Nojoto: Largest Storytelling Platform
amarchani5437
  • 9Stories
  • 351Followers
  • 115Love
    246Views

Amar Chani

ਗਲਤੀ ਕਰਾ ਤਾਂ ਕੋਈ ਝਿੜਕੇ ਨਾ ਮੈਨੂੰ,ਜੇ ਕੋਈ ਚੰਗੀ ਗੱਲ ਕਰਾ ਤਾਂ ਪਿਆਰ ਨਾ ਕਰੇ... ਅਮਰ_ਚਾਨੀ

  • Popular
  • Latest
  • Video
fa2897fa4319658ff47e1722361ba1c2

Amar Chani

ਦਿਨ ਆਖਰੀ ਹੈ ਕਾਲਜ ਦਾ,
ਸਬ ਨੂੰ ਸਬ ਦਾ ਹੈ ਚੇਤਾ ਆਉਣਾ।
ਕਈ ਕਲਾਸਮੇਟ ਬਣ ਕੇ ਰਹਿ ਜਾਣੇ,
ਕੁੱਝ ਯਾਰਾ ਨਾਲ ਹੀ ਯਰਾਨਾ ਨਿਭਾਉਣਾ...
ਅਮਰ_ਚਾਨੀ✍️ #ਅਮਰ_ਚਾਨੀ 
#ਅਮਰ_ਚਾਨੀ✍️ 
#Time 
ਦਿਨ ਆਖਰੀ ਹੈ ਕਾਲਜ ਦਾ,
ਸਬ ਨੂੰ ਸਬ ਦਾ ਹੈ ਚੇਤਾ ਆਉਣਾ।
ਕਈ ਕਲਾਸਮੇਟ ਬਣ ਕੇ ਰਹਿ ਜਾਣੇ,
ਕੁੱਝ ਯਾਰਾ ਨਾਲ ਹੀ ਯਰਾਨਾ ਨਿਭਾਉਣਾ...
ਅਮਰ_ਚਾਨੀ

#ਅਮਰ_ਚਾਨੀ #ਅਮਰ_ਚਾਨੀ✍️ #Time ਦਿਨ ਆਖਰੀ ਹੈ ਕਾਲਜ ਦਾ, ਸਬ ਨੂੰ ਸਬ ਦਾ ਹੈ ਚੇਤਾ ਆਉਣਾ। ਕਈ ਕਲਾਸਮੇਟ ਬਣ ਕੇ ਰਹਿ ਜਾਣੇ, ਕੁੱਝ ਯਾਰਾ ਨਾਲ ਹੀ ਯਰਾਨਾ ਨਿਭਾਉਣਾ... ਅਮਰ_ਚਾਨੀ #ਸ਼ਾਇਰੀ

19 Love

fa2897fa4319658ff47e1722361ba1c2

Amar Chani

ਵੱਖ ਵੱਖ ਥਾਵਾਂ ਤੇ ਰੰਗ 
ਨਹੀਂ ਬਦਲਣੇ
ਮੈ
ਹਰ ਥਾਂ ਇਕੋ ਜੇਹਾ ਬਣ
 ਕੇ ਰਹਿਣਾ

ਅਮਰ_ਚਾਨੀ✍️ #ਅਮਰ_ਚਾਨੀ 
#ਅਮਰ_ਚਾਨੀ✍️ 
ਵੱਖ ਵੱਖ ਥਾਵਾਂ ਤੇ ਰੰਗ 
    ਨਹੀਂ ਬਦਲਣੇ 
           ਮੈ
ਹਰ ਥਾਂ ਇਕੋ ਜੇਹਾ ਬਣ
      ਕੇ ਰਹਿਣਾ

#ਅਮਰ_ਚਾਨੀ #ਅਮਰ_ਚਾਨੀ✍️ ਵੱਖ ਵੱਖ ਥਾਵਾਂ ਤੇ ਰੰਗ ਨਹੀਂ ਬਦਲਣੇ ਮੈ ਹਰ ਥਾਂ ਇਕੋ ਜੇਹਾ ਬਣ ਕੇ ਰਹਿਣਾ #ਸ਼ਾਇਰੀ

13 Love

fa2897fa4319658ff47e1722361ba1c2

Amar Chani

ਆਖਣ ਲੱਗੇ ਰਾਂਝਾ ਚਾਨੀ
 ਰਾਂਝਾ ਨਾ ਬਣ ਪਾਇਆ,
ਭੇਦ ਲਕੋਇਆ ਆਪਣੇ ਤੋਂ
 ਸੀ ਯਾਰ ਨੇ ਪਿਆਰ ਸਿਖਾਇਆ,
ਕੀ ਉਹ ਦੱਸਦਾ ਦੁਨੀਆ ਨੂੰ
ਓਹ ਤਾਂ ਆਪ ਨਾ ਜਾਣ ਪਾਇਆ,
ਚਲਦਾ ਰਾਹ ਤੇ ਅੱਜ ਵੀ ਅੈ
 ਹਜੇ ਮੰਜਲ ਤੱਕ ਪਹੁੰਚ ਨਾ ਪਾਇਆ...
ਅਮਰ_ਚਾਨੀ #ਅਮਰ_ਚਾਨੀ

