Nojoto: Largest Storytelling Platform
jjjjjkkkk5923
  • 50Stories
  • 30Followers
  • 338Love
    341Views

Dila Shah (ਦਿਲਾ ਸ਼ਾਹ)

love singing and lyrics shayari and songs instagram id its_dila_shah

  • Popular
  • Latest
  • Video
fff7f30216be9e7bad35e31337e1160f

Dila Shah (ਦਿਲਾ ਸ਼ਾਹ)

ਜੇ ਨਾਲ ਖੜੇ ਤੂੰ ਮੇਰੇ ਤਾਂ
ਉਮਰਾਂ ਲਈ ਮੇਰੀ ਹੋਵੇਂਗੀ 
ਮੈਂ ਸਬਰ ਕਰ ਲਵਾਂਗਾ ਤੈਨੂੰ ਪਾਉਣ ਲਈ 
ਤੂੰ ਵਾਅਦਾ ਕਰ ਕਿਸੇ ਹੋਰ ਦੀ ਨਹੀਂ ਹੋਵੇਗੀ
ਸ਼ਾਇਰ ਦਿਲ਼ਾ ਸ਼ਾਹ!

©Dila Shah (ਦਿਲਾ ਸ਼ਾਹ)
  #romanticstory
fff7f30216be9e7bad35e31337e1160f

Dila Shah (ਦਿਲਾ ਸ਼ਾਹ)

किस मोड़ पर खड़ा 
कर दिया तूने 
ऐ खुदा
क्योंकि 
अब तो तुझसे
भी जलन होती है
शायर ✍️

©Dila Shah (ਦਿਲਾ ਸ਼ਾਹ) #GoldenHour #SAD #sad_feeling #shayri #Love #lovers
fff7f30216be9e7bad35e31337e1160f

Dila Shah (ਦਿਲਾ ਸ਼ਾਹ)

शिकायत करें भी तो 
किससे
कमबख्त वक्त ने भी तो
हमारा साथ छोड़ दिया!
शायर ✍️

©Dila Shah (ਦਿਲਾ ਸ਼ਾਹ)
fff7f30216be9e7bad35e31337e1160f

Dila Shah (ਦਿਲਾ ਸ਼ਾਹ)

ਸੱਭ ਕੁੱਝ ਤਾਂ ਹਾਰ ਬੈਠੇ ਆ
ਰੱਬਾ 
ਇਕ ਤੇਰੇ ਤੋ ਹਾਰਨਾ
ਬਾਕੀ ਏ !

©Dila Shah (ਦਿਲਾ ਸ਼ਾਹ) #yogaday #Shayari #sabar #Umeed
fff7f30216be9e7bad35e31337e1160f

Dila Shah (ਦਿਲਾ ਸ਼ਾਹ)

ਮਾਨਾ ਕਿ ਤੇਰੇ ਕਾਬਿਲ ਨਹੀਂ 
ਥੇ ਹਮ 
ਮਗਰ .... ਕਬਿਲੀਅਤ ਤੋਂ ਪਰਖ 
ਲਿਆ ਹੋਤਾ !
shayar ✍️✍️

©Dila Shah (ਦਿਲਾ ਸ਼ਾਹ)
  #standAlone #sad #Shayar #Missing #alone #post
fff7f30216be9e7bad35e31337e1160f

Dila Shah (ਦਿਲਾ ਸ਼ਾਹ)

फरेब थी उनकी हंसी जो हम आशकी समझ बैठे 
वो वक्त का मजाक था या हमारी बदनसीबी 
जो उनकी दो बातों को हम मोहहब्त समझ बैठे 
शायर ✍️

©Dila Shah (ਦਿਲਾ ਸ਼ਾਹ) #SAD #viral #SAD #Shayari #gazal
fff7f30216be9e7bad35e31337e1160f

Dila Shah (ਦਿਲਾ ਸ਼ਾਹ)

इक तरफा ही क्यों 
रह जातें हैं वह लोग
जो जिंदगी बनाने की
ख्वाहिश देख लेतें हैं
शायर ✍️.......
                     दिला शाह

©Dila Shah (ਦਿਲਾ ਸ਼ਾਹ)
  #tanha
fff7f30216be9e7bad35e31337e1160f

Dila Shah (ਦਿਲਾ ਸ਼ਾਹ)

