Find the Latest Status about tibbi college patna from top creators only on Nojoto App. Also find trending photos & videos about, tibbi college patna.
Jaffar Tibbi
ਬੜਾ ਕੁਝ ਸਿਖਾਈ ਜਾਂਦੀ ਜਿੰਦਗੀ, ਆਪਣੇ ਆ ਨੂੰ ਗੈਰ ਤੇ ਗੈਰਾ ਨੂੰ ਆਪਣਾ ਬਣਾਈ ਜਾਂਦੀ ਜਿੰਦਗੀ #Tibbi
Jaffar Tibbi
ਦੁਨੀਆ ਮਤਲਬ ਦੀ ਫਿਰ ਕੀ ਹੋਇਆ ਬੇਬੇ ਨੀ ਅੱਜ ਖਾਲੀ ਨੇ ਜੇਬੇ ਨੀ ਆ ਦੁਨੀਆਂ ਨੂੰ ਕਿਸੇ ਦੀ ਨਹੀਂ ਪਰਵਾਹ ਬਸ ਆਪਣਾ ਕੰਮ ਸਵਾਰਦੀ ਏ,, sidhua ਤੂੰ ਤਾ ਫਿਰ ਵੀ ਬੰਦਾ ਏ ਦੁਨੀਆਂ ਤਾ ਰੱਬ ਨੂੰ ਚਾਰਦੀ ਏ #sidhu#Tibbi
Jaffar Tibbi
ਨਾਮ ਹੋਯੂ ਮੇਰਾ ALL OVER ਨੀ,, ਅੱਜ ਜੇ ਕੋਈ ਨਹੀਂ ਏ ਤਾ ਛੇਤੀ ਬਣ ਜਾਣ ਗੇ FOLLOWER ਨੀ, #TIBBI
Jaffar Tibbi
ਅੱਜ ਵੇਖ ਬੜੇ ਹੱਸਦੇ ਆ ਖੁਦ ਨੂੰ ਸਿਆਣਾ ਤੇ ਮੈਨੂੰ ਕਵਲਾ ਦਸਦੇ ਆ,ਪਰ ਆਪਣੇ ਦਿਲ ਚ ਕਿਸੇ ਲਈ ਨਾ ਖਾਰ ਆ, ਜਿੱਤ ਵੀ ਹੋਵੇਗੀ ਫਿਰ ਕੀ ਜੇ ਅੱਜ ਹਾਰ ਆ Jaffar sidhu Tibbi
Jaffar sidhu Tibbi
read moreJaffar Tibbi
ਤੇਰੇ ਵਰਗਾ ਯਾਰ ਕਿੱਥੇ ਆਪਣੇ ਯਾਰ ਨਾਲ ਕਦੇ ਨਹੀ ਗਦਾਰੀ ਕਰੀ ਦੀ ਬੰਦੇ ਖਾਸ ਨਾਲ ਕਦੇ ਨਹੀਂ ਹੋਸੀਆਰੀ ਕਰੀ ਦੀ jaffar tibbi
jaffar tibbi
read moreJaffar Tibbi
ਦੋਸਤ ਯਾਰਾ ਨਾਲ ਕਦੇ ਨਹੀ ਗਦਾਰੀ ਕਰੀ ਦੀ,, ਬੰਦੇ ਖਾਸ ਨਾਲ ਖਾਸ ਨਾਲ ਕਦੇ ਨਹੀਂ ਹੋਸੀਆਰੀ ਕਰੀ ਦੀ,, Jaffar Tibbi
Jaffar Tibbi
read moreJaffar Tibbi
ਜਿਹੜੇ ਤੂੰ ਦਿੱਤੇ ਜਖਮ ਕੁੜੇ, ਮੈ ਠੀਕ ਕਰਲਾ ਮੇਰੇ ਕੋਲ ਹਾਸਿਆਂ ਵਾਲੀ ਇਹਨੀ ਨੀ ਰਕਮ ਕੁੜੇ,, Jaffar Tibbi
Jaffar Tibbi
read moreJaffar Tibbi
ਰੱਖਿਆ ਕਰ ਤੂੰ ਆਸ ਉਸ ਰੱਬ ਤੇ, ਮੈ ਸੁਣਿਆ ਦਿਨ O ਲਿਉਂਦਾ ਸੱਭ ਦੇ, jaffar Tibbi
jaffar Tibbi
read more