Nojoto: Largest Storytelling Platform
sameerbadyalia9171
  • 51Stories
  • 140Followers
  • 424Love
    7.9KViews

Sameer Badyalia

follow me on Instagram @sameer_badyalia

  • Popular
  • Latest
  • Video
ffc8cfe2ca355bcea3da8555630afb74

Sameer Badyalia

#BeautifulEyes
ffc8cfe2ca355bcea3da8555630afb74

Sameer Badyalia

#RishtaDilKa
ffc8cfe2ca355bcea3da8555630afb74

Sameer Badyalia

ਹੋਰਾਂ ਪਿੱਛੇ ਲੱਗਕੇ ਪਰਖਦੀ ਮੇਰੀ ਯਾਰੀ ਨੂੰ

ਦਲੇਰ ਤਾਂ ਨਹੀਂ ਦਿਲ ਦੀ ਕੱਚੀ ਐ ਉਹ

ਪਿਆਰ ਵੀ ਬਹੁਤ ਕਰਦੀ ਏ ਮੈਨੂੰ ਆਮ ਜਿਹੇ ਨੂੰ

ਮੇਰੇ ਹਾਣਦੀ ਏ ਪਰ ਮੱਤ ਤੋਂ ਬੱਚੀ ਐ ਉਹ

ਮੇਰਾ ਵੀ ਦਿਲ ਖਾਲੀ ਪੰਨਿਆਂ ਵਰਗਾ ਸ਼ਾਫ ਏ

ਉਹਦੀਆਂ ਅੱਖਾਂ ਦੱਸ ਦੀਆਂ ਨੇ ਕਿ ਬਹੁਤ ਸੱਚੀ ਐ ਉਹ

ਸਮੀਰ

©Sameer Badyalia
  #Life ਸ਼ਾਇਰੀ

#Life ਸ਼ਾਇਰੀ

ffc8cfe2ca355bcea3da8555630afb74

Sameer Badyalia

ਹੋਰਾਂ ਪਿੱਛੇ ਲੱਗਕੇ ਪਰਖਦੀ ਮੇਰੀ ਯਾਰੀ ਨੂੰ

ਦਲੇਰ ਤਾਂ ਨਹੀਂ ਦਿਲ ਦੀ ਕੱਚੀ ਐ ਉਹ

ਪਿਆਰ ਵੀ ਬਹੁਤ ਕਰਦੀ ਏ ਮੈਨੂੰ ਆਮ ਜਿਹੇ ਨੂੰ

ਮੇਰੇ ਹਾਣਦੀ ਏ ਪਰ ਮੱਤ ਤੋਂ ਬੱਚੀ ਐ ਉਹ

ਮੇਰਾ ਵੀ ਦਿਲ ਖਾਲੀ ਪੰਨਿਆਂ ਵਰਗਾ ਸ਼ਾਫ ਏ

ਉਹਦੀਆਂ ਅੱਖਾਂ ਦੱਸ ਦੀਆਂ ਨੇ ਕਿ ਬਹੁਤ ਸੱਚੀ ਐ ਉਹ

ਸਮੀਰ

©Sameer Badyalia #Life ਸ਼ਾਇਰੀ

#Life ਸ਼ਾਇਰੀ

ffc8cfe2ca355bcea3da8555630afb74

Sameer Badyalia

ਸ਼ਾਮ ਨਾ ਭੁੱਲੀ  ਨਾ ਦੁਪਹਿਰ ਤੇਰੇ ਪਿੰਡ ਦੀ

ਸਵੇਰੇ ਦੀ ਠੰਢੀ ਠੰਢੀ ਹਵਾ ਨਾ ਭੁਲਾਈ ਗਈ

ਭੁਲਾਇਆ ਨਾ ਗਿਆ ਤੇਰਾ ਹਾਸਾ ਮੁਟਿਆਰੇ

ਇੱਕਠੇ ਬੈਠ ਪਿਤੀ ਸੀ ਚਾਹ ਨਾ ਭੁਲਾਈ ਗਈ

ਸਮੀਰ

©Sameer Badyalia #Morning
ffc8cfe2ca355bcea3da8555630afb74

Sameer Badyalia

ਸ਼ਰੇਆਮ ਖਾਦੇ ਤੇ ਬੇਸ਼ੱਕ ਖਾਦੇ ਨੇ 