ਤੂੰ ਖੁਸ਼ ਏ ਅਪਣੀ ਰਾਜਾ ਦੇ ਵਿੱਚ
ਮੈਂ ਤੈਨੂੰ ਕਦੇ ਫਰੋਲਣਾ ਨਹੀਂ 
ਤੂੰ ਚਾਹ ਕੇ ਵੀ ਨਹੀਂ ਕਰ ਸਕਦੀ 
ਹੁਣ ਤੈਨੂੰ ਕਦੇ ਬੋਲਣਾ ਨਹੀਂ 
ਇਹ ਨਾ ਸੋਚੀ ਮੈਂ ਭੁੱਲ ਗਿਆ ਹਾਂ
ਮੈਂ ਹੰਜੂ ਬਣ ਕਦੇ ਡੋਲਣਾ ਨਹੀਂ 
ਦਿਲ ਕੀਤਾ ਤਾਂ ਆ ਜਾਈਂ ਜ਼ਿੰਦਗੀ ਵਿੱਚ 
ਸ਼ਾਇਰ ਦਿਲ਼ਾ ਨੇ ਤੈਨੂੰ ਰੋਕਣਾ ਨਹੀਂ
ਸ਼ਾਇਰ ਦਿਲ਼ਾ ਨੇ ਤੈਨੂੰ ਰੋਕਣਾ ਨਹੀਂ ! 
  ✍️✍️

©Dila Shah (ਦਿਲਾ ਸ਼ਾਹ) #Road
fff7f30216be9e7bad35e31337e1160f

Dila Shah (ਦਿਲਾ ਸ਼ਾਹ)

ਇਹ ਪਿਆਰ ਨਹੀਂ ਮੁਕਦਾ ਦਿਲ ਵਿੱਚੋਂ
ਭਾਂਵੇ ਤੂੰ ਮੈਨੂੰ ਮੁਕਾ ਗਈ ਏ
ਤੂੰ ਚਾਹੁੰਦੀ ਸੀ ਤੇਰਾ ਖੇੜਾ ਛੁੱਟ ਜਾਵੇ
ਤਾਂਹੀ ਤਾਂ ਮੈਨੂੰ ਭੁਲਾ ਗਈ ਏ 
ਹੁਣ ਖੁਸ਼ ਏ ਤੂੰ ਤੈਨੂੰ ਤੰਗ ਨਹੀਂ ਕਰਦੇ 
ਪਰ ਦਿਲ ਮੇਰੇ ਨੂੰ ਰਵਾ ਰਹੀ ਏ 
ਪਰ ਦਿਲ ਮੇਰੇ ਨੂੰ ਰਵਾ ਰਹੀ ਏ 
ਸ਼ਾਇਰ ✍️✍️

©Dila Shah (ਦਿਲਾ ਸ਼ਾਹ) #Journey
fff7f30216be9e7bad35e31337e1160f

Dila Shah (ਦਿਲਾ ਸ਼ਾਹ)

ਸਾਡੀ ਕਿਸਮਤ ਚ ਕਿੱਥੇ 
ਤੇਰਾ ਪਿਆਰ ਲਿਖਿਆ 
ਤੂੰ ਲਿਖਿਆ ਕਿਸੇ ਹੋਰ ਦੇ ਨਾਅ ਏ
ਗਲਤੀ ਤੇਰੀ ਨਹੀਂ ਸੱਜਣਾ ਗਲਤੀ 
ਤਾਂ ਇਸ ਦਿਲ ਦੀ ਆ ਜੀਹਨੇ ਤੇਰੇ 
ਨਾਲ ਪਿਆਰ ਕਰਕੇ ਕੀਤਾ 
ਇਕ ਗੁਨਾਹ ਏ 
ਹੁਣ ਤਾਂ ਖੁਸ਼ ਹੋ ਗਈ ਏ 
ਕਿਉਂਕਿ ਜੌ ਤੂੰ ਚਾਹੁੰਦੀ ਸੀ 
ਓਹੀ ਤਾਂ ਹੋ ਰਿਹਾ ਏ 
ਸ਼ਾਇਰ ✍️✍️

©Dila Shah (ਦਿਲਾ ਸ਼ਾਹ) #SAD #gunah 

#Walkingaway
loader
Home
Explore
Events
Notification
Profile