#ਅਮਰ_ਚਾਨੀ #ਸ਼ਾਇਰੀ

10 Love

fa2897fa4319658ff47e1722361ba1c2

Amar Chani

ਚਾਨੀ ਜਾਨੀ ਬਣਨਾ ਚਾਇਆ,
ਚਾਨੀ ਬੰਨ੍ਹ ਨਾ ਸਕਿਆ ਜਾਨੀ ਵੇ।
ਜਾਨੀ ਬਣਨਾ ਨਾ ਚਾਹਵੇ ਚਾਨੀ ਦਾ,
ਚਾਨੀ ਨਾ ਬਣਨਾ ਚਾਹਵੇ ਜਾਨੀ ਵੇ।
*ਅਮਰ_ਚਾਨੀ* #emptiness #ਅਮਰ_ਚਾਨੀ

#emptiness #ਅਮਰ_ਚਾਨੀ #ਸ਼ਾਇਰੀ

15 Love

fa2897fa4319658ff47e1722361ba1c2

Amar Chani

ਗਲਤੀ ਕਰਾ ਤਾਂ ਕੋਈ ਝਿੜਕੇ ਨਾ ਮੈਨੂੰ,
ਜੇ ਕੋਈ ਚੰਗੀ ਗੱਲ ਕਰਾ ਤਾਂ ਪਿਆਰ ਨਾ ਕਰੇ...
                 ਅਮਰ_ਚਾਨੀ #ਅਮਰ_ਚਾਨੀ  ਗਲਤੀ ਕਰਾ ਤਾਂ ਕੋਈ ਝਿੜਕੇ ਨਾ ਮੈਨੂੰ,
ਜੇ ਕੋਈ ਚੰਗੀ ਗੱਲ ਕਰਾ ਤਾਂ ਪਿਆਰ ਨਾ ਕਰੇ...
                  ਅਮਰ_ਚਾਨੀ

#ਅਮਰ_ਚਾਨੀ ਗਲਤੀ ਕਰਾ ਤਾਂ ਕੋਈ ਝਿੜਕੇ ਨਾ ਮੈਨੂੰ, ਜੇ ਕੋਈ ਚੰਗੀ ਗੱਲ ਕਰਾ ਤਾਂ ਪਿਆਰ ਨਾ ਕਰੇ... ਅਮਰ_ਚਾਨੀ

9 Love

fa2897fa4319658ff47e1722361ba1c2

Amar Chani

ਰੁਵਾਏ ਵੀ ਹਸਾਏ ਵੀ ਫਿਕਰਾਂ ਵਿੱਚ ਪਾਏ ਵੀ,
ਕੋਈ ਸਮਝ ਨਾ ਸਕਿਆ ਕਲੋਲ ਜ਼ਿੰਦਗੀ ਦਾ... #ਅਮਰ_ਚਾਨੀ #lockdown3

#ਅਮਰ_ਚਾਨੀ #lockdown3

16 Love

fa2897fa4319658ff47e1722361ba1c2

Amar Chani

ਆਪਣੇ ਜੇਕਰ ਆਪਣਾ ਭੁੱਲੇ,
ਅੱਖ ਵਿੱਚ ਹੰਝੂ ਤਾ ਹੀ ਡੁੱਲ੍ਹੇ...
*ਅਮਰ_ਚਾਨੀ* #ਅਮਰ_ਚਾਨੀ #Heart

#ਅਮਰ_ਚਾਨੀ #Heart #ਸ਼ਾਇਰੀ

13 Love

fa2897fa4319658ff47e1722361ba1c2

Amar Chani

#Kissbeats #ਅਮਰ_ਚਾਨੀ

#Kissbeats #ਅਮਰ_ਚਾਨੀ #ਸ਼ਾਇਰੀ

273 Views

fa2897fa4319658ff47e1722361ba1c2

Amar Chani

ਮੁੱਕਦੀ ਜਾਂਦੀ ਸਾਹਾ ਦੀ ਪੁੰਜੀ,
ਬੰਦਾ ਅਾਖੇ ਮੈ ਅਮੀਰ ਹੋ ਗਿਆ...
*ਅਮਰ_ਚਾਨੀ* #ਅਮਰ_ਚਾਨੀ✍️

#ਅਮਰ_ਚਾਨੀ✍️ #ਵਿਚਾਰ

9 Love


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile