Nojoto: Largest Storytelling Platform
nojotouser2364418882
  • 29Stories
  • 14Followers
  • 258Love
    161Views

Saini Pooja

ਕੁੱਝ ਖਾਸ ਨਹੀ ,ਮੈਂ ਤੇ ਮੇਰਾ ਪੁੱਤ ਅਯਾਨ

  • Popular
  • Latest
  • Video
f798b00aec0a68568ec3a69373f27899

Saini Pooja

क्या आप अपने घर की छत से 
दूसरे की छत पर सूर्य को जल अर्पित कर रहे हैं 
इससे बड़ी मूर्खता वाली सोच और हो ही नहीं सकती, हम ऐसे ही जल चढ़ाने से ठीक हो जायेंगे और दूसरा बीमार हो जायेगा.......
क्या ऐसा करने से ईश्वर आपको स्वस्थ बना सकता है ????

उत्तर... नहीं नहीं नहीं

अरे काले कर्म करने से बचो… ईश्वर प्रदत्त घाव बर्दाश्त नहीं किया जा सकता।मजाक मत करो ताकि दूसरे आपको बुरी दुआ दें।

©Saini Pooja
  #SunSet
f798b00aec0a68568ec3a69373f27899

Saini Pooja

ਇਸ਼ਕ ਜੇ ਸਜ਼ਾ ਹੈਂ ਤਾਂ
ਦੁਅ‍ਾ ਕਰੋ ਯਾਰੋ,,,,,
ਮੇਰਾ ਇਸ਼ਕ 
ਮੈਨੂੰ ਹੁਣ 
ਆਪਣੀਆਂ ਯਾਦਾਂ ਦੀ 
ਗਲਵਕੜੀ ਵਿੱਚ
ਸਜਾਂਏ 
ਉਮਰਕੈਦ ਸੁਣਾਵੇ......੪

©Saini Pooja #loveforever #Trust #truelove #bestcouple #RIP
f798b00aec0a68568ec3a69373f27899

Saini Pooja

ਰੂਹਾਂ ਦੀ ਮੁਹੱਬਤ ਕਦੇ ,
ਖਾਸ ਦਿਨ ,
ਹਫ਼ਤੇ, 
ਜਾ ਮਹੀਨੇ ਦੀ,
 ਮੁਹਤਾਜ ਨਹੀ ਹੁੰਦੀ 
ਇਹ ਤਾਂ ਸਦੀਆਂ ਤੀਕ ਚੱਲਦੀ ਹੈ ...

©Saini Pooja #truelove #bestfriend #lovers #Love #restinpeace #Sad

truelove bestfriend lovers Love restinpeace Sad

f798b00aec0a68568ec3a69373f27899

Saini Pooja

ਮੁਹੱਬਤ ਬੇਹਿਸਾਬ ...
ਪਰ ਮਿਲਣਾ ਨਾਮੰਜੂਰ ਸੀ...
ਜਿਸਮ ਦੋ ਤੇ ਜਾਨ ਅਸਾਂ ਇਕ
ਕਿੰਨਾ ਕਮਾਲ ਸੀ ਉਹ...
ਨਾ ਭੁੱਲੇਗਾ ਸਦੀਆਂ ਤੀਕ ਮੈਨੂੰ 
ਕਿਉਂ ਕੇ ਸਿੰਧ ਉਹ ਤੇ ਨਾਜ਼ ਮੈਂ ਸੀ...

©Saini Pooja #Siddharth #sadShayari #restinpeace #Love #truelove

Siddharth sadShayari restinpeace Love truelove

f798b00aec0a68568ec3a69373f27899

Saini Pooja

ਚਾਹ ਵਰਗੇ ਆ ਸੱਜਣਾ....
ਕਿਸੇ ਨੂੰ ਹੱਦ ਤੋਂ ਵੱਧ ਪਸੰਦ ...
ਕੋਈ ਦੇਖ ਕੇ ਹੀ ਕਤਰਾ ਜਾਦਾਂ...

©Saini Pooja #InternationalTeaDay
f798b00aec0a68568ec3a69373f27899

Saini Pooja

ਸਾਰੀ ਚਮਕ 
ਇਸ ਪਸੀਨੇ ਦੀ ਹੈਂ ਜਨਾਬ
ਅਵੇ ਨਹੀ 
ਵੰਨਸਵੰਨੇ ਪਕਵਾਨ 
ਥਾਲਾਂ ਵਿੱਚ ਪਰੋਸੇ ਜਾਦੇ.......

©Saini Pooja

f798b00aec0a68568ec3a69373f27899

Saini Pooja

ਸਾਰੀ ਚਮਕ 
ਇਸ ਪਸੀਨੇ ਦੀ ਹੈਂ ਜਨਾਬ
ਅਵੇ ਨਹੀ 
ਵੰਨਸਵੰਨੇ ਪਕਵਾਨ 
ਥਾਲਾਂ ਵਿੱਚ ਪਰੋਸੇ ਜਾਦੇ.......

©Saini Pooja
f798b00aec0a68568ec3a69373f27899

Saini Pooja

*ਦੁਸ਼ਮਣ ਖੰਘ ਕੇ 
ਲੰਘ ਜਾਵੇ ਤਾਂ 
ਕੋਈ ਗੱਲ ਨਹੀਂ। 
ਪਰ ਜਦੋਂ ਮਿੱਤਰ ਚੁੱਪ ਕਰਕੇ ਲੰਘ ਜਾਵੇ ਤਾਂ ਬਹੁਤ ਦੁੱਖ ਹੁੰਦਾ ਹੈ।*

©Saini Pooja #Zindagi #Dhokha #friends
f798b00aec0a68568ec3a69373f27899

Saini Pooja

ਖਾਮੋਸ਼ੀਆਂ ਹਮੇਸ਼ਾ 
ਦੂਰੀਆਂ ਪੈਦਾ ਕਰਦਿਆਂ, 
ਸੋ ਗੁੱਸਾ ਆਵੇ ਤਾਂ 
ਲੜ ਲਵੋ 
ਪਰ ਖਾਮੋਸ਼ ਨਾਂ ਹੋਵੋੰ

©Saini Pooja #LookingDeep
f798b00aec0a68568ec3a69373f27899

Saini Pooja

ਉਸ ਦੀਆਂ ਗੱਲਾ ਵਿੱਚ 
 ਮਿਠਾਸ ਤੇ ਇੰਨੀ ਸਾਦਗੀ
ਕਦ ਠੱਗੇ ਗਏ
ਪਤਾ ਹੀ ਨੀ ਚੱਲੀਆਂ 😧

©Saini Pooja #Cheating #cheat #Dhokha #Punjabi
loader
Home
Explore
Events
Notification
Profile