾ
ਮੀਂਹ ਹਨੇਰੀਆਂ ਝੱਖੜ ਸਹਿੰਦਾ
ਜਾਪੇ ਮੈਂਨੂੰ ਰੁੱਖ ਵਰਗਾ
✍️ ਸੋਨੀ ਸਿੱਧੂ

©Sony Sidhu ਜੇ ਮਾਂ ਠੰਢੀ ਛਾਂ ਦੇ ਵਰਗੀ

ਜੇ ਮਾਂ ਠੰਢੀ ਛਾਂ ਦੇ ਵਰਗੀ #Shayari

f7030216605ed6334de6d8523a118efa

Sony Sidhu

ਮੈਂ ਜਿੰਨਾਂ ਵੀ ਸਿਅਾਣਾ, ਤੇ ਆਗਿਆਕਾਰ ਬਣ ਕੇ ਰਿਹਾ
ਮੈਂਨੂੰ ਓਨਾ ਹੀ ਬੇਕਦਰਾ ਕੀਤਾ ਗਿਆ

©Sony Sidhu ਮੈਂ ਜਿੰਨਾਂ ਵੀ 

#meltingdown

ਮੈਂ ਜਿੰਨਾਂ ਵੀ #meltingdown

f7030216605ed6334de6d8523a118efa

Sony Sidhu

ਪਤਾ ਸਭ ਕੁਝ ਅਾ
ਪਰ ਬੋਲਦੇ ਨਈ
ਦੁੱਖ ਬਹੁਤ ਅਾ
ਪਰ ਡੋਲਦੇ ਨਈੰ

©Sony Sidhu
f7030216605ed6334de6d8523a118efa

Sony Sidhu

ਉਹ ਮੇਰੇ ਪਿੱਛੇ ਪਿੱਛੇ ਕੋਹਾਂ ਤੀਕ ਆਉਂਦਾ ਗਿਆ
ਤੇ ਹੌਲ਼ੀ ਹੌਲ਼ੀ ਮੇਰੇ ਨਜ਼ਦੀਕ ਆਉਂਦਾ ਗਿਆ

ਮੂੰਹੋਂ ਕੁਝ ਵੀ ਨਾ ਬੋਲੇ ਤੇ ਓ ਚੁੱਪ ਚੁੱਪ ਰਹਿੰਦਾ
ਉਹ ਅੱਖਾਂ ਰਾਹੀਂ ਮੈਨੂੰ ਗੱਲਾਂ ਦਿਲ ਦੀਆਂ ਕਹਿੰਦਾ
ਉਹ ਹਰ ਘੜੀ,ਹਰ ਹੀ ਤਰੀਕ ਆਉਂਦਾ ਗਿਆ
ਤੇ ਹੌਲ਼ੀ ਹੌਲ਼ੀ ਮੇਰੇ ਨਜ਼ਦੀਕ ਆਉਂਦਾ ਗਿਆ

ਉਹਦੀ ਵੱਖਰੀ ਸੀ ਸੋਚ ਬਦਨਾਮੀ ਨਈਂ ਸੀ ਚਾਹੁੰਦਾ
ਤਾਂ ਹੀ ਕੱਲੀ ਵੇਖ ਮੈਂਨੂੰ ਕਦੇ ਰਾਹੀਂ ਨਾ ਬੁਲਾਉਂਦਾ
ਕੱਚੇ ਰਾਹਾਂ ਵਾਲ਼ੀ ਮਿੱਧ ਕੇ ਓ ਪੀਕ ਆਉਂਦਾ ਗਿਆ
ਤੇ ਹੌਲ਼ੀ ਹੌਲ਼ੀ ਮੇਰੇ ਨਜ਼ਦੀਕ ਆਉਂਦਾ ਗਿਆ

ਮੈਂ ਸੁਣਿਆ ਹੈ ਲਾਗੇ ਉਹਦਾ ਪਿੰਡ ਲੱਲੂਅਾਣਾ
ਉਹ ਦਾ ਨਾਮ"ਸੋਨੀ"ਸਿੱਧੂ ਮੁੰਡਾ ਬੜਾ ਹੀ ਸਿਅਾਣਾ
ਟੱਪ ਮੇਰੇ ਲਈ ਓ ਖਤਰੇ ਦੀ ਲੀਕ ਆਉਂਦਾ ਗਿਆ
ਤੇ ਹੌਲ਼ੀ ਹੌਲ਼ੀ ਮੇਰੇ ਨਜ਼ਦੀਕ ਆਉਂਦਾ ਗਿਆ
✍️ ਸੋਨੀ ਸਿੱਧੂ

©Sony Sidhu ਉਹ ਮੇਰੇ ਪਿੱਛੇ 

#WalkingInWoods

ਉਹ ਮੇਰੇ ਪਿੱਛੇ #WalkingInWoods #Love

f7030216605ed6334de6d8523a118efa

Sony Sidhu

ਲੋਕਾਂ ਦਾ ਕਰਦੇ ਕਰਦੇ
ਮੈਂ ਉਹ ਵਕਤ ਬਰਬਾਦ ਕਰ ਦਿੱਤਾ
ਜਿਸ ਵਕਤ ਮੈਂ ਪੈਰਾਂ ਤੇ ਖੜ੍ਹਾ ਹੋਣਾ ਸੀ
✍️ ਸੋਨੀ ਸਿੱਧੂ

©Sony Sidhu ਲੋਕਾਂ ਦਾ ਕਰਦੇ ਕਰਦੇ 

#Hopeless

ਲੋਕਾਂ ਦਾ ਕਰਦੇ ਕਰਦੇ #Hopeless

f7030216605ed6334de6d8523a118efa

Sony Sidhu

ਜੇ ਤੂੰ ਨਾ ਮੇਰਾ ਕਰਿਆ ਹੁੰਦਾ
ਅੱਜ ਨੂੰ ਤਾਂ ਮੈਂ ਹਰਿਅਾ ਹੁੰਦਾ
ਵਿੱਚ ਗਮਾਂ ਦੇ ਸੁੱਕ ਕੇ ਮੈਂ ਤਾਂ
ਪੱੱਤੇ ਵਾਗੂੰ ਝੜਿਅਾ ਹੁੰਦਾ
ਤੇਰੇ ਕਰਕੇ ਜਿਉਂਦਾ"ਸੋਨੀ"
ਨਈਂ ਤਾਂ ਅੱਜ ਨੂੰ ਮਰਿਆ ਹੁੰਦਾ
✍️ ਸੋਨੀ ਸਿੱਧੂ

©Sony Sidhu ਜੇ ਤੂੰ ਨਾ ਮੇਰਾ ਕਰਿਆ ਹੁੰਦਾ 

#wetogether

ਜੇ ਤੂੰ ਨਾ ਮੇਰਾ ਕਰਿਆ ਹੁੰਦਾ #wetogether #Love

loader
Home
Explore
Events
Notification
Profile