ਬੜੇ ਦਿਲ ਉੱਤੇ ਯਾਰਾਂ ਨੇ ਫੱਟ ਖਾਦੇ ਨੇ

ਜਿਨ੍ਹਾਂ ਨੇ ਮਾਰੇ ਉਹਨਾਂ ਦਾ ਚੇਤਾ ਨਾ ਭੁੱਲਿਆ

ਸਮੀਰ ਨੇ ਬੁੱਲ੍ਹਾ ਤੇ ਨਾਮ ਰੱਟ ਰੱਟ ਖਾਦੇ ਨੇ

©Sameer Badyalia #DearCousins ਸ਼ਾਇਰ

#DearCousins ਸ਼ਾਇਰ

ffc8cfe2ca355bcea3da8555630afb74

Sameer Badyalia

ਤੂੰ ਜਿਹੜੀ ਟਾਹਣੀ ਤੇ ਪੈਰ ਰੱਖਿਆ ਏ

ਉਹ ਟਾਹਣੀ ਕੱਚੀ ਐ ਸੱਜਣਾਂ

ਤੂੰ ਐਵੇਂ  ਸ਼ੱਕ ਜਿਹਾ ਨਾ ਕਰ

ਮੁਹੱਬਤ ਸੱਚੀ ਐ ਸੱਜਣਾ

ਸਮੀਰ

©Sameer Badyalia ਸ਼ਾਇਰੀ

#OneSeason

ਸ਼ਾਇਰੀ #OneSeason

ffc8cfe2ca355bcea3da8555630afb74

Sameer Badyalia

#MajesticWords
ffc8cfe2ca355bcea3da8555630afb74

Sameer Badyalia

ਤੂੰ ਮਾੜੀ ਸੀ ਜਾਂ ਅਸੀ ਬੇਈਮਾਨ ਤੂੰ ਪਤਾ ਕਰ 

ਘਾਟਾ ਮੈਨੂੰ ਹੋਈਆ ਜਾਂ ਤੇਰਾ ਨੁਕਸਾਨ ਤੂੰ ਪਤਾ ਕਰ

ਜਿਹਨੂੰ ਦੱਸਦੀ ਸੀ ਗੈਰ ਤੇਰੇ ਸਕੇ ਨੇ ਹੁਣ 

ਮੈੰ ਬਹੁਤਾ ਮਾੜਾ ਜਾਂ ਤੂੰ ਏ ਮਹਾਨ 

ਪਤਾ ਕਰ 

ਵਾਧੇ ਮੈੰ ਵੀ ਨੀ ਕੱਚੇ ਕਰਦਾ ਬੋਲ ਤੇਰੇ ਤੋਂ ਵੀ ਨੀ ਪੁੱਗੇ

ਤੂੰ ਯਾਰ ਸੀ ਕੇ ਸਤਾਨ ਤੂੰ ਪਤਾ ਕਰ 

ਕਰ ਕੇ ਤਸੱਲੀ ਬੈਠ ਗਿਆ ਹਾਂ ਥੱਕ ਕੇ ਮੈਂ

ਹੁਣ ਮੇਰੀ ਕਲਮ ਪਾਉਦੀਂ ਘਮਸਾਨ ਤੂੰ ਪਤਾ ਕਰ

ਸਮੀਰ

©Sameer Badyalia ਸਾਈਰੀ

#vacation

ਸਾਈਰੀ #vacation

ffc8cfe2ca355bcea3da8555630afb74

Sameer Badyalia

ਮੈਂ ਨਹੀਂ ਕਹਿੰਦਾ ਮੈਂ ਬਹੁਤਾ ਚੰਗਾ ਲੱਖ ਕਮੀਆਂ ਹੋਣਗੀਆਂ

ਪਰ ਅੱਜ ਤੱਕ ਕਿਸੇ ਨਾਲ ਮੈਂ ਮਾੜੀ ਕੀਤੀ ਨੀ

ਕਿ ਗੁਣਾਂ ਕੀਤਾ ਸੀ ਤੈਨੂੰ ਪਿਆਰ ਕਰਕੇ 

ਏਨੀ ਵੱਡੀ ਸਜਾ ਜੋ ਤੂੰ ਮੈਨੂੰ ਦਿੱਤੀ ਨੀ

ਉੱਠਦੇ.ਬਹਿੰਦੇ .ਲਿਖਦੇ ਤੇਰੀ ਖੈਰ ਮੰਗਦਾ

ਤੂੰ ਤੋੜ ਕੇ ਮੇਰੇ ਨਾਲ ਨਾਤੇ ਮਸਹੂਰ ਹੋ ਗਈ

ਘਾਟੇ-ਵਾਧੇ ਜਿੰਦਗੀ ਵਿਚ ਅਕਸਰ ਹੀ ਹੁੰਦੇ ਨੇ

ਸੱਭ ਤੋ ਵੱਡਾ ਘਾਟਾ ਤੂੰ ਮੇਰੇ ਤੋਂ ਦੂਰ ਹੋ ਗਈ

ਸਮੀਰ

©Sameer Badyalia #LostInCrowd
loader
Home
Explore
Events
Notification
Profile