Find the Latest Status about ਸ਼ਾਇਰੀ ਸੁਰਜੀਤ ਪਾਤਰ from top creators only on Nojoto App. Also find trending photos & videos.
gurniat shayari collection
White ਮੁੱਹਬਤ ਜਿਸਮਾ ਦੀ ਨਹੀ ਹੁੰਦੀ ਰੂਹਾਂ ਦੀ ਹੁੰਦੀ ਐ ਪਰ ਅਫਸੋਸ ਆਪਾ ਨੂੰ ਇੱਕ ਦੂਜੇ ਨਾਲ ਵੱਖੋ ਵੱਖਰੀ ਹੋਈ ਮੈਨੂੰ ਰੂਹ ਦੀ ਤੇ ਤੈਨੂੰ ਜਿਸਮ ਦੀ ©gurniat shayari collection #good_night ਸ਼ਾਇਰੀ ਸੁਰਜੀਤ ਪਾਤਰ ਪੰਜਾਬੀ ਸ਼ਾਇਰੀ sad 2ਲਾਈਨ ਸ਼ਾਇਰੀ ਪੰਜਾਬੀ ਸ਼ਾਇਰੀ Attitude ਆਸ਼ਕੀ ਪੰਜਾਬੀ ਸ਼ਾਇਰੀ
#good_night ਸ਼ਾਇਰੀ ਸੁਰਜੀਤ ਪਾਤਰ ਪੰਜਾਬੀ ਸ਼ਾਇਰੀ sad 2ਲਾਈਨ ਸ਼ਾਇਰੀ ਪੰਜਾਬੀ ਸ਼ਾਇਰੀ Attitude ਆਸ਼ਕੀ ਪੰਜਾਬੀ ਸ਼ਾਇਰੀ
read moreHARBLAS SINGH
White hhhhhhhhhhhhhhhhhhhhhhhhhhhhhhhbbbb ©HARBLAS SINGH #Thinking ਸ਼ਾਇਰੀ ਸੁਰਜੀਤ ਪਾਤਰ
#Thinking ਸ਼ਾਇਰੀ ਸੁਰਜੀਤ ਪਾਤਰ
read moreHARBLAS SINGH
White i love my music ©HARBLAS SINGH #sad_quotes #Music ਸ਼ਾਇਰੀ ਸੁਰਜੀਤ ਪਾਤਰ
#sad_quotes #Music ਸ਼ਾਇਰੀ ਸੁਰਜੀਤ ਪਾਤਰ
read moreAman Majra
में सोने जा रहा हूँ, तुझे ख्वाब में देखने की दिल मे हसरत ले कर, दुआ करना कोई जगा ना दे मुझे, तेरे दीदार से पहले। ©Aman Majra 2ਲਾਈਨ ਸ਼ਾਇਰੀ ਸ਼ਾਇਰੀ ਸੁਰਜੀਤ ਪਾਤਰ ਹਮਸਫ਼ਰ ਸ਼ਾਇਰੀ
2ਲਾਈਨ ਸ਼ਾਇਰੀ ਸ਼ਾਇਰੀ ਸੁਰਜੀਤ ਪਾਤਰ ਹਮਸਫ਼ਰ ਸ਼ਾਇਰੀ
read moreHarman
White Na gall mere wass di rahi na gall mere.. vass di rahi ©Harman #love_shayari ਸ਼ਾਇਰੀ ਸੁਰਜੀਤ ਪਾਤਰ ਹਮਸਫ਼ਰ ਸ਼ਾਇਰੀ ਪੰਜਾਬੀ ਸ਼ਾਇਰੀ ਫੋਟੋਆ ਹਮਸਫ਼ਰ ਸ਼ਾਇਰੀ ਪੰਜਾਬੀ 2ਲਾਈਨ ਸ਼ਾਇਰੀ
#love_shayari ਸ਼ਾਇਰੀ ਸੁਰਜੀਤ ਪਾਤਰ ਹਮਸਫ਼ਰ ਸ਼ਾਇਰੀ ਪੰਜਾਬੀ ਸ਼ਾਇਰੀ ਫੋਟੋਆ ਹਮਸਫ਼ਰ ਸ਼ਾਇਰੀ ਪੰਜਾਬੀ 2ਲਾਈਨ ਸ਼ਾਇਰੀ
read moreHarman
a-person-standing-on-a-beach-at-sunset fer fayda ki ae jatt te javani aae da ©Harman #SunSet ਪੰਜਾਬੀ ਸ਼ਾਇਰੀ sad ਸਫ਼ਰ ਸ਼ਾਇਰੀ ਪੰਜਾਬੀ ਸ਼ਾਇਰੀ ਫੋਟੋਆ ਸ਼ਾਇਰੀ ਸੁਰਜੀਤ ਪਾਤਰ ਪੰਜਾਬੀ ਘੈਂਟ ਸ਼ਾਇਰੀ
#SunSet ਪੰਜਾਬੀ ਸ਼ਾਇਰੀ sad ਸਫ਼ਰ ਸ਼ਾਇਰੀ ਪੰਜਾਬੀ ਸ਼ਾਇਰੀ ਫੋਟੋਆ ਸ਼ਾਇਰੀ ਸੁਰਜੀਤ ਪਾਤਰ ਪੰਜਾਬੀ ਘੈਂਟ ਸ਼ਾਇਰੀ
read moreHarman
Unsplash je mein kahan tu hain ki nhi bas tu aunda na ©Harman #leafbook ਪੰਜਾਬੀ ਸ਼ਾਇਰੀ sad 2ਲਾਈਨ ਸ਼ਾਇਰੀ ਸ਼ਾਇਰੀ ਸੁਰਜੀਤ ਪਾਤਰ ਹਮਸਫ਼ਰ ਸ਼ਾਇਰੀ
#leafbook ਪੰਜਾਬੀ ਸ਼ਾਇਰੀ sad 2ਲਾਈਨ ਸ਼ਾਇਰੀ ਸ਼ਾਇਰੀ ਸੁਰਜੀਤ ਪਾਤਰ ਹਮਸਫ਼ਰ ਸ਼ਾਇਰੀ
read moregurniat shayari collection
Unsplash ਕਾਸ਼!ਗੀਤਾਂ ਦੀਆਂ ਸਤਰਾਂ ਵਾਂਗ ਆਪਣੀ ਟੁੱਟੀ ਤਕਦੀਰ ਜੋੜ ਦਿੰਦਾ ਪਤਾ ਹੁੰਦਾ ਲਿਖਿਆ ਵਿਛੋੜਾ ਵਿੱਚ ਲੇਖਾ ਰੱਬ ਦੀ ਕਲਮ ਤੋੜ ਦਿੰਦਾ ਤੇਰੇ ਤੋ ਜੁਦਾ ਹੋ ਮੈ ਕੀ ਖੁਸ਼ ਰਹਿਣਾ ਸੀ ਆਪਣੀਆ ਖੂਸ਼ੀਆਂ ਦੀਆ ਬਹਾਰਾ ਤੇਰੇ ਵੱਲ ਮੋੜ ਦਿੰਦਾ ਜਾ ਤਾ ਮੇਰੇ ਸਾਹ ਘੱਟ ਲਿਖ ਦਿੰਦਾ ਜਾ ਤੈਨੂੰ ਰੱਬ ਥੋੜੀ ਜ਼ਿੰਦਗੀ ਹੋਰ ਦਿੰਦਾ ©gurvinder sanoria #lovelife 2ਲਾਈਨ ਸ਼ਾਇਰੀ ਸ਼ਾਇਰੀ ਸੁਰਜੀਤ ਪਾਤਰ ਹਮਸਫ਼ਰ ਸ਼ਾਇਰੀ ਪੰਜਾਬੀ ਪੰਜਾਬੀ ਸ਼ਾਇਰੀ sad ਪੰਜਾਬੀ ਘੈਂਟ ਸ਼ਾਇਰੀ
#lovelife 2ਲਾਈਨ ਸ਼ਾਇਰੀ ਸ਼ਾਇਰੀ ਸੁਰਜੀਤ ਪਾਤਰ ਹਮਸਫ਼ਰ ਸ਼ਾਇਰੀ ਪੰਜਾਬੀ ਪੰਜਾਬੀ ਸ਼ਾਇਰੀ sad ਪੰਜਾਬੀ ਘੈਂਟ ਸ਼ਾਇਰੀ
read moreAman Majra
Unsplash ਇਹ ਤਾਂ ਦੁਨੀਆਂ ਨੂੰ ਦੇਖ ਦੇਖ ਸੱਚ ਲਿਖਣ ਦੀ ਆਦਤ ਪੈ ਗਈ, ਉਂਝ ਕੀਤਾ ਮੈਂ ਸ਼ਰੇਆਮ ਕੋਈ ਨੰਗਾ ਨਹੀਂ, ਇਹ ਤਾਂ ਖ਼ੁਦ ਨਾਲ ਲੜਦਾ ਲੜਦਾ ਅਲੋਪ ਹੋ ਗਿਆ ਮੈਂ, ਉਂਝ ਪਿਆ ਕਿਸੇ ਨਾਲ ਮੇਰਾ ਕੋਈ ਪੰਗਾ ਨਹੀਂ, ਇਹ ਤਾਂ ਫਿਕਰਾਂ, ਪ੍ਰੇਸ਼ਾਨੀਆਂ ਨੇ ਮੋਇਆ ਏ ਮੈਨੂੰ, ਉਂਝ ਗੱਲ ਵਿੱਚ ਪਿਆ ਮੇਰੇ ਕੋਈ ਫੰਦਾ ਨਹੀਂ, ਇਹ ਤਾਂ ਰਾਹ ਵਿੱਚ ਮਿਲੇ ਧੋਖਿਆ ਕਰਕੇ ਰੁਕਿਆ ਹਾਂ, ਉਂਝ ਚੁੱਭਿਆ ਪੈਰ ਵਿੱਚ ਮੇਰੇ ਕੋਈ ਕੰਡਾਂ ਨਹੀਂ, ਇਹ ਤਾਂ ਆਪਣਿਆਂ ਤੋਂ ਮਿਲੀ ਮਾਰ ਵਾਰੇ ਲਿਖਦਾ ਹਾਂ, ਉਂਝ ਇਹ ਸ਼ਾਇਰੀ ਮੇਰਾ ਕੋਈ ਧੰਦਾ ਨਹੀਂ, ਪਤਾ ਨਹੀ ਕਿਵੇ ਲੋਕਾਂ ਤੇ ਅਸਰ ਕਰਦੇ ਬੋਲ ਮੇਰੇ, ਉਂਝ ਸ਼ਾਇਰ ਮੈਂ ਵੀ ਕੋਈ ਬਹੁਤਾ ਚੰਗਾ ਨਹੀਂ... ਅਮਨ ਮਾਜਰਾ ©Aman Majra #Book ਪੰਜਾਬੀ ਘੈਂਟ ਸ਼ਾਇਰੀ ਸ਼ਾਇਰੀ ਸੁਰਜੀਤ ਪਾਤਰ ਸਫ਼ਰ ਸ਼ਾਇਰੀ
#Book ਪੰਜਾਬੀ ਘੈਂਟ ਸ਼ਾਇਰੀ ਸ਼ਾਇਰੀ ਸੁਰਜੀਤ ਪਾਤਰ ਸਫ਼ਰ ਸ਼ਾਇਰੀ
read moreJaspal Sidhu
White ਰੱਬ ਤਾ ਕਿਸੇ ਨੇ ਦੇਖਿਆ ਨਹੀਂ ਪਰ ਜਿਸ ਤੋ ਪਿਆਰ ਤੇ ਇੱਜ਼ਤ ਮਿਲ਼ੇ ਉਹ ਰੱਬ ਹੀ ਹੁੰਦਾ,, ©Jaspal Sidhu #love_shayari ਸਫ਼ਰ ਸ਼ਾਇਰੀ ਸ਼ਾਇਰੀ ਸੁਰਜੀਤ ਪਾਤਰ
#love_shayari ਸਫ਼ਰ ਸ਼ਾਇਰੀ ਸ਼ਾਇਰੀ ਸੁਰਜੀਤ ਪਾਤਰ
